ਵਾਸੂਦੇਵਨ ਬਾਸਕਰਨ
ਦਿੱਖ
| ਨਿੱਜੀ ਜਾਣਕਾਰੀ | |||||||||||||||
|---|---|---|---|---|---|---|---|---|---|---|---|---|---|---|---|
| ਜਨਮ | 17 August 1950 (ਉਮਰ 75) Chennai, India | ||||||||||||||
ਮੈਡਲ ਰਿਕਾਰਡ
| |||||||||||||||
ਵਾਸੂਦੇਵਨ ਬਾਸਕਰਨ (ਜਨਮ 17 ਅਗਸਤ 1950) ਤਾਮਿਲਨਾਡੂ, ਵਿੱਚ ਹੋਇਆ ਉਹ ਭਾਰਤੀ ਹਾਕੀ ਟੀਮ ਦਾ ਖਿਢਾਰੀ ਰਿਹਾ। ਉਸ ਦੀ ਕਪਤਾਨੀ ਹੇਠ ਭਾਰਤੀ ਟੀਮ ਨੇ ਸਮਰ ਉਲੰਪਿਕਸ,ਮਾਸਕੋ ਵਿੱਚ ਸੋਨ ਤਮਗਾ ਜਿਤਿਆ ਸੀ। ਇਸ ਤੋਂ ਬਾਅਦ ਉਸ ਨੇ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਕੋਚਿੰਗ ਤੇ ਮਦਦ ਵੀ ਦਿੱਤੀ। ਇਨ੍ਹਾਂ ਦਿਨਾਂ ਵਿੱਚ ਉਹ ਆਪਣੇ ਪਰਿਵਾਰ ਨਾਲ ਬਸੰਤ ਨਗਰ ਚਨੇਈ, ਭਾਰਤ ਵਿੱਚ ਰਹਿ ਰਹੇ ਹਨ।
ਕੈਰੀਅਰ
[ਸੋਧੋ]ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਅਦ, ਬੀਸਕਰਨ ਨੇ ਭਾਰਤੀ ਕੌਮੀ ਟੀਮ ਨੂੰ ਕਈ ਵਾਰ ਕੋਚ ਕੀਤਾ ਜੋ ਆਖਰੀ ਸਮੈਂ ਮਰਦ ਹਾਕੀ ਵਿਸ਼ਵ ਕੱਪ ਮੋਨਚੇਂਗਲਾਡਬਚ ਵਿੱਚ ਹੋਇਆ। ਵਰਤਮਾਨ ਸਥਿਤੀ ਵਿੱਚ ਉਹ ਭੋਪਾਲ ਬਾਦਸ਼ਾਹ ਦੇ ਵਰਲਡ ਸੀਰੀਜ ਹਾਕੀ ਲੀਗ ਵਿੱਚ ਮੁਖ ਕੋਚ ਰਹਿ ਚੁਕੇ ਹਨ।
ਅਵਾਰਡ
[ਸੋਧੋ]ਉਲੰਪਿਕ ਖੇਡਾਂ ਵਿੱਚ ਚਗੀ ਭੂਮਿਕਾ ਨਿਭਾਉਣ ਕਾਰਨ ਉਨ੍ਹਾਂ ਨੂੰ ਅਰਜਨ ਐਵਾਰਡ ਨਾਲ 1979-1980 ਵਿੱਚ ਸਨਮਾਨਿਤ ਕੀਤਾ ਗਿਆ।