ਵਾਈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਚਿੱਟੀ ਵਾਈਨ ਅਤੇ ਲਾਲ ਵਾਈਨ ਦੇ ਵਾਈਨ ਗਲਾਸ
੧੬ਵੀਂ ਸਦੀ ਦਾ ਵਾਈਨ ਕੋਹਲੂ
ਇੱਕ ਸੰਮੇਲਨ ਵਿਖੇ ਵਾਈਨ ਬੈਰਾ

ਵਾਈਨ ਸ਼ਰਾਬ ਦੀ ਇੱਕ ਕਿਸਮ ਹੈ ਜੋ ਖ਼ਮੀਰੇ ਗਏ ਅੰਗੂਰਾਂ ਜਾਂ ਹੋਰ ਫਲਾਂ ਤੋਂ ਬਣਦੀ ਹੈ। ਅੰਗੂਰਾਂ ਦਾ ਕੁਦਰਤੀ ਰਸਾਇਣਕ ਮੇਲ ਉਹਨਾਂ ਨੂੰ ਬਗ਼ੈਰ ਕੋਈ ਖੰਡ, ਤੇਜ਼ਾਬ, ਪਾਣੀ ਜਾਂ ਪੁਸ਼ਟੀਕਰ ਮਿਲਾਏ ਖ਼ਮੀਰ ਦਿੰਦਾ ਹੈ।[੧] ਖ਼ਮੀਰ ਅੰਗੂਰਾਂ ਵਿਚਲੀ ਸ਼ੱਕਰ ਦੀ ਖਪਤ ਕਰਕੇ ਉਹਨਾਂ ਨੂੰ ਅਲਕੋਹਲ ਵਿੱਚ ਬਦਲ ਦਿੰਦਾ ਹੈ।

ਹਵਾਲੇ[ਸੋਧੋ]

  1. Johnson, H. (1989). Vintage: The Story of Wine. Simon & Schuster. pp. 11–6. ISBN 0-671-79182-6.