ਵਿਕੀਪੀਡੀਆ:ਪੁੱਛ-ਗਿੱਛ/ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਕਸ਼ਾ ਦਾ ਅਨੁਵਾਦ[ਸੋਧੋ]

ਨਮਸਕਾਰ। ਮੈਂ ਇੱਕ ਨਕਸ਼ੇ ਦਾ ਅਨੁਵਾਦ ਕਿਵੇਂ ਕਰ ਸਕਦੀ ਹਾਂ? Monica124 (ਗੱਲ-ਬਾਤ) ੦੯:੫੯, ੧੨ ਦਸੰਬਰ ੨੦੧੨ (UTC)

ਨਮਸਕਾਰ! ਤੁਸੀਂ ਉਸਦੇ ਖ਼ਾਲੀ (ਲਿਖਤ-ਮੁਕਤ) ਵਰਜਨ ਨੂੰ ਆਪਣੇ ਕੰਪਿਊਟਰ ਵਿੱਚ ਡਾਊਨਲੋਡ ਕਰਕੇ ਉਸਨੂੰ ਪੇਂਟ ਆਦਿ ਸਾਫ਼ਟਵੇਅਰ ਰਾਹੀਂ ਪੰਜਾਬੀ ਵਿੱਚ ਐਡਿਟ ਕਰਕੇ ਦੁਬਾਰਾ ਅੱਪਲੋਡ ਕਰ ਸਕਦੇ ਹੋ।--Babanwalia (ਗੱਲ-ਬਾਤ) ੧੧:੫੯, ੧੨ ਦਸੰਬਰ ੨੦੧੨ (UTC)
ਤੁਹਾਡੀ ਤੇਜ ਜੁਆਬ ਅਤੇ ਮਦਦ ਲਈ ਬਹੁਤ ਧੰਨਵਾਦ! Monica124 (ਗੱਲ-ਬਾਤ) ੧੪:੨੫, ੧੩ ਦਸੰਬਰ ੨੦੧੨ (UTC)