ਸਮੱਗਰੀ 'ਤੇ ਜਾਓ

ਵਾਇਟ ਕਲਾਉਡ ਝੀਲ

ਗੁਣਕ: 36°51′19.13″N 117°23′17.01″E / 36.8553139°N 117.3880583°E / 36.8553139; 117.3880583
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਾਇਟ ਕਲਾਉਡ ਝੀਲ
ਸਥਿਤੀਜਿਨਾਨ, ਸ਼ਾਂਡੋਂਗ
ਗੁਣਕ36°51′19.13″N 117°23′17.01″E / 36.8553139°N 117.3880583°E / 36.8553139; 117.3880583
Basin countriesਚੀਨ
Surface area17.4 km2 (6.7 sq mi)
ਔਸਤ ਡੂੰਘਾਈ1 m (3 ft 3 in)

ਵ੍ਹਾਈਟ ਕਲਾਉਡ ਝੀਲ ( Chinese: ; pinyin: Bái Yún ) ਕਾਉਂਟੀ-ਪੱਧਰ ਦੇ ਸ਼ਹਿਰ ਝਾਂਗਕਿਯੂ, ਜਿਨਾਨ ਦੇ ਸ਼ਹਿਰ, ਸ਼ਾਨਡੋਂਗ ਸੂਬੇ, ਚੀਨ ਵਿੱਚ ਪੈਂਦੀ ਇੱਕ ਝੀਲ ਹੈ। ਇਹ ਜਿਨਾਨ ਦੇ ਸ਼ਹਿਰ ਦੇ ਕੇਂਦਰ ਤੋਂ ਲਗਭਗ 35 ਕਿਲੋਮੀਟਰ ਪੂਰਬ ਦਿਸ਼ਾ ਵੱਲ ਨੂੰ ਪੈਂਦੀ ਹੈ, ਜਿਕਿਂਗ (ਜਿਨਾਨ-ਕਿੰਗਦਾਓ) ਐਕਸਪ੍ਰੈਸਵੇਅ ਦੇ ਉੱਤਰ ਵੱਲ, ਜਿਨਾਨ ਅਤੇ ਜ਼ੀਬੋ ਸ਼ਹਿਰ ਦੇ ਵਿਚਕਾਰ ਲਗਭਗ ਅੱਧੇ ਰਸਤੇ ਤੇ ਹੀ ਸਥਿਤ ਹੈ।

ਇਹ ਵੀ ਵੇਖੋ

[ਸੋਧੋ]