ਵਸੰਤ ਵੈਲੀ ਸਕੂਲ
ਦਿੱਖ
ਵਸੰਤ ਵੈਲੀ ਸਕੂਲ | |
Motto | श्रेष्ठतमाय कर्मणे (Excellence in Deed) |
Established | June, 1990 |
Founder's Day | November 18 |
Director | Arun Kapur |
Location | New Delhi, India |
Students | approximately 1300 |
ਵਸੰਤ ਵੈਲੀ ਸਕੂਲ (ਅੰਗਰੇਜ਼ੀ Vasant Valley School) ਵਸੰਤ ਕੁੰਜ, ਦਿੱਲੀ, ਭਾਰਤ ਵਿੱਚ ਇੱਕ ਸਹਿ-ਵਿਦਿਅਕ ਪ੍ਰਾਈਵੇਟ ਹਾਈ ਸਕੂਲ ਹੈ। ਐਜੂਕੇਸ਼ਨ ਵਰਲਡ- ਸੀ ਫੋਰ ਵੱਲੋਂ ਕਰਵਾਏ ਸਰਵੇਖਣ ਅਨੁਸਾਰ ਦੇਸ਼ ਭਰ ਦਾ ਸਭ ਤੋਂ ਬਿਹਤਰ ਸਿੱਖਿਆ ਅਦਾਰਾ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ।[1]