ਸਮੱਗਰੀ 'ਤੇ ਜਾਓ

ਵਿਆਹ ਕਾਨੂੰਨ ਸੋਧ ਬਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਆਹ ਕਾਨੂੰਨ ਸੋਧ ਬਿੱਲ
ਭਾਰਤ ਦੀ ਸੰਸਦ
ਦੁਆਰਾ ਲਾਗੂਭਾਰਤ ਦੀ ਸੰਸਦ
ਸਥਿਤੀ: ਅਗਿਆਤ

ਵਿਆਹ ਕਾਨੂੰਨ ਸੋਧ ਬਿੱਲ ਇੱਕ ਕਾਨੂੰਨੀ ਬਿੱਲ ਹੈ ਜਿਸਨੂੰ ਭਾਰਤ ਦੀ ਸੰਸਦ ਵਿੱਚ 2010 ਵਿੱਚ ਪਹਿਲੀ ਵਾਰ ਪੇਸ਼ ਕੀਤਾ ਗਿਆ ਸੀ। ਇਸ ਵਿੱਚ ਹਿੰਦੂ ਵਿਆਹ ਕਾਨੂੰਨ 1955 ਅਤੇ ਵਿਸ਼ੇਸ਼ ਵਿਆਹ ਕਾਨੂੰਨ 1954 ਵਿੱਚ ਬਦਲਾਵਾਂ ਦੀ ਤਜਵੀਜ਼ ਦਿੱਤੀ ਗਈ ਸੀ। ਉਨ੍ਹਾਂ ਦੋਵਾਂ ਕਾਨੂੰਨਾਂ ਵਿੱਚ ਤਲਾਕ ਦੀ ਸ਼ਰਤ ਦੋਵਾਂ ਪਾਸਿਆਂ ਦੀ ਸਹਿਮਤੀ ਸੀ। ਇਸ ਸੋਧ ਬਿੱਲ ਵਿੱਚ ਤਲਾਕ ਲਈ ਕੁਝ ਹੋਰ ਸ਼ਰਤਾਂ ਜਿਵੇਂ ਕਿ ਅਸੰਗਤ ਅੰਤਰ (Irreconcilable differences) ਵੀ ਸ਼ਾਮਿਲ ਸਨ। ਇਸ ਤਜਵੀਜ਼ ਨਾਲ ਕੋਈ ਵੀ ਤਲਾਕ ਲਈ ਪਟੀਸ਼ਨ ਦਾਖਲ ਕਰ ਸਕਦਾ ਹੈ। ਇਸ ਬਿੱਲ ਨਾਲ ਔਰਤਾਂ ਲਈ ਤਲਾਕ ਲੈਣਾ ਸੌਖਾ ਮੰਨਿਆ ਗਿਆ ਹੈ।

ਹਵਾਲੇ

[ਸੋਧੋ]