ਸਮੱਗਰੀ 'ਤੇ ਜਾਓ

ਵਾਸਫ਼ ਅਲੀ ਵਾਸਫ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਜ਼ਰਤ ਵਾਸਫ਼ ਅਲੀ ਵਾਸਫ਼ (Reh)
ਜਨਮ15 ਜਨਵਰੀ 1929
ਜਿਲ੍ਹਾ ਖੁਸ਼ਬ
ਮੌਤ18 ਜਨਵਰੀ 1993
ਲਾਹੌਰ
ਰਾਸ਼ਟਰੀਅਤਾਪਾਕਿਸਤਾਨ
ਹੋਰ ਨਾਮਬਾਬਾ ਜੀ ਹਜ਼ੂਰ
ਪੇਸ਼ਾਕਵਿ, ਅਧਿਆਪਕ, ਲੇਖਕ
ਲਈ ਪ੍ਰਸਿੱਧਕਿਤਾਬਾਂ,ਕਾਲਮ, ਸੰਤ, ਸੂਫੀ
ਵੈੱਬਸਾਈਟwasifaliwasif.pk

ਵਾਸਫ਼ ਅਲੀ ਵਾਸਫ਼ (Lua error in package.lua at line 80: module 'Module:Lang/data/iana scripts' not found.; 15 January 1929 – 18 January 1993) ਪਾਕਿਸਤਾਨ ਦੇ ਉਰਦੂ ਸਾਹਿਤ ਦੇ ਜਾਣੇ ਪਛਾਣੇ ਲੇਖਕ ਸਨ। ਉਹ ਇੱਕ ਉਸਤਾਦ ਸ਼ਾਇਰ ਤੇ ਸੂਫ਼ੀ ਸਨ। ਉਹ ਆਪਣੀ ਮਖ਼ਸੂਸ ਅਦਬੀ ਸ਼ੈਲੀ ਲਈ ਮਸ਼ਹੂਰ ਸਨ।

ਜੀਵਨ

[ਸੋਧੋ]

ਵਾਸਫ਼ ਅਲੀ ਵਾਸਫ਼ ਦਾ ਜਨਮ 15 ਜਨਵਰੀ 1929 ਨੂੰ ਜ਼ਿਲ੍ਹਾ ਖ਼ੁਸ਼ਾਬ ਵਿੱਚ ਹੋਇਆ। ਉਨ੍ਹਾਂ ਦੇ ਵਾਲਿਦ ਮੁਲਕ ਮੁਹੰਮਦ ਆਰਿਫ਼ ਇੱਕ ਉਸਤਾਦ ਸਨ। ਵਾਸਫ਼ ਹੋਰਾਂ ਦੀਨੀ ਤਲੀਮ ਆਪਣੇ ਵਾਲਿਦ ਪਿਤਾ ਕੋਲੋਂ ਅਤੇ ਪ੍ਰਾਇਮਰੀ ਤਲੀਮ ਖ਼ੁਸ਼ਾਬ ਦੇ ਇੱਕ ਸਕੂਲ ਤੋਂ ਹਾਸਲ ਕੀਤੀ।