ਵਿਕੀਪੀਡੀਆ:ਟ੍ਰੇਨਿੰਗ/ਮੂਲ ਸੋਮੇ/ਸ਼ੁਰੂ ਕਰਨ ਵਿੱਚ ਵਿਦਿਆਰਥੀਆਂ ਦੀ ਮੱਦਦ ਕਰਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਿੰਟ-ਹੋਣ ਯੋਗ ਦਿਸ਼ਾ-ਨਿਰਦੇਸ਼[ਸੋਧੋ]

ਇਹ ਪ੍ਰਿੰਟੇਬਲ ਪੀ ਡੀ ਐਫ (PDF) ਡਾਕੂਮੈਂਟ ਵਿਕੀਪੀਡੀਆ ਦੀ ਮੁਢਲੀ ਜਾਣਕਾਰੀ ਪ੍ਰਤਿ ਸਬੰਧਤ ਹਦਾਇਤਾਂ ਰੱਖਦੇ ਹਨ।

  • ਵਿਕੀਪੀਡੀਆ ਮਾਰਕਅਪ ਸੰਖੇਪ ਰੈਫ੍ਰੈਂਸ – ਇੱਕ ਇੱਕ-ਸਫ਼ੇ ਦੀ ਸੰਖੇਪ ਰੈਫ੍ਰੈਂਸ (ਜਿਸ ਵਿੱਚ ਵਿਕੀਪੀਡੀਆ ਤੇ ਸਵਾਗਤ ਹੈ ਬ੍ਰਾਓਸ਼ਰ ਵੀ ਸ਼ਾਮਿਲ ਹੈ) ਜੋ ਤੁਹਾਨੂੰ ਸਭ ਤੋਂ ਜਿਆਦਾ ਅਕਸਰ ਵਾਰ ਵਾਰ ਵਰਤੇ ਜਾਂਦੇ ਵਿਕੀਪੀਡੀਆ ਮਾਰਕਅਪ ਕੋਡਾਂ ਨੂੰ ਯਾਦ ਰੱਖਣ ਵਿੱਚ ਮੱਦਦ ਕਰੇਗਾ ।
  • ਰੈਫ੍ਰੇਂਸਾਂ (ਹਵਾਲੇ) – ਹਵਾਲਿਆਂ ਦੇ ਮਹੱਤਵਪੂਰਨ ਹੋਣ ਦਾ ਕਾਰਨ ਸਮਝਾਉਂਦੀਆਂ ਹਨ, ਕਿ ਵਿਕੀਪੀਡੀਆ ਉੱਤੇ ਸੋਰਸਿੰਗ ਵਾਸਤੇ ਕੀ ਉਮੀਦਾਂ ਹਨ, ਹਵਾਲਿਆਂ ਨੂੰ ਕਿੱਥੇ ਰੱਖਣਾ ਹੁੰਦਾ ਹੈ, ਅਤੇ "ref" ਟੈਗਾਂ ਬਾਬਤ ਮੁਢਲੀਆਂ ਜਾਣਕਾਰੀਆਂ।
  • ਅਪਣੇ ਸੋਮਿਆਂ ਦੇ ਹਵਾਲੇ ਦੇਣਾ – ਹੋਰ ਵੀ ਵਿਸਥਾਰ ਨਾਲ ਸਮਝਾਉਂਦਾ ਹੈ ਕਿ ਸੋਮਿਆਂ ਦਾ ਹਵਾਲਾ ਦਿੰਦੇ ਵਕਤ ਫੁਟਨੋਟਸ ਕਿਵੇਂ ਬਣਾਉਣੇ ਹੁੰਦੇ ਹਨ, ਅਤੇ ਓਸੇ ਸੋਰਸ ਨੂੰ ਵਾਰ ਵਾਰ ਕਿਵੇਂ ਹਵਾਲੇ ਲਈ ਵਰਤਣਾ ਹੁੰਦਾ ਹੈ।
  • ਗੱਲਬਾਤ ਸਫ਼ੇ ਵਰਤਣਾ – ਹੋਰ ਐਡੀਟਰਾਂ ਨਾਲ ਸੰਪਰਕ ਕਰਕੇ ਗੱਲਬਾਤ ਕਰਨ ਲਈ ਗੱਲਬਾਤ-ਸਫ਼ਿਆਂ ਦੀ ਵਰਤੋਂ ਕਰਨ ਬਾਰੇ ਸਮਝਾਉਂਦਾ ਹੈ।
  • ਕੋਈ ਲੇਖ ਚੁਣਨਾ – ਸਮਝਾਉਂਦਾ ਹੈ ਕਿ ਕਿਸੇ ਲੇਖ ਉੱਤੇ ਕੰਮ ਕਰਨ ਲਈ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਹੈ।
  • ਸਾਹਿਤਿਕ ਚੋਰੀ ਰੋਕਣਾ – ਸਮਝਾਉਂਦਾ ਹੈ ਕਿ ਵਿਕੀਪੀਡੀਆ — ਉੱਤੇ ਸਾਹਿਤਿਕ ਚੋਰੀ ਕੀ ਹੈ; ਜਿਸ ਵਿੱਚ ਇਸ ਗੱਲ ਦੇ ਨਾਲ ਨਾਲ "ਨਜ਼ਦਿਕੀ ਵਿਆਖਿਆ"— ਵੀ ਸ਼ਾਮਿਲ ਹੈ; ਕਿ ਇਸਤੋਂ ਕਿਉਂ ਅਤੇ ਕਿਵੇਂ ਰੋਕਿਆ ਜਾਵੇ।
  • ਅਪਣੇ ਪ੍ਰਯੋਗ-ਸਫ਼ੇ ਤੋਂ ਬਾਹਰ ਨਿਕਲਣਾ – ਵਿਦਿਆਰਥੀਆਂ ਨੂੰ ਉਹਨਾਂ ਦੇ ਪ੍ਰਯੋਗ ਸਫ਼ਿਆਂ ਤੋਂ ਕਿਸੇ ਲੇਖ ਵਿੱਚ ਜਾਣ ਦਾ ਸਹੀ ਤਰੀਕਾ ਸਮਝਾਉਂਦਾ ਹੈ।
  • ਅਪਣੇ ਲੇਖਾਂ ਨੂੰ ਸਜਾਉਣਾ – ਕਿਸੇ ਵਿਦਿਆਰਥੀਆਂ ਦੇ ਲੇਖ ਨੂੰ ਤਸਵੀਰਾਂ ਅਤੇ ਲਿੰਕਾਂ ਵਰਗੀਆਂ ਅੰਤਿਮ ਛੋਹਾਂ ਦੇਣੀਆਂ ਸਮਝਾਉਂਦਾ ਹੈ।
  • "ਕੀ ਤੁਸੀਂ ਜਾਣਦੇ ਹੋ" ਸਬਮਿਸ਼ਨਜ਼ – ਕੋਈ ਕੀ ਤੁਸੀਂ ਜਾਣਦੇ ਹੋ (DYK) ਸਬਮਿਸ਼ਨ ਨੂੰ ਫਾਰਮੈਟ ਕਰਨਾ ਸਮਝਾਉਂਦਾ ਹੈ।

ਔਨ-ਵਿਕੀਪੀਡੀਆ ਟਿਊਟੋਰੀਅਲ[ਸੋਧੋ]