ਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੱਕ ਮਨੁੱਖ ਦੇ ਵਾਲ।

ਵਾਲ ਇੱਕ ਪ੍ਰੋਟੀਨ ਫਿਲਾਮੈਂਟ ਹੈ ਜੋ ਚਮੜੀ ਵਿੱਚ ਮੌਜੂਦ ਫ਼ੌਸਿਲਸ ਤੋਂ ਪੈਦਾ ਹੁੰਦਾ ਹੈ। ਵਾਲ ਦੁਧਾਰੂਆਂ ਦੀ ਇੱਕ ਖ਼ਾਸ ਵਿਸ਼ੇਸ਼ਤਾ ਹੈ। ਵਾਲਾਂ ਦੇ ਆਕਾਰ ਅਤੇ ਰੰਗ ਬਾਰੇ ਇਤਿਹਾਸਕ ਵਿੱਚ ਕੋਈ ਇਕਸਾਰਤਾ ਨਹੀਂ ਪਰ ਫਿਰ ਵੀ ਇਹ ਕਿਸੇ ਵਿਅਕਤੀਗਤ ਦੇ ਨਿਜੀ ਵਿਚਾਰ, ਰੂਟੀਨ, ਉਮਰ, ਲਿੰਗ ਅਤੇ ਧਰਮ ਤੱਕ ਦੀ ਜਾਣਕਾਰੀ ਦੇ ਦਿੰਦੇ ਹਨ।[1]

ਕੁਝ ਹੋਰ ਜਾਣਕਾਰੀ[ਸੋਧੋ]

  1. ਚਮੜੀ ਦਾ ਉਹ ਹੇਠਲਾ ਹਿੱਸਾ (ਬਲਬ) ਜੋ ਹੌਲੀ ਹੌਲੀ ਚਮੜੀ ਤੋਂ ਬਾਹਰ ਆਨਾ ਸ਼ੁਰੂ ਕਰ ਦਿੰਦਾ ਹੈ। ਇਹ ਨਾ ਸਿਰਫ ਵਾਲਾਂ ਨੂੰ ਉਗਾਉਂਦਾ ਹੈ ਜਦਕਿ ਸੱਟ ਲੱਗਣ ਉੱਪਰ ਚਮੜੀ ਨੂੰ ਵੀ ਪੈਦਾ ਕਰਦਾ ਹੈ।[2]
  2. ਸ਼ਾਫਟ ਜੋ ਇੱਕ ਸਖਤ ਫਿਲਾਮੈਂਟ ਹੁੰਦੀ ਹੈ ਅਤੇ ਚਮੜੀ ਦੇ ਉੱਪਰ ਉੱਗਦੀ ਹੈ।

ਵਾਲ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂ ਸਕਦਾ ਹੈ:

  • ਕਿਉਟਾਇਲ
  • ਕੌਰਟੇਕਸ
  • ਮੇਡੁਲਾ[3]

ਸਧਾਰਨ ਰੰਗ[ਸੋਧੋ]

ਭੂਰੇ ਵਾਲਾਂ ਵਾਲੀ ਇੱਕ ਕੁੜੀ

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Sherrow, Victoria (2006). Encyclopedia of Hair: A Cultural History. 88 Post Road West, Westport, CT: Greenwood Press. p. iv. ISBN 0-313-33145-6. 
  2. Krause, K; Foitzik, K (2006). "Biology of the Hair Follicle: The Basics". Seminars in Cutaneous Medicine and Surgery. 25: 2–10. doi:10.1016/j.sder.2006.01.002. 
  3. Feughelman, Max (1997). Mechanical Properties and Structure of Alpha-keratin Fibres: Wool, Human Hair and Related Fibres. UNSW Press. ISBN 978-0-86840-359-5.