ਸਮੱਗਰੀ 'ਤੇ ਜਾਓ

ਵਸ਼ੈਲਾਪਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਖੋਪੜੀ ਅਤੇ ਹੱਡੀਆਂ ਵਾਸ਼ੀਲੇਪਣ ਲਈ ਆਮ ਤੌਰ ਤੇ ਵਰਤਿਆ ਜਾਣ ਵਾਲਾ ਇੱਕ ਚਿੰਨ੍ਹ ਹੈ

ਕਿਸੇ ਵੀ ਪਦਾਰਥ ਦਾ ਉਹ ਦਰ ਜੋ ਕਿਸੇ ਵੀ ਜੀਵ ਨੂੰ ਨੁਕਸਾਨ ਪਹੁੰਚਾ ਸਕੇ ਉਸਨੂੰ ਵਸ਼ੈਲਾਪਣ ਕਹਿੰਦੇ ਹਨ।[1] ਵਿਸ਼ੈਲਾਪਣ ਇੱਕ ਪੂਰੇ ਜੀਵ ਜਿਵੇਂ ਕਿ ਕੋਈ ਜਾਨਵਰ, ਬੈਕਟੀਰੀਆ ਜਾਂ ਪੌਦੇ ਦੇ ਸੰਦਰਭ ਵਿੱਚ ਜਾਂ ਉਸ ਦੀ ਬੁਨਿਆਦ ਜਿਵੇਂ ਕਿ ਸੈੱਲ (cytotoxicity) ਬਾਰੇ ਅਤੇ ਜਾਂ ਕਿਸੇ ਅੰਗ ਜਿਵੇਂ ਕਿ ਜਿਗਰ (hepatotoxicity)ਦੇ ਬਾਰੇ ਉੱਲੇਖ ਕਰ ਸਕਦਾ ਹੈ। ਇਹ ਸ਼ਬਦ ਸੰਪੂਰਨ ਤੌਰ ਤੇ ਕਿਸੇ ਵੀ ਚੀਜ਼ ਦੇ ਇੱਕ ਪਰਿਵਾਰਕ ਸਮੂਹ ਜਾਂ ਸਮਾਜ ਉੱਤੇ ਕਿਸੇ ਚੀਜ਼ ਦੇ ਗਲਤ ਪ੍ਰਭਾਵਾਂ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।

ਵਸ਼ੈਲਾਪਣ ਦਾ ਮੂਲ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕਿਸੇ ਵੀ ਚੀਜ਼ ਡਾ ਵਿਸ਼ੈਲਾਪਨ ਉਸ ਦੀ ਮਾਤਰਾ ਤੇ ਵੀ ਨਿਰਭਰ ਕਰਦਾ ਹੈ। ਕੋਈ ਵੀ ਚੀਜ਼ ਜਦੋਂ ਇੱਕ ਮਾਤਰਾ ਤੋਂ ਵੱਧ ਲਈ ਜਾਵੇ ਤਾਂ ਉਹ ਵਿਸ਼ੈਲੀ ਹੋ ਸਕਦੀ ਹੈ ਜਿਵੇਂ ਕਿ ਲੋੜ ਤੋਂ ਵਧ ਲਿਆ ਪਾਣੀ ਵੀ ਸ਼ਰੀਰ ਲਈ ਵਿਸ਼ੈਲਾ ਸਾਬਿਤ ਹੋ ਸਕਦਾ ਹੈ ਅਤੇ ਕੁਝ ਚੀਜ਼ਾਂ ਜੋ ਉਂਝ ਵਿਸ਼ੈਲੀਆਂ ਹੁੰਦੀਆਂ ਹਨ ਪਰ ਜਦੋਂ ਬਹੁਤ ਘੱਟ ਮਾਤਰਾ ਵਿੱਚ ਲਾਈਆਂ ਜਾਂ ਤਾਂ ਉਨ੍ਹਾਂ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ।

ਹਵਾਲੇ

[ਸੋਧੋ]
  1. http://www.merriam-webster.com/dictionary/toxicity