ਸਮੱਗਰੀ 'ਤੇ ਜਾਓ

ਵਿਕਟੋਰੀਆ ਕਰੂਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਕਟੋਰੀਆ ਕਰੂਜ਼
ਜਨਮ1945/1946 (ਉਮਰ 78–79)[1]
ਗੂਆਨਿਕਾ, ਪੂਏਰਟ ਰੀਕਾ, ਯੂ.ਐਸ.
ਰਾਸ਼ਟਰੀਅਤਾਅਮਰੀਕੀ
ਸਿੱਖਿਆਬਰੂਕਲਨ ਕਾਲਜ
ਲਈ ਪ੍ਰਸਿੱਧਐਲ.ਜੀ.ਟੀ.ਬੀ. ਹੱਕ ਕਾਰਕੁੰਨ

ਵਿਕਟੋਰੀਆ ਕਰੂਜ਼ ਇੱਕ ਅਮਰੀਕੀ ਐਲ.ਜੀ.ਟੀ.ਬੀ. ਹੱਕਾਂ ਲਈ ਕਾਰਕੁੰਨ ਅਤੇ ਸੇਵਾਮੁਕਤ ਘਰੇਲੂ ਹਿੰਸਾ ਸਲਾਹਕਾਰ ਹੈ। ਉਹ ਕਾਰਕੁੰਨ ਮਾਰਸ਼ਾ ਪੀ. ਜੌਹਨਸਨ ਅਤੇ ਸਿਲਵੀ ਰਿਏਵਾ ਦੀ ਸਮਕਾਲੀ ਹੈ ਅਤੇ ਉਸ ਨੂੰ 2017 ਦੀ ਡੌਕੁਮੈਂਟਰੀ 'ਦ ਡੈਥ ਐਂਡ ਲਾਈਫ ਆਫ਼ ਮਾਰਸ਼ਾ- ਪੀ. ਜੌਨਸਨ' ਵਿੱਚ ਫ਼ੀਚਰ ਕੀਤਾ ਗਿਆ ਸੀ।[1]

ਮੁੱਢਲਾ ਜੀਵਨ

[ਸੋਧੋ]

ਕਰੂਜ਼ ਦਾ ਜਨਮ ਗੁਆਨਿਕਾ, ਪੁਏਰਟੋ ਰੀਕੋ ਵਿੱਚ ਹੋਇਆ।[1] ਜਦੋਂ ਉਹ ਚਾਰ ਸਾਲ ਦੀ ਸੀ ਤਾਂ ਉਸਦਾ ਪਰਿਵਾਰ ਰੇੱਡ ਹੂਕ, ਬਰੂਕਲਨ ਚਲਾ ਗਿਆ ਸੀ।[2] ਛੋਟੀ ਉਮਰ ਵਿੱਚ ਹੀ ਕਰੂਜ਼ ਟ੍ਰਾਂਸਜੇਂਡਰ ਵਜੋਂ ਸਾਹਮਣੇ ਆ ਗਈ ਸੀ। ਉਸਦਾ ਕਹਿਣਾ ਹੈ ਕਿ 'ਮੇਰਾ ਜਨਮ ਅਲੱਗ ਹੋਇਆ, ਮੈਂ ਹਮੇਸ਼ਾ ਹੀ ਔਰਤ ਵਾਂਗ ਵਿਵਹਾਰ ਕਰਦੀ ਸੀ'। ਉਸਦੇ ਪਰਿਵਾਰ ਨੇ ਹਮੇਸ਼ਾ ਉਸਦਾ ਸਹਿਯੋਗ ਦਿੱਤਾ।[2]

ਕੈਰੀਅਰ

[ਸੋਧੋ]

ਕਾਲਜ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਥੀਏਟਰ ਵਿੱਚ ਕੰਮ ਲੱਭਣ ਵਿੱਚ ਅਸਮਰੱਥ, ਕਰੂਜ਼ ਨੇ ਇੱਕ ਹੇਅਰਡਰੈਸਰ ਦੇ ਰੂਪ ਵਿੱਚ ਕੰਮ ਕੀਤਾ ਅਤੇ ਵਿੱਤੀ ਤੌਰ 'ਤੇ ਸੰਘਰਸ਼ ਕਰਦੀ ਹੋਈ ਕੋਕੀਨ ਦੀ ਆਦੀ ਹੋ ਗਈ।[1]

ਸਨਮਾਨ

[ਸੋਧੋ]
  • 2012 – National Crime Victim Service Award (awarded by Attorney General Eric Holder)[2][3]

ਹਵਾਲੇ

[ਸੋਧੋ]
  1. 1.0 1.1 1.2 1.3 Desta, Yohana (October 3, 2017). "Meet the Transgender Activist Fighting to Keep Marsha P. Johnson's Legacy Alive". Vanity Fair. Retrieved October 4, 2017.
  2. 2.0 2.1 2.2 Steiner, Laura (April 27, 2012). "Victoria Cruz, Latina Transgender, Given Award From Justice Department For Her Work With Abuse Victims". Huffington Post. Retrieved October 4, 2017.
  3. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named nyd-25apr2012