ਵਾਹਿਦੁਦੀਨ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਹੀਦੁਦੀਨ ਖਾਨ (1 ਜਨਵਰੀ 1925 - 21 ਅਪ੍ਰੈਲ 2021), ਜੋ ਕਿ "ਮੌਲਾਨਾ" ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਇਸਲਾਮੀ ਵਿਦਵਾਨ ਅਤੇ ਸ਼ਾਂਤੀ ਕਾਰਕੁਨ ਅਤੇ ਲੇਖਕ ਸੀ ਜੋ ਕੁਰਾਨ 'ਤੇ ਟਿੱਪਣੀ ਲਿਖਣ ਅਤੇ ਸਮਕਾਲੀ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਲਈ ਜਾਣਿਆ ਜਾਂਦਾ ਸੀ।[1][2] ਉਸਨੂੰ ਦੁਨੀਆ ਦੇ "500 ਸਭ ਤੋਂ ਪ੍ਰਭਾਵਸ਼ਾਲੀ ਮੁਸਲਮਾਨਾਂ" ਵਿੱਚ ਸੂਚੀਬੱਧ ਕੀਤਾ ਗਿਆ ਸੀ।[3][4]

ਸ਼ੁਰੂਆਤੀ ਜੀਵਨ ਅਤੇ ਸਿੱਖਿਆ[ਸੋਧੋ]

ਜਮਾਤ-ਏ-ਇਸਲਾਮੀ[ਸੋਧੋ]

ਕੰਮ[ਸੋਧੋ]

ਹਵਾਲੇ[ਸੋਧੋ]

  1. "All Muslim sects should agree to disagree: Maulana Wahiduddin Khan | Indian Muslims". Archived from the original on 15 May 2010. Retrieved 17 August 2009.
  2. A new translation of the Quran by Maulana Wahiduddin Khan. goodword.net. Archived 3 January 2010 at the Wayback Machine.
  3. "The Muslim 500: Wahiduddin-Khan" (in ਅੰਗਰੇਜ਼ੀ (ਅਮਰੀਕੀ)). Retrieved 14 April 2020.
  4. "Times of India on 22 most influential Muslims in India". The Times of India (in ਅੰਗਰੇਜ਼ੀ (ਅਮਰੀਕੀ)). 12 October 2015. Retrieved 14 April 2020.