ਵਾਲੀ ਲਿਊਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਾਲੀ ਲਿਊਬ ਖੇਡ ਐਸੋਸੀਏਸ਼ਨ ਚੇਵੇਤਾਨੋਵਾ ਮਾਰਖ, ਇਟਲੀ ਦੀ ਇੱਕ ਪੇੇਸ਼ੇਵਰ ਵਾਲੀਬਾਲ ਟੀਮ ਹੈ। 1995 ਤੋਂ ਇਹ ਕਲੱਬ ਇਤਾਲਵੀ ਵਾਲੀਬਾਲ ਲੀਗ ਦੀ ਏ. ਸੀਰੀਜ਼ ਵਿੱਚ ਖੇਡ ਰਿਹਾ ਹੈ। ਇਸਨੇ ਇਤਾਲਵੀ ਚੈਂਪੀਅਨਸ਼ਿਪ ਪੰਜ ਵਾਰ ਜਿੱਤੀ ਹੈ, ਅਤੇ ਇਤਾਲਵੀ ਸੂਪਰ ਕੱਪ ਤਿੰਨ ਵਾਰ ਜਿੱਤਿਆ ਹੈ।