ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/7 ਮਈ
ਦਿੱਖ
7 ਮਈ:
- 1832 – ਯੂਨਾਨ ਸੁਤੰਤਰ ਦੇਸ਼ ਬਣਿਆ।
- 1907 – ਬੰਬੇ ਦੀ ਪਹਿਲੀ ਇਲੈਕਟ੍ਰਿਕ ਟ੍ਰਾਮ ਦਾ ਸੰਚਾਲਨ ਸ਼ੁਰੂ ਹੋਇਆ।
- 1973 – ਈਟਾਨਗਰ 'ਚ ਅਰੁਣਾਚਲ ਪ੍ਰਦੇਸ਼ ਦੀ ਨਵੀਂ ਰਾਜਧਾਨੀ ਦਾ ਨੀਂਹ ਪੱਥਰ ਰੱਖਿਆ ਗਿਆ।
- 1861 – ਮਸ਼ਹੂਰ ਕਵੀ ਰਵਿੰਦਰਨਾਥ ਟੈਗੋਰ ਦਾ ਜਨਮ।
- 1912 – ਭਾਰਤੀ ਲੇਖਕ ਪੰਨਾ ਲਾਲ ਪਟੇਲ ਦਾ ਦਿਹਾਂਤ।