ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੧੩ ਮਾਰਚ
ਦਿੱਖ
- 1935 - ਘਾਨਾਵੀ ਕਵੀ ਕੋਫ਼ੀ ਅਵੂਨੋਰ ਦਾ ਜਨਮ
- 1941 - ਫ਼ਲਸਤੀਨੀ ਸ਼ਾਇਰ ਮਹਿਮੂਦ ਦਰਵੇਸ਼ ਜਨਮ
- 1975 - ਨੋਬਲ ਇਨਾਮ ਜੇਤੂ ਯੂਗੋਸਲਾਵ ਲੇਖਕ ਈਵੋ ਆਂਡਰਿਚ ਦੀ ਮੌਤ
- 1977 - ਪੰਜਾਬੀ ਕ੍ਰਾਂਤੀਕਾਰੀ ਗੁਰਮੁੱਖ ਸਿੰਘ ਲਲਤੋਂ ਦੀ ਮੌਤ
- 1982 - ਭਾਰਤੀ ਫ਼ਿਲਮ ਅਦਾਕਾਰਾ ਨਿਮਰਤ ਕੌਰ ਦਾ ਜਨਮ
- 2008 - ਪੰਜਾਬੀ ਕਮਿਊਨਿਸਟ ਆਗੂ ਮਦਨ ਲਾਲ ਦੀਦੀ ਦੀ ਮੌਤ