ਸਮੱਗਰੀ 'ਤੇ ਜਾਓ

ਵਿਅਕਤਿਤਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਅਕਤਿਤਵ ਆਧੁਨਿਕ ਮਨੋਵਿਗਿਆਨ ਦਾ ਬਹੁਤ ਹੀ ਮਹਤਵਪੂਰਣ ਵਿਸ਼ਯ ਹੈ। ਹਰ ਵਿਅਕਤੀ ਵਿੱਚ ਕੁੱਝ ਵਿਸ਼ੇਸ਼ ਗੁਣ ਹੁੰਦੇ ਹਨ। ਇਨ੍ਹਾਂ ਗੁਣਾਂ ਕਰਕੇ ਹੀ ਵਿਅਕਤੀ ਦੂਜਿਆਂ ਨਾਲੋਂ ਵਖਰਾਂ ਲਗਦਾ ਹੈ। ਵਿਅਕਤੀ ਦੇ ਵਿਚਾਰ, ਗਤੀਵਿਧੀਆਂ ਦੇ ਨਾਲ ਹੀ  ਉਸ ਦਾ ਵਿਅਕਤਿਤਵ ਝਲਕਦਾ ਹੈ।

ਪਰਿਭਾਸ਼ਾ

[ਸੋਧੋ]

ਮਨੋਵਿਗਿਆਨਿਆ ਨੂੰ ਦੇਖਦੇ ਹੋਏ, ਸਮਾਜ-ਸ਼ਾਸਤਰ ਵਿੱਚ ਵੱਖ-ਵੱਖ ਪਹਿਲੁਆ ਨੂੰ ਅੱਲਗ-ਅੱਲਗ ਪਰਿਭਾਸ਼ਾਵਾਂ ਦਿਤੀਆਂ ਹਨ। ਇਸ ਤਰਾਂ ਇਸ ਵਿਅਕਤੀਤਵ ਨੂੰ ਹਜ਼ਾਰਾਂ ਪਰਿਭਾਸ਼ਾਵਾਂ ਦਿਤੀਆਂ ਗਈਆਂ ਹਨ। ਇਸ ਦੀ ਸੁਵਿਧਾ ਦੀ ਦ੍ਰਸ਼ਿਟੀ ਨਾਲ ਗਿਲਫੋਰਡ ਨੇ 1959 ਵਿੱਚ ਇਨ੍ਹਾਂ ਪਰਿਭਾਸ਼ਾਵਾਂ ਨੂੰ ਚਾਰ ਵਰਗਾਂ ਵਿੱਚ ਵਡਿਆ ਹੋਇਆ ਹੈ।

1. ਸੰਗ੍ਰਾਹਿ ਪਰਿਭਾਸ਼ਾ
2. ਸਮਕਲਨਾਤਮਕ ਪਰਿਭਾਸ਼ਾ
3. ਸੋਪਾਨਿਤ ਪਰਿਭਾਸ਼ਾ
4. ਸਮਾਯੋਜਨ ਨਾਲ ਆਧਾਰਿਤ ਪਰਿਭਾਸ਼ਾ

ਜੈਵਿਕ ਨਿਰਧਾਰਕ

[ਸੋਧੋ]

ਸੇਹਤ

[ਸੋਧੋ]

ਗ੍ਰ੍ਥੀਆ

[ਸੋਧੋ]
1.ਪੀਯੂਸ਼  (Pituitary Gland)
2.ਉਪਗਲ (Parathyroid Gland)
3.ਥਾਈਮਸ (Thymus Gland)
4. ਜਨਨ (Gonad Gland)

ਹੋਰ ਦੇਖੋ

[ਸੋਧੋ]
  • ਵਿਅਕਤਿਤਵ ਮਨੋਵਿਗਿਆਨ
  • ਵਿਅਕਤਿਤਵ ਵਿਭਾਜਨ
  •  ਵਿਅਕਤਿਤਵ ਵਿਕਾਰ
  • ਮਨੋਮੀਤੀ

ਬਾਹਰੀ ਕੜੀਆਂ

[ਸੋਧੋ]