ਸਮੱਗਰੀ 'ਤੇ ਜਾਓ

ਵਿਕੀਪੀਡੀਆ:ਪੰਜਾਬ ਐਡਿਟਾਥਾਨ 2016

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬ ਐਡਿਟਾਥਾਨ
1 ਜੁਲਾਈ 2016 - 31 ਜੁਲਾਈ 2016

ਪੰਜਾਬ ਐਡਿਟਾਥਾਨ ਵਿੱਚ ਤੁਹਾਡਾ ਸੁਆਗਤ ਹੈ!

ਪੰਜਾਬ ਐਡਿਟਾਥਾਨ ਅਗਸਤ ਮਹੀਨੇ ਵਿਚ ਕਰਵਾਈ ਜਾ ਰਹੀ ਦੂਜੀ ਰਾਸ਼ਟਰੀ ਵਿਕੀਪੀਡੀਆ ਕਾਨਫਰੰਸ ਤੋਂ ਪਹਿਲਾਂ ਪੰਜਾਬ ਨਾਲ ਸਬੰਧਿਤ ਲੇਖਾਂ ਦਾ ਐਡਿਟਾਥਨ ਕਰਵਾਇਆ ਜਾ ਰਿਹਾ ਹੈ। ਇਸ ਵਿਚ ਪੰਜਾਬ ਨਾਲ ਸੰਬੰਧਿਤ ਲੇਖ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿਚ ਵੀ ਬਣਾਏ ਜਾਣਗੇ। ਐਡਿਟਾਥਨ ਲਈ 100 ਲੇਖਾਂ ਦੀ ਚੋਣ ਕੀਤੀ ਜਾ ਚੁੱਕੀ ਹੈ। ਐਡਿਟਾਥਨ ਦੀ ਕਾਰਜ-ਮਿਆਦ 1 ਜੁਲਾਈ ਤੋਂ 31 ਜੁਲਾਈ ਤੱਕ ਹੈ। ਜ਼ਿਆਦਾ ਜਾਣਕਾਰੀ ਲਈ ਐਡਿਟਾਥਨ ਦੇ ਮੈਟਾ ਸਫ਼ੇ ਨੂੰ ਦੇਖੋ। [1]

ਨਿਯਮ[ਸੋਧੋ]

  • ਆਪਣੇ ਸੁਧਾਰੇ ਜਾਂ ਬਣਾਏ ਗਏ ਲੇਖ ਦੇ ਗੱਲ-ਬਾਤ ਸਫ਼ੇ ਵਿੱਚ ਫਰਮਾ {{ਪੰਜਾਬ ਐਡਿਟਾਥਾਨ 2016}} ਜ਼ਰੂਰ ਸ਼ਾਮਿਲ ਕਰੋ।

ਸ਼ਾਮਿਲ ਹੋਵੋ[ਸੋਧੋ]

ਇਸ ਐਡਿਟਾਥਾਨ ਵਿੱਚ ਹੁਣੇ ਸ਼ਾਮਿਲ ਹੋਵੋ ਅਤੇ ਆਪਣਾ ਯੋਗਦਾਨ ਪਾਓ। ਤੁਸੀਂ ਇਸ ਐਡਿਟਾਥਾਨ ਦੌਰਾਨ ਕਿਸੇ ਵੀ ਵਕਤ ਸ਼ਾਮਿਲ ਹੋ ਸਕਦੇ ਹੋ। ਪ੍ਰਬੰਧਕ ਤੁਹਾਡੇ ਯੋਗਦਾਨ ਦੀ ਜਾਂਚ ਕਰਨਗੇ। ਸ਼ਾਮਿਲ ਹੋਣ ਲਈ ਇੱਥੇ ਆਪਣੇ ਦਸਤਖ਼ਤ ਕਰ ਦਿਉ।

ਐਡਿਟਾਥਾਨ ਬਾਰੇ ਜਾਣਕਾਰੀ
ਵਿਕੀਪੀਡੀਆ:ਪੰਜਾਬ ਐਡਿਟਾਥਾਨ (1-31 ਜੁਲਾਈ 2016)
ਇਨਾਮ
ਲੇਖਾਂ ਦੀ ਸੂਚੀ
ਭਾਗ ਲੈਣ ਵਾਲੇ
ਭਾਗ ਲੈਣ ਵਾਲੇ
ਮਦਦ
ਜੇਕਰ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ, ਇੱਥੇ ਕਲਿੱਕ ਕਰੋ