ਵਾਨ ਗਾਗ (1991 ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

'

ਵਾਨ ਗਾਗ
ਨਿਰਦੇਸ਼ਕਮੌਰਿਸ ਪਿਆਲਿਟ
ਲੇਖਕਮੌਰਿਸ ਪਿਆਲਿਟ
ਸਿਤਾਰੇਜਾਕ ਦੁਤਰੋਂ
ਅਲੈਗਜ਼ੈਂਡਰ ਲੰਡਨ
ਬਰਨਾਰਡ ਲੇ ਕੌਕ
ਜੇਰਾਰਡ ਸੇਫੀ
ਸਿਨੇਮਾਕਾਰਗਿੱਲੇਸ ਹੈਨਰੀ
ਇਮੈਨੂਅਲ ਮੈਸ਼ੂਅਲ
ਸੰਪਾਦਕYann Dedet
Nathalie Hubert
Hélène Viard
ਰਿਲੀਜ਼ ਮਿਤੀ(ਆਂ)30 ਅਕਤੂਬਰ 1991
ਮਿਆਦ158 ਮਿੰਟ
ਦੇਸ਼ਫ਼ਰਾਂਸ
ਭਾਸ਼ਾਫ਼ਰਾਂਸੀਸੀ

ਵਾਨ ਗਾਗ 1991 ਦੀ ਫ਼ਿਲਮ ਹੈ ਜਿਸ ਨੂੰ ਮੌਰਿਸ ਪਿਆਲਿਟ ਨੇ ਲਿਖਿਆ ਅਤੇ ਨਿਰਦੇਸ਼ਤ ਕੀਤਾ ਹੈ। ਡੱਚ ਚਿੱਤਰਕਾਰ ਵਾਨ ਗਾਗ ਦੀ ਭੂਮਿਕਾ ਵਿੱਚ ਜਾਕ ਦੁਤਰੋਂ ਨੇ ਨਿਭਾਈ ਹੈ। ਇਸ ਭੂਮਿਕਾ ਲਈ ਉਸਨੂੰ ਵਧੀਆ ਐਕਟਰ ਦਾ ਸੀਜਰ ਅਵਾਰਡ (1992) ਮਿਲਿਆ।