ਵਿਕੀਪੀਡੀਆ:ਪੰਜਾਬੀ ਗਰੀਕ ਸਿਨਰਗਾਸਿਆ
ਦਿੱਖ
ਪੰਜਾਬੀ ਗਰੀਕ ਸਿਨਰਗਾਸਿਆ ਪੰਜਾਬੀ ਅਤੇ ਗਰੀਕ ਭਾਈਚਾਰੇ ਵਿਚਾਲੇ ਇੱਕ ਸਾਂਝ ਹੈ। ਜੋ ਮੈਂਬਰ ਇਹ ਲੇਖ ਬਣਾਉਣਗੇ (ਘੱਟੋ ਘੱਟ 300 ਸ਼ਬਦ ਅਤੇ 6000 ਬਾਈਟਜ਼) ਉੰਨਾਂ ਨੂੰ ਗਰੀਕ ਭਾਈਚਾਰੇ ਵੱਲੋਂ ਪੋਸਟਕਾਰਡ ਭੇਜਿਆ ਜਾਉਗਾ। ਇਹ ਲੇਖ ਪ੍ਰੋਜੈਕਟ ਟਾਈਗਰ ਕੰਟੈਸਟ ਦੇ ਅੰਤਰਗਤ ਵੀ ਆਉਂਦੇ ਹਨ।