ਵਿਆਨਾਈ ਖੁਰਾਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫਰੈਂਚ ਫ੍ਰਾਈਸ ਦੇ ਨਾਲ ਵਿਜ਼ਰ ਸਿਨੇਜ਼ਲਲ
ਐਪਲ ਪੇਸਟਰੀ ਵਿਆਨਾਈ ਖੁਰਾਕ ਵਿੱਚ ਬਹੁਤ ਮਸ਼ਹੂਰ ਹੈ।

ਵਿਆਨਾਈ ਖੁਰਾਕ ਵਿਆਨਾ ਸ਼ਹਿਰ ਦੇ ਜ਼ਿਆਦਾਤਰ ਲੋਕਾਂ ਦੇ ਖਾਣ-ਪੀਣ ਨੂੰ ਕਿਹਾ ਜਾਂਦਾ ਹੈ। ਅਕਸਰ ਵਿਆਨਾਈ ਖੁਰਾਕ ਅਤੇ ਆਸਟਰੀਆਈ ਖੁਰਾਕ ਨੂੰ ਇੱਕ ਸਮਝ ਲਿਆ ਜਾਂਦਾ ਹੈ ਪਰ ਆਟਰੀਆ ਦੇ ਬਾਕੀ ਖੇਤਰਾਂ ਵਿੱਚ ਵਿਆਨਾਈ ਖੁਰਾਕ ਦਾ ਅਸਰ ਹੁੰਦੇ ਹੋਏ ਵੀ ਉਹਨਾਂ ਵਿੱਚ ਕਈ ਵਖਰੇਵੇਂ ਹਨ। ਵਿਆਨਾਈ ਖੁਰਾਕ ਵਿਸ਼ੇਸ਼ ਤੌਰ ਉੱਤੇ ਇੱਥੋਂ ਦੀਆਂ ਪੇਸਟਰੀਆਂ ਲਈ ਜਾਣੀ ਜਾਂਦੀ।