ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/30 ਮਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੋਆ ਦੇ ਬੀਚ
ਗੋਆ ਦੇ ਬੀਚ

ਗੋਆ (ਕੋਂਕਣੀ: गोंय), ਖੇਤਰਫ਼ਲ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਛੋਟਾ ਅਤੇ ਜਨਸੰਖਿਆ ਦੇ ਹਿਸਾਬ ਨਾਲ ਚੌਥਾ ਸਭ ਤੋਂ ਛੋਟਾ ਰਾਜ ਹੈ। ਪੂਰੀ ਦੁਨੀਆਂ ਵਿੱਚ ਗੋਆ ਆਪਣੇ ਖੂਬਸੂਰਤ ਸਮੁੰਦਰ ਅਤੇ ਮਸ਼ਹੂਰ ਰਾਜਗੀਰੀ ਲਈ ਜਾਣਿਆ ਜਾਂਦਾ ਹੈ। ਗੋਆ ਪਹਿਲਾਂ ਪੁਰਤਗਾਲ ਦਾ ਇੱਕ ਉਪਨਿਵੇਸ਼ ਸੀ। ਪੁਰਤਗਾਲੀਆਂ ਨੇ ਗੋਆ ਉੱਤੇ ਲਗਪਗ 450 ਸਾਲ ਤੱਕ ਸ਼ਾਸਨ ਕੀਤਾ ਅਤੇ ਦਸੰਬਰ 1961 ਵਿੱਚ ਭਾਰਤੀ ਪ੍ਰਸ਼ਾਸ਼ਨ ਨੂੰ ਸੌਂਪਿਆ ਗਿਆ। 30 ਮਈ 1987 ਨੂੰ ਗੋਆ ਭਾਰਤ ਦਾ 25ਵੇਂ ਰਾਜ ਦੇ ਰੂਪ 'ਚ ਸਥਾਪਿਤ ਹੋਇਆ।