ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣੇ ਹੋਏ ਦਿਹਾੜੇ/26 ਜਨਵਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
  • ਭਾਰਤ ਵਿੱਚ ਗਣਤੰਤਰ ਦਿਵਸ
  • 1931 – ਸਿਵਲ-ਨਾਫ਼ਰਮਾਨੀ ਅੰਦੋਲਨ ਦੇ ਦੌਰਾਨ ਬ੍ਰਿਟਿਸ਼ ਸਰਕਾਰ ਨਾਲ ਗੱਲਬਾਤ ਲਈ ਮਹਾਤਮਾ ਗਾਂਧੀ ਰਿਹਾ ਕੀਤੇ ਗਏ।
  • 1972 - ਯੁਧ ਵਿੱਚ ਸ਼ਹੀਦ ਸੈਨਿਕਾਂ ਦੀ ਯਾਦ ਵਿੱਚ ਦਿੱਲੀ ਦੇ ਇੰਡੀਆ ਗੇਟ ਉੱਤੇ ਅਮਰ ਜਵਾਨ ਜੋਤੀ ਸਥਾਪਤ।
  • 2001 - ਗੁਜਰਾਤ ਦੇ ਭੁਜ ਵਿੱਚ 7. 7 ਤੀਬਰਤਾ ਦਾ ਭੁਚਾਲ। ਇਸ ਭੁਚਾਲ ਵਿੱਚ ਲੱਖਾਂ ਲੋਕ ਮਾਰੇ ਗਏ ਸਨ।