ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/31 ਜੁਲਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੇ. ਕੇ. ਰੋਲਿੰਗ
ਜੇ. ਕੇ. ਰੋਲਿੰਗ

ਜੇ. ਕੇ. ਰੋਲਿੰਗ (ਜਨਮ 31 ਜੁਲਾਈ 1965) ਇੱਕ ਬਰਤਾਨਵੀ ਨਾਵਲਕਾਰ ਹੈ। ਇਸ ਨੂੰ ਹੈਰੀ ਪੌਟਰ ਲੜੀ ਲਈ ਜਾਣਿਆ ਜਾਂਦਾ ਹੈ। 31 ਜੁਲਾਈ 1965 ਨੂੰ ਜਨਮੀ ਜੇ. ਕੇ. ਰੋਲਿੰਗ ਇੱਕ ਬ੍ਰਿਟਿਸ਼ ਨਾਵਲਕਾਰ ਹੈ। ਜੋ ਕਿ 'ਹੈਰੀ ਪੋਟਰ' ਲੜੀ ਦੀਆਂ ਕਿਤਾਬਾਂ ਲਿਖਣ ਕਰਕੇ ਮਸ਼ਹੂਰ ਹੈ। ਪਤੀ ਨਾਲ ਤਲਾਕ ਹੋਣ ਤੋਂ ਬਾਅਦ ਉਹ ਇਕ ਬੇਰੁਜ਼ਗਾਰ ਮਾਂ ਸੀ ਜਿਸ ਉਪਰ ਆਪਣੇ ਬੱਚੇ ਦੀ ਜ਼ਿੰਮੇਵਾਰੀ ਸੀ। ਇਸਦੀ ਕਿਤਾਬ ਨੂੰ ਪਹਿਲਾਂ 12 ਪ੍ਰਕਾਸ਼ਕਾਂ ਨੇ ਠੁਕਰਾ ਦਿੱਤਾ ਸੀ ਪਰ ਜਦੋਂ ਉਸਦੀ ਕਿਤਾਬ ਪ੍ਰਕਾਸ਼ਿਤ ਹੋਈ, ਤਾਂ ਕਾਮਯਾਬੀ ਦੇ ਨਵੇਂ ਹੀ ਰਿਕਾਰਡ ਪੈਦਾ ਕਰ ਦਿੱਤੇ। ਰੋਲਿੰਗ ਦੁਨੀਆ ਦੀ ਪਹਿਲੀ ਅਜਿਹੀ ਇਨਸਾਨ ਹੈ ਜੋ ਕਿਤਾਬਾਂ ਲਿਖਣ ਨਾਲ ਅਰਬਪਤੀ ਬਣੀ ਅਤੇ ਪਹਿਲੀ ਅਜਿਹੀ ਇਨਸਾਨ ਜੋ ਆਪਣੀ ਕਮਾਈ ਦਾਨ ਕਰਨ ਕਰਕੇ ਅਰਬਪਤੀ ਤੋਂ ਕਰੋੜਪਤੀ ਬਣੀ। 2004 ਵਿੱਚ ਫੋਰਬਜ਼ ਨੇ ਜੇ. ਕੇ. ਰੋਲਿੰਗ ਨੂੰ ਪਹਿਲਾ ਕਰੋੜਪਤੀ ਘੋਸਿਤ ਕੀਤਾ ਜਿਹੜਾ ਲੇਖਕ ਹੈ, ਦੁਜਾ ਅਮੀਰ ਔਰਤ ਅਤੇ 1,062ਵਾਂ ਦੁਨੀਆ ਦਾ ਅਮੀਰ ਮਨੁੰਖ।