ਵਿਕਟੋਰੀਆ ਕਰੌਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਕਟੋਰੀਆ ਕਰੌਸ
Victoria Cross


UK Victoria Cross ribbon bar.svg
ਸੂਲ਼ੀ ਦਾ ਸਿੱਧਾ ਪਾਸਾ। ਫ਼ੀਤਾ: 1 1/2" (38 ਮਿਮੀ), ਊਦਾ (ਨੇਵੀ ਇਨਾਮਾਂ ਲਈ ਨੀਲਾ ਫ਼ੀਤਾ 1856-1918)।

Royal Coat of Arms of the United Kingdom.svg
ਯੂਕੇ ਦਾ ਸਿਰਮੌਰ ਵੱਲੋਂ ਦਿੱਤਾ ਜਾਂਦਾ ਹੈ
ਕਿਸਮ ਫ਼ੌਜੀ ਤਮਗ਼ਾ
ਕਾਬਲੀਅਤ ਯੂਕੇ, ਉਹਦੀਆਂ ਬਸਤੀਆਂ ਜਾਂ ਇਲਾਕੇ ਅਤੇ ਯੂਕੇ ਦੇ ਸਨਮਾਨ ਦੇਣ ਵਾਲ਼ੇ ਰਾਸ਼ਟਰਮੰਡਲੀ ਮੁਲਕਾਂ ਦੀਆਂ ਤਿੰਨੋਂ ਤਰਾਂ ਦੀਆਂ ਫ਼ੌਜਾਂ ਵਿੱਚ ਕਿਸੇ ਵੀ ਰੈਂਕ ਵਾਲ਼ਾ ਇਨਸਾਨ; ਵਪਾਰੀ ਨੇਵੀ ਦੇ ਜੀਅ; ਅਤੇ ਉੱਤੇ-ਲਿਖੀਆਂ ਫ਼ੌਜਾਂ ਜਾਂ ਸੇਵਾਵਾਂ ਦੇ ਹੁਕਮਾਂ, ਸੇਧਾਂ ਜਾਂ ਨਿਗਰਾਨੀ ਹੇਠ ਸੇਵਾ ਕਰਨ ਵਾਲ਼ੇ ਆਮ ਨਾਗਰਿਕ।[1]
ਦੇਣ ਦੀ ਵਜ੍ਹਾ "... ਡਾਢੀ ਸਿਰਕੱਢ ਦਲੇਰੀ, ਜਾਂ ਬਹਾਦਰੀ ਜਾਂ ਸਵੈ-ਕੁਰਬਾਨੀ ਦੇ ਕਿਸੇ ਨਿਡਰ ਜਾਂ ਸਿਖਰੀ ਕੰਮ, ਜਾਂ ਵੈਰੀ ਦੀ ਮੌਜੂਦਗੀ ਵਿੱਚ ਫ਼ਰਜ਼ ਪ੍ਰਤੀ ਕੱਟੜ ਲਗਨ।"[2]
ਹਲਾਤ ਅਜੇ ਦਿੱਤਾ ਜਾਂਦਾ ਹੈ
ਵੇਰਵਾ ਤਾਂਬੇ ਦੀ ਸਲੀਬ ਉੱਤੇ ਤਾਜ ਅਤੇ ਬੱਬਰ ਸ਼ੇਰ ਮੜ੍ਹੇ ਹੋਏ, ਅਤੇ ਮਾਟੋ: 'ਦਲੇਰੀ ਵਾਸਤੇ'
Post-nominals ਵੀਸੀ
Statistics
ਥਾਪਿਆ ਗਿਆ 29 ਜਨਵਰੀ 1856
ਪਹਿਲੀ ਵਾਰ 1857
ਆਖ਼ਰੀ ਵਾਰ 26 ਫ਼ਰਵਰੀ 2015
ਕੁੱਲ ਇਨਾਮੇ ਗਏ 1,358
ਨਿਵੇਕਲੇ
ਪ੍ਰਾਪਤਕਰਤਾ
1,355
ਪਹਿਰਾਵੇ ਦਾ ਦਰਜਾ
ਅਗਲਾ (ਉਤਲਾ) ਕੋਈ ਨਹੀਂ
ਅਗਲਾ (ਹੇਠਲਾ) ਜਾਰਜ ਕਰੌਸ[3]

ਵਿਕਟੋਰੀਆ ਕਰੌਸ (ਵੀਸੀ) ਕਈ ਰਾਸ਼ਟਰਮੰਡਲ ਦੇਸ਼ਾਂ ਅਤੇ ਬਰਤਾਨਵੀ ਸਲਤਨਤ ਦੇ ਸਾਬਕਾ ਇਲਾਕਿਆਂ ਦੀ ਫ਼ੌਜ ਦੇ ਮੈਂਬਰਾਂ ਨੂੰ "ਵੈਰੀ ਦੇ ਸਾਮ੍ਹਣੇ" ਦਲੇਰੀ ਵਿਖਾਉਣ ਵਾਸਤੇ ਦਿੱਤਾ ਜਾਣ ਵਾਲ਼ਾ ਸਭ ਤੋਂ ਉੱਚਾ ਫ਼ੌਜੀ ਤਮਗ਼ਾ ਹੈ।[3]

ਹਵਾਲੇ[ਸੋਧੋ]

  1. Special Army Order 65 of 1961, paragraph 6.
  2. "Military Honours and Awards". Defence Internet. UK Ministry of Defence. Retrieved 30 January 2007. 
  3. 3.0 3.1 ਫਰਮਾ:London gazette

ਬਾਹਰਲੇ ਜੋੜ[ਸੋਧੋ]