ਵਾਂਡਰਲਸਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵਾਂਡਰਲਸਟ ਸਾਰੀ ਦੁਨਿਆ ਨੂੰ ਘੁੰਮ ਫਿਰ ਕੇ ਦੇਖਣ ਦੀ ਕਰੜੀ ਇੱਛਾ ਨੂੰ ਕਹਿੰਦੇ ਹਨ।

ਨਿਰੁਕਤੀ[ਸੋਧੋ]

ਅੰਗ੍ਰੇਜ਼ੀ ਦਾ ਇਹ ਸ਼ਬਦ ਜਰਮਨ ਭਾਸ਼ਾ ਤੋਂ ਉਧਾਰਾ ਲਿਆ ਗਿਆ ਹੈ। ਅੰਗ੍ਰੇਜ਼ੀ ਭਾਸ਼ਾ ਵਿੱਚ ਇਸਨੂੰ ਦਸਤਾਵੇਜ਼ ਵਿੱਚ ਪਿਹਲੀ ਵਾਰ 1902 ਵਿੱਚ ਵਰਤੋਂ ਵਿੱਚ ਲਿਆਇਆ ਗਿਆ। ਇਹ ਸ਼ਬਦ ਜਰਮਨ ਦੇ ਦੋ ਸ਼ਬਦਾਂ ਤੋਂ ਮਿਲ ਕ ਬਣਿਆ ਹੈ: ਵਾਂਡਰਨ(ਲੰਮੀ ਪਦ ਯਾਤਰਾ ਕਰਨਾ) ਅਤੇ ਲਸਟ(ਇੱਛਾ)। ਜਰਮਨ ਭਾਸ਼ਾ ਵਿੱਚ ਹੁਣ ਵਾਂਡਰਲਸਟ ਸ਼ਬਦ ਦੀ ਵਰਤੋਂ ਘਟ ਦੇਖਣ ਨੂੰ ਮਿਲਦੀ ਹੈ। ਉਸ ਦੀ ਜਗਾਹ ਹੁਣ ਫ਼ਨਵੇ(ਫ਼ਾਰਸਿਕਨੇਸ) ਦੀ ਵਰਤੋਂ ਕੀਤੀ ਜਾਂਦੀ ਹੈ।

ਮਨੋ- ਵਿਗਿਆਨ[ਸੋਧੋ]

ਦੁਨਿਆ ਦੀਆਂ ਚਿੰਤਾਵਾਂ ਨੂੰ ਪਿੱਛੇ ਛੱਡ ਕੇ ਘੁਮੰਣ ਜਾਣ ਦੀ ਇੱਛਾ ਲਈ ਇਹ ਸ਼ਬਦ ਵਰਤਿਆ ਜਾਂਦਾ ਹੈ। ਜੋਬਨ ਉਮਰ ਵਿੱਚ ਘਰਦਿਆਂ ਦੀਆਂ ਰੋਕ-ਟੋਕ ਤੋਂ ਬਚਣ ਲਈ ਕਿਸ਼ੋਰਾਂ ਨੂੰ ਇਹ ਇੱਛਾ ਅਕਸਰ ਹੁੰਦੀ ਹੈ।