ਸਮੱਗਰੀ 'ਤੇ ਜਾਓ

ਵਾਂਗ ਤਾਓ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਾਂਗ ਤਾਓ
ਵਾਂਗ ਤਾਓ
Lua error in package.lua at line 80: module 'Module:Lang/data/iana scripts' not found.

ਵਾਂਗ ਤਾਓ (ਚੀਨੀ: Lua error in package.lua at line 80: module 'Module:Lang/data/iana scripts' not found.;10 ਨਵੰਬਰ, 1828 – ਅਪਰੈਲ, 1897)ਇੱਕ ਉੱਚ-ਕੋਟੀ ਦਾ ਪੱਤਰਕਾਰ ਅਤੇ ਸੁਧਾਰਵਾਦੀ ਨੇਤਾ ਸੀ। ਆਪ ਨੇ ਪੱਛਮ ਗਿਆਨ-ਵਿਗਿਆਨ ਦਾ ਜ਼ੋਰਦਾਰ ਸਮਰਥਨ ਕੀਤਾ। ਆਪ ਨੇ ਆਪਣੀ ਜਾਪਾਨ ਯਾਤਰਾ ਮਗਰੋਂ ਚੀਨ ਬਾਪਸ ਆਉਣ 'ਤੇ ਉਸ ਸਮੇਂ ਦੇ ਮੰਚੂ ਘਰਾਣਾ ਦੇ ਪ੍ਰਸ਼ਾਸਕੀ ਦੋਸ਼ਾਂ ਉਪਰ ਅਨੇਕਾ ਲੇਖ ਲਿਖੇ। ਉਸ ਨੇ ਆਪਣੇ ਲੇਖਾਂ ਰਾਹੀ ਉਸ ਸਮੇਂ ਦਿ ਸ਼ਾਸਨ ਵਿਵਸਥਾ ਨੂੰ ਅਯੋਗ, ਭ੍ਰਿਸ਼ਟ ਅਤੇ ਨਿਕੰਮੀ ਸਿੱਧ ਕਰਨ ਦਾ ਯਤਨ ਕੀਤਾ। ਆਪ ਨੇ ਆਪਣੇ ਵਿਚਾਰਾਂ ਰਾਹੀ ਚੀਨੀ ਲੋਕਾਂ ਨੂੰ ਦੱਸਿਆ ਕਿ ਪੱਛਮੀ ਕਾਨੂੰਨ ਅਤੇ ਬਰਤਾਨਵੀ ਸ਼ਾਸਨ ਪ੍ਰਣਾਲੀ ਤੇ ਆਧਾਰ 'ਤੇ ਕਨਫਿਊਸ਼ੀਅਸ ਧਰਮ ਦੀ ਪਾਲਣਾ ਕਰਦਿਆਂ ਵੀ ਇੱਕ ਸੰਵਿਧਾਨਿਕ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਚੀਨ ਵਿੱਚ ਕੀਤੀ ਜਾ ਸਕਦੀ ਹੈ।

ਹਵਾਲੇ

[ਸੋਧੋ]