ਸਮੱਗਰੀ 'ਤੇ ਜਾਓ

ਬਨਾਰਸ ਹਿੰਦੂ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਨਾਰਸ ਹਿੰਦੂ ਯੂਨੀਵਰਸਿਟੀ
ਬਨਾਰਸ ਹਿੰਦੂ ਯੂਨੀਵਰਸਿਟੀ
ਮਾਟੋविद्ययाऽमृतमश्नुते
विद्या से अमृत की प्राप्ति होती है।
ਕਿਸਮਕੇਂਦਰੀ ਯੂਨੀਵਰਸਿਟੀ
ਸਥਾਪਨਾ1916[1]
ਚਾਂਸਲਰਡਾ. ਕਰਣ ਸਿੰਘ
ਵਾਈਸ-ਚਾਂਸਲਰਪ੍ਰੋ. ਗਿਰਿਸ਼ ਚੰਦਰ ਤ੍ਰਿਪਾਠੀ[2]
ਵਿਦਿਆਰਥੀ29,865[3] (2013–14)
ਟਿਕਾਣਾ, ,
ਕੈਂਪਸਸ਼ਹਿਰੀ
ਮੁੱਖ ਕੈਂਪਸ: 1,300 acres (5.3 km2)
ਪੇਂਡੂ
ਦੱਖਣੀ ਕੈਂਪਸ: 2,700 acres (11 km2)
ਛੋਟਾ ਨਾਮਬੀ ਐਚ ਯੂ
ਮਾਨਤਾਵਾਂਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ
ਭਾਰਤੀ ਯੂਨੀਵਰਸਿਟੀ ਐਸੋਸ਼ੀਏਸ਼ਨ
ਨਾਰਕ
ਵੈੱਬਸਾਈਟ[1],[2]
150px

ਬਨਾਰਸ ਹਿੰਦੂ ਯੂਨੀਵਰਸਿਟੀ ਇੱਕ ਕੇਂਦਰੀ ਯੂਨੀਵਰਸਿਟੀ ਹੈ। ਇਹ ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ਸਥਿਤ ਹੈ। ਇਸਦੀ ਸਥਾਪਨਾ 1916 ਵਿੱਚ ਮਦਨ ਮੋਹਨ ਮਾਲਵੀਆ ਦੁਆਰਾ ਕੀਤੀ ਗਈ। ਪਹਿਲਾਂ ਇਹ ਯੂਨੀਵਰਸਿਟੀ ਕੇਂਦਰੀ ਹਿੰਦੂ ਕਾਲਜ ਵੱਜੋਂ ਜਾਣੀ ਜਾਂਦੀ ਸੀ। ਇਸਨੂੰ ਬੀਐਚਯੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਇਹ ਏਸ਼ੀਆ ਦੇ ਸਭ ਤੋਂ ਵੱਡੀ ਰਿਹਾਇਸ਼ੀ ਯੂਨੀਵਰਸਿਟੀ ਹੈ। ਇਸ ਵਿੱਚ ਲਗਭਗ 20,000 ਵਿਦਿਆਰਥੀ ਰਹਿ ਸਕਦੇ ਹਨ[4][5]। ਇਸ ਯੂਨੀਵਰਸਿਟੀ ਵਿੱਚ ਹਰ ਨਸਲ, ਜਾਤ, ਰੰਗ ਅਤੇ ਧਰਮ ਦੇ ਵਿਦਿਆਰਥੀ ਪੜਦੇ ਹਨ।

ਹਵਾਲੇ

[ਸੋਧੋ]
  1. "History of BHU". Banaras Hindu University website.
  2. "Banaras Hindu University, Varanasi". Retrieved 25 July 2015.
  3. "Eng_Annual_Report on Number of Students" (PDF). Banaras Hindu University website. 2014.
  4. "Banaras Hindu University" (PDF). Indian Academy of Sciences. 26 July 2005. Retrieved 2007-04-19.
  5. "University at Buffalo, BHU sign exchange programme". Rediff News. 4 October 2007.