ਵਹੀਦ ਅਖਤਰ
Jump to navigation
Jump to search
ਸਯਦ ਵਹੀਦ ਅਖਤਰ (ਉਰਦੂ: سید وحید اختر ) (ਜ. 12 ਅਗਸਤ 1934, ਔਰੰਗਾਬਾਦ (ਦੱਕਨ) — ਮ. 13 ਦਸੰਬਰ 1996) ਉਰਦੂ ਕਵੀ, ਲੇਖਕ, ਆਲੋਚਕ, ਬੁਲਾਰਾ, ਅਤੇ 20ਵੀਂ ਸਦੀ ਦੇ ਮੋਹਰੀ ਮੁਸਲਮਾਨ ਵਿਦਵਾਨਾਂ ਅਤੇ ਫ਼ਿਲਾਸਫ਼ਰਾਂ ਵਿੱਚੋਂ ਇੱਕ ਸੀ।