ਸਮੱਗਰੀ 'ਤੇ ਜਾਓ

ਵਾਰਾਣਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਵਾਰਾਨਸੀ ਤੋਂ ਮੋੜਿਆ ਗਿਆ)
ਵਾਰਾਣਸੀ / ਬਨਾਰਸ /ਕਾਸ਼ੀ
वाराणसी
ਉੱਪਰ ਤੋਂ ਘੜੀ ਦੇ ਹਿਸਾਬ: ਅਹਲਿਆ ਘਾਟ, ਨਵਾਂ ਕਾਸ਼ੀ ਵਿਸ਼ਵਨਾਥ ਮੰਦਿਰ, ਲਾਲ ਬਹਾਦੁਰ ਸ਼ਾਸਤਰੀ ਇੰਟਰਨੈਸ਼ਨਲ ਏਅਰਪੋਰਟ, ਸਾਰਨਾਥ ਵਿੱਚ ਤਿੱਬਤੀ ਮੰਦਰ, ਬਨਾਰਸ ਹਿੰਦੂ ਯੂਨੀਵਰਸਿਟੀ, ਕਾਸ਼ੀ ਵਿਸ਼ਵਨਾਥ ਮੰਦਰ
ਉਪਨਾਮ: 
ਭਾਰਤ ਦੀ ਰੂਹਾਨੀ ਰਾਜਧਾਨੀ ਭਾਰਤ ਦੀ ਸਭਿਆਚਾਰਕ ਰਾਜਧਾਨੀ
ਦੇਸ਼ ਭਾਰਤ
ਰਾਜਉੱਤਰ ਪ੍ਰਦੇਸ਼
ਜ਼ਿਲ੍ਹਾਵਾਰਾਣਸੀ
ਖੇਤਰ
 • ਮਹਾਨਗਰ1,535 km2 (593 sq mi)
ਉੱਚਾਈ
80.71 m (264.80 ft)
ਆਬਾਦੀ
 (2012)
 • ਮਹਾਨਗਰ16,01,815
 • ਰੈਂਕ30ਵਾਂ
 • ਘਣਤਾ2,399/km2 (6,210/sq mi)
 • ਮੈਟਰੋ12,01,815
 [2]
ਭਾਸ਼ਾਵਾਂ
 • ਅਧਿਕਾਰਿਤਹਿੰਦੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
PIN
221 001 to** (** area code)
Telephone code0542
ਵਾਹਨ ਰਜਿਸਟ੍ਰੇਸ਼ਨUP 65
Sex ratio0.926 (2011) /
ਸਾਖਰਤਾ77.05 (2011)%
ਵੈੱਬਸਾਈਟwww.nnvns.org

ਵਾਰਾਣਸੀ (ਅੰਗਰੇਜ਼ੀ: Vārāṇasī), ਉਰਦੂ: بنارس) ਅਤੇ ਕਾਸ਼ੀ, ਉਰਦੂ: کاشی) ਵੀ ਕਹਿੰਦੇ ਹਨ, ਗੰਗਾ ਨਦੀ ਦੇ ਤਟ ਉੱਤੇ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਬਸਿਆ ਪੁਰਾਤਨ ਸ਼ਹਿਰ ਹੈ। ਇਸਨੂੰ ਹਿੰਦੂ ਧਰਮ ਵਿੱਚ ਸਭ ਤੋਂ ਜਿਆਦਾ ਪਵਿਤਰ ਸ਼ਹਿਰ ਮੰਨਿਆ ਜਾਂਦਾ ਹੈ ਅਤੇ ਇਸਨੂੰ ਅਵਿਮੁਕਤ ਖੇਤਰ ਕਿਹਾ ਜਾਂਦਾ ਹੈ। ਇਸ ਦੇ ਇਲਾਵਾ ਬੋਧੀ ਅਤੇ ਜੈਨ ਧਰਮ ਵਿੱਚ ਵੀ ਇਸਨੂੰ ਪਵਿਤਰ ਮੰਨਿਆ ਜਾਂਦਾ ਹੈ। ਇਹ ਸੰਸਾਰ ਦੇ ਪ੍ਰਾਚੀਨਤਮ ਸ਼ਹਿਰਾਂ ਵਿੱਚੋਂ ਇੱਕ ਅਤੇ ਭਾਰਤ ਦਾ ਪ੍ਰਾਚੀਨਤਮ ਸ਼ਹਿਰ ਹੈ। ੲਿਸ ਨੂੰ 'ਸਿਟੀ ਆਫ ਟੈਂਪਲਸ' ਵੀ ਕਿਹਾ ਜਾਂਦਾ ਹੈ।

ਹਵਾਲੇ

[ਸੋਧੋ]
  1. "Provisional Population Totals, Census of India 2011; Urban Agglomerations/Cities having population 1 lakh and above" (PDF). Office of the Registrar General & Census Commissioner, India. Retrieved 4 April 2012.
  2. "Provisional Population Totals Paper 1: 2011" (PDF). Government of India. Retrieved 12 July 2011.