ਸਮੱਗਰੀ 'ਤੇ ਜਾਓ

ਵਾਢੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਾਢੀ

ਹੱਥਾਂ ਨਾਲ ਝੋਨੇ ਦੀ ਵਾਢੀ ਕਰਦੀ ਔਰਤ
ਆਧੁਨਿਕ ਤਕਨੀਕ ਨਾਲ ਕੀਤੀ ਜਾ ਰਹੀ ਵਾਢੀ

ਵਾਢੀ ਫਸਲਾਂ ਨੂੰ ਵੱਖ ਵੱਖ ਸਮੇਂ ਬੀਜਣ ਤੋਂ ਬਾਅਦ ਜਦੋਂ ਉਹ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਵਾਢੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ। ਪੂਰੇ ਸੰਸਾਰ ਵਿੱਚ ਫ਼ਸਲਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਵੱਡਿਆ ਜਾਂਦਾ ਹੈ। ਪੁਰਾਤਨ ਸਮੇਂ ਵਿੱਚ ਵਾਢੀ ਨੂੰ ਲੋਕਾਂ ਵਲੋਂ ਹੱਥਾਂ ਨਾਲ ਹੀ ਕੀਤੀ ਜਾਂਦੀ ਸੀ। ਆਧੁਨਿਕ ਸਮੇਂ ਵਿੱਚ ਤਕਨੀਕੀ ਵਿਕਾਸ ਦੇ ਨਾਲ ਮਨੁੱਖ ਨੇ ਵਾਢੀ ਲਈ ਮਸ਼ੀਨਾਂ ਦੀ ਈਜ਼ਾਦ ਕੀਤੀ। ਜਿਸ ਨਾਲ ਵਡੇ ਪੱਧਰ ਤੇ ਵਾਢੀ ਕਰਨਾ ਸਮੁੱਚੇ ਸੰਸਾਰ ਦੇ ਕਿਸ਼ਾਨਾਂ ਲਈ ਸੋਖਾ ਹੋ ਗਿਆ।