ਵਾਹਗਾ
ਦਿੱਖ
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਾਹਗਾ
ਵਾਹਗਾ / वाघा / واہگہ ਵਾਹਗਾ | |
---|---|
ਪਿੰਡ | |
![]() ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਬਾਰਡਰ ਉੱਤੇ ਸ਼ਾਮ ਦਾ ਝੰਡਾ ਉਤਾਰਨ ਦੀ ਰਸਮ | |
![]() | |
ਦੇਸ਼ | ![]() |
ਸੂਬਾ | ਪੰਜਾਬ |
District | Lahore |
ਤਹਸੀਲ | ਵਾਹਗਾ ਸ਼ਹਿਰ |
ਸਮਾਂ ਖੇਤਰ | ਯੂਟੀਸੀ+5 (PST) |
• ਗਰਮੀਆਂ (ਡੀਐਸਟੀ) | +6 |
ਵਾਹਘਾ (ਅਂਗ੍ਰੇਜੀ: Wagah, ਹਿੰਦੀ: वाघा, ਉਰਦੂ: واگها) ਹੀ ਭਾਰਤ ਅਤੇ ਪਾਕਿਸਤਾਨ ਦੇ ਅੰਮ੍ਰਿਤਸਰ, ਭਾਰਤ ਅਤੇ ਲਾਹੌਰ, ਪਾਕਿਸਤਾਨ ਦੇ ਵਿੱਚਕਾਰ ਸਰਹੱਦ ਕਰੌਸਿੰਗ, ਮਾਲ ਆਵਾਜਾਈ ਟਰਮੀਨਲ ਅਤੇ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਇੱਕ ਪਿੰਡ ਹੈ[1] ਅਤੇ ਇਹ ਅੰਮ੍ਰਿਤਸਰ, ਪੰਜਾਬ, ਭਾਰਤ ਅਤੇ ਲਾਹੌਰ, ਪੰਜਾਬ, ਪਾਕਿਸਤਾਨ ਦੇ ਸ਼ਹਿਰਾਂ ਦੇ ਵਿਚਕਾਰ ਜਰਨੈਲੀ ਸੜਕ ਤੇ ਪੈਂਦਾ ਹੈ। ਸਰਹੱਦ ਲਾਹੌਰ ਤੋਂ 24 ਕਿਲੋਮੀਟਰ (15 ਮੀਲ) ਅਤੇ ਅੰਮ੍ਰਿਤਸਰ ਤੋਂ 32 ਕਿਲੋਮੀਟਰ (20 ਮੀਲ) ਦੂਰ ਹੈ। ਸਰਹੱਦੀ ਪਿੰਡ ਅਟਾਰੀ ਇਥੋਂ 3 ਕਿਲੋਮੀਟਰ (1.9 ਮੀਲ) ਦੂਰ ਹੈ।
ਗੈਲਰੀ
[ਸੋਧੋ]-
ਸਰਹੱਦ ਲਾਂਘੇ ਦਾ ਪਾਕਿਸਤਾਨੀ ਫਾਟਕ
-
ਸਰਹੱਦ ਲਾਂਘੇ ਉੱਤੇ ਪਾਕਿਸਤਾਨੀ ਇਮਾਰਤ, ਚੋਟੀ ਉੱਤੇ ਮੁਹੰਮਦ ਅਲੀ ਜਿਨਾਹ ਦੀ ਇੱਕ ਤਸਵੀਰ ਦੇ ਨਾਲ
-
ਵਾਹਗਾ ਸਰਹੱਦ ਉੱਤੇ ਭਾਰਤੀ ਬੀ.ਐਸ.ਐਫ. ਦੇ ਜਵਾਨ
-
ਵਾਹਗਾ ਸਰਹੱਦ ਉੱਤੇ ਭਾਰਤੀ ਬੀ.ਐਸ.ਐਫ. ਦੇ ਮਹਿਲਾ ਜਵਾਨ
-
ਵਾਹਗਾ ਸਰਹੱਦ ਦੇ ਨੇੜੇ ਮੀਲ ਪਥਰ