ਵਾਟ
Jump to navigation
Jump to search
ਵਾਟ(ਚਿੰਨ:W) ਸ਼ਕਤੀ ਦੀ ਕੌਮਾਂਤਰੀ ਇਕਾਈ ਹੈ। ਇਹ ਊਰਜਾਦੇ ਤਬਦੀਲੀ ਜਾਂ ਰੂਪਾਂਤਰਣ ਦੀ ਦਰ ਮਿਣਦੀ ਹੈ। ਇੱਕ ਵਾਟ-੧ ਜੂਲ(Joule) ਊਰਜਾ ਪ੍ਰਤੀ ਸੈਕੰਡ ਦੇ ਸਮਾਨ ਹੁੰਦੀ ਹੈ। ਜੰਤਰਿਕ ਊਰਜਾ ਦੇ ਸੰਬੰਧ ਵਿੱਚ, ਇੱਕ ਵਾਟ ਉਸ ਕਾਰਜ ਨੂੰ ਕਰਨ ਦੀ ਦਰ ਹੁੰਦੀ ਹੈ, ਜਦੋਂ ਇੱਕ ਚੀਜ਼ ਨੂੰ ਇੱਕ ਮੀਟਰ ਪ੍ਰਤੀ ਸੈਕੰਡ ਦੀ ਰਫ਼ਤਾਰ ਨਾਲ ੧ ਨਿਊਟਨ ਦੇ ਜੋਰ ਦੇ ਵਿਰੁੱਧ ਲੈ ਜਾਇਆ ਜਾਵੇ।