ਵਿਕੀਪੀਡੀਆ:ਮੁੱਖ ਫਰਮੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਸ ਫਰਮੇ ਵਿੱਚ ਵਿਕੀ ਵਿੱਚ ਆਮ ਹੀ ਵਰਤੇ ਜਾਣ ਵਾਲੇ ਫਰਮਿਆਂ ਦਾ ਵਰਣਨ ਕੀਤਾ ਗਿਆ ਹੈ:-

 • {{ਠੀਕ}} ― YesY ਠੀਕ(ਟਿੱਕ) ਲਗਾਉਣ ਲਈ ਵਰਤਿਆ ਜਾਂਦਾ ਹੈ।
 • {{ਗਲਤ}} ― N ਕਾਂਟਾ ਲਗਾਉਣ ਲਈ ਵਰਤਿਆ ਜਾਂਦਾ ਹੈ।
 • {{ਮਿਟਾਓ}} ― ਲੇਖ ਮਿਟਾਉਣ ਵਾਸਤੇ ਨਾਮਜ਼ਦ ਕਰਨ ਲਈ ਵਰਤਿਆ ਜਾਂਦਾ ਹੈ।
 • {{ਅੰਦਾਜ਼}} ― ਜੋ ਲੇਖ ਵਿਕੀ-ਅੰਦਾਜ਼ 'ਚ ਨਾ ਹੋਵੇ, ਉੱਥੇ ਇਸਦੀ ਵਰਤੋਂ ਕੀਤੀ ਜਾਂਦੀ ਹੈ।
 • {{ਬੇ-ਹਵਾਲਾ}} ― ਜਿਸ ਲੇਖ ਵਿੱਚ ਕੋਈ ਵੀ ਹਵਾਲਾ ਨਾ ਹੋਵੇ, ਉੱਥੇ ਇਸਦੀ ਵਰਤੋਂ ਕੀਤੀ ਜਾਂਦੀ ਹੈ।
 • {{H.}} ―  
 • {{ਪਿੰਗ}} ― ਕਿਸੇ ਵਿਅਕਤੀ ਲਈ ਸੁਨੇਹਾ ਛੱਡਣ ਲਈ। ਉਦਾਹਰਨ "{{ਪਿੰਗ|ਉਦਾਹਰਨ }}- ਸਤਿ ਸ੍ਰੀ ਅਕਾਲ ਜੀ" ਲਿਖਣ ਤੋਂ ਬਾਅਦ "@ਉਦਾਹਰਨ:- ਸਤਿ ਸ੍ਰੀ ਅਕਾਲ ਜੀ" ਲਿਖਿਆ ਆਵੇਗਾ।
 • {{ਵਾਧਾ}} ― ਵਾਧਾ
ਕਿਸੇ ਕੰਮ ਵਿਚ ਹੋ ਰਹੇ ਮੁਨਾਫ਼ੇ ਨੂੰ ਦਰਸ਼ਾਉਣ ਲਈ।
 • {{ਘਾਟਾ}} ― ਘਾਟਾ
ਕਿਸੇ ਕੰਮ ਵਿਚ ਹੋ ਰਹੇ ਘਾਟੇ ਨੂੰ ਦਰਸ਼ਾਉਣ ਲਈ।
 • {{div col}} {{div col end}} - ਇਸ ਨਾਲ ਦੋ ਲਿਖਤ ਦੋ ਕਾਲਮਾਂ ਵਿੱਚ ਵੰਡੀ ਜਾਂਦੀ ਹੈ। ਦੋ ਤੋਂ ਵੱਧ ਕਾਲਮ ਬਣਾਉਣ ਲਈ
 • {{div col|n}} {{div col end}} ਦੀ ਵਰਤੋਂ ਕੀਤੀ ਜਾਵੇ। ਇੱਥੇ n ਦੀ ਜਗ੍ਹਾ ਕੋਈ ਵੀ ਅੰਕ ਵਰਤਿਆ ਜਾ ਸਕਦਾ ਹੈ ਜਿਵੇਂ ਕਿ 3,4,5,6,7,8,n