ਵਾਲੈਂਸੀਆ ਕਲੱਬ ਦੀ ਫੁੱਟਬਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਾਲੈਂਸੀਆ
ਪੂਰਾ ਨਾਂਵਾਲੈਂਸੀਆ ਕਲੱਬ ਦੀ ਫੁੱਟਬਾਲ
ਉਪਨਾਮਲੋਸ ਛੇ
ਸਥਾਪਨਾ18 ਮਾਰਚ 1919
ਮੈਦਾਨਮੇਸਟਾਲਾ ਸਟੇਡੀਅਮ
(ਸਮਰੱਥਾ: 55,000[1])
ਮਾਲਕਪਤਰ ਲਿਮ
ਪ੍ਰਧਾਨਅਮਦੇਓ ਸਲਵੋ
ਪ੍ਰਬੰਧਕਨੁਨੋ ਏਸਪਿਰਿਨ੍ਤੋ ਸਨ੍ਤੋ
ਲੀਗਲਾ ਲੀਗ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਵਾਲੈਂਸੀਆ ਕਲੱਬ ਦੀ ਫੁੱਟਬਾਲ, ਇੱਕ ਮਸ਼ਹੂਰ ਸਪੇਨੀ ਫੁੱਟਬਾਲ ਕਲੱਬ ਹੈ[2], ਇਹ ਵਾਲੈਂਸੀਆ, ਸਪੇਨ ਵਿਖੇ ਸਥਿਤ ਹੈ। ਇਹ ਮੇਸਟਾਲਾ ਸਟੇਡੀਅਮ, ਵਾਲੈਂਸੀਆ ਅਧਾਰਤ ਕਲੱਬ ਹੈ[3], ਜੋ ਲਾ ਲੀਗ ਵਿੱਚ ਖੇਡਦਾ ਹੈ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]