ਸਮੱਗਰੀ 'ਤੇ ਜਾਓ

ਵਿਕੀਪੀਡੀਆ:ਵਿਕੀਪੀਡੀਆ ਸੰਪਾਦਨ ਕਰਨਾ ਪੈਂਫਲਿਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ


A downloadable "Editing Wikipedia guide" ਪੀਡੀਐਫ ਵਿੱਚ

Editing Wikipedia brochure ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੇ ਲਈ ਇੱਥੇ ਆਪਣਾ ਯੋਗਦਾਨ ਪਾਓ।

ਸਫ਼ਾ 1

[ਸੋਧੋ]

ਅੰਗਰੇਜ਼ੀ

[ਸੋਧੋ]

Editing Wikipedia: A guide to improving content on the online encyclopedia

Wikimedia Foundation

ਪੰਜਾਬੀ

[ਸੋਧੋ]

ਵਿਕੀਪੀਡੀਆ ਵਿੱਚ ਯੋਗਦਾਨ ਪਾਉਣਾ: ਇਸ ਔਨਲਾਈਨ ਵਿਸ਼ਵਕੋਸ਼ ਵਿਚਲੀ ਸਮੱਗਰੀ ਸੁਧਾਰਨ ਲਈ ਕੁਝ ਸੇਧਾਂ

ਵਿਕੀਮੀਡੀਆ ਫ਼ਾਊਂਡੇਸ਼ਨ

ਸਫ਼ਾ 2

[ਸੋਧੋ]

ਅੰਗਰੇਜ਼ੀ

[ਸੋਧੋ]

Imagine a world in which every single human being can freely share in the sum of all knowledge. That’s our commitment.

This is the vision for Wikipedia and the other Wikimedia projects, which volunteers from around the world have been building since 2001. Bringing together the sum of all human knowledge requires the knowledge of many humans — including yours!

This guide will walk you through how to contribute to Wikipedia, so the knowledge you have can be freely shared with others. You will find:

  • What Wikipedia is and how it works
  • How to navigate Wikipedia
  • How you can contribute to

Wikipedia and why you should

  • Important rules that keep Wikipedia

reliable

  • How to edit Wikipedia with the

VisualEditor and using wiki markup

  • A step-by-step guide to adding

content

  • Etiquette for interacting with other

contributors Want to see up-to-date statistics about Wikipedia? Type WP:STATS into the search bar as pictured here. The text WP:STATS is what’s known on Wikipedia as a shortcut. You can type shortcuts like this into the search bar to pull up specific pages. In this brochure, we designate shortcuts as | shortcut WP:STATS . wikipedia globe vector [no layers] What you can learn Shortcuts

ਪੰਜਾਬੀ

[ਸੋਧੋ]

ਇੱਕ ਅਜਿਹੇ ਸੰਸਾਰ ਦੀ ਕਲਪਨਾ ਕਰੋ ਜਿਸਨੂੰ ਹਰ ਮਨੁੱਖ ਅੱਜ ਤੱਕ ਜਮ੍ਹਾ ਹੋਏ ਕੁੱਲ ਗਿਆਨ ਵਿੱਚ ਭਿਆਲ ਹੋ ਸਕਦਾ ਹੈ। ਇਹੀ ਹੈ ਸਾਡਾ ਵਾਅਦਾ, ਸਾਡੀ ਵਚਨਬੱਧਤਾ। ਇਹ ਵਿਕੀਪੀਡੀਆ ਅਤੇ ਹੋਰ ਵਿਕੀਮੀਡੀਆ ਪ੍ਰਾਜੈਕਟਾਂ ਦਾ ਸੁਪਨਾ ਹੈ, ਜਿਸਨੂੰ ਪੂਰਾ ਕਰਨ ਲਈ ਸੰਸਾਰ ਭਰ ਦੇ ਵਲੰਟੀਅਰ 2001 ਤੋਂ ਯਤਨਸ਼ੀਲ ਹਨ। ਕੁੱਲ ਮਨੁੱਖੀ ਗਿਆਨ ਨੂੰ ਇੱਕ ਥਾਂ ਲਿਆਉਣ ਲਈ, ਤੁਹਾਡੇ ਗਿਆਨ ਸਣੇ ਹੋਰ ਬਹੁਤ ਲੋਕਾਂ ਦੇ ਗਿਆਨ ਦੀ ਲੋੜ ਹੈ! ਇਹ ਰਾਹਬਰ, ਵਿਕੀਪੀਡੀਆ 'ਤੇ ਯੋਗਦਾਨ ਪਾਉਣਾ ਦੇ ਤਰੀਕੇ ਦੱਸਣ ਵਿੱਚ ਤੁਹਾਡੀ ਅਗਵਾਈ ਕਰੇਗਾ ਤਾਂ ਜੋ ਤੁਹਾਡੇ ਕੋਲ ਜੋ ਗਿਆਨ ਹੈ, ਉਹਨੂੰ ਦੂਜਿਆਂ ਨਾਲ ਵੀ ਸਾਂਝਾ ਕੀਤਾ ਜਾ ਸਕੇ। ਤੁਹਾਨੂੰ ਪਤਾ ਚੱਲੇਗਾ:

  • ਵਿਕੀਪੀਡੀਆ ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ,
  • ਤੁਸੀਂ ਵਿਕੀਪੀਡੀਆ ਨੂੰ ਕਿਵੇਂ ਚਲਾ ਸਕਦੇ ਹੋ
  • ਤੁਸੀਂ ਵਿਕੀਪੀਡੀਆ 'ਤੇ ਕਿਵੇਂ ਯੋਗਦਾਨ ਦੇ ਸਕਦੇ ਹੋ ਅਤੇ ਯੋਗਦਾਨ ਕਿਉਂ ਦੇਣਾ ਚਾਹੀਦਾ ਹੈ
  • ਵਿਕੀਪੀਡਿਆ ਦੀ ਭਰੋਸੇਯੋਗਤਾ ਯਕੀਨੀ ਬਣਾਉਣ ਵਾਲ਼ੇ ਖ਼ਾਸ ਅਸੂਲ
  • ਵਿਜ਼ੂਅਲ ਐਡੀਟਰ ਨਾਲ ਅਤੇ ਵਿਕੀ ਨਿਸ਼ਾਨ ਵਰਤ ਕੇ ਵਿਕੀਪੀਡੀਆ ਦਾ ਸੰਪਾਦਨ ਕਿਵੇਂ ਕਰਨਾ ਹੈ
  • ਸਮੱਗਰੀ ਵਧਾਉਣ ਲਈ ਕਦਮ-ਦਰ-ਕਦਮ ਰਾਹਬਰ
  • ਦੂਜੇ ਯੋਗਦਾਨੀਆਂ ਨਾਲ਼ ਗੱਲਬਾਤ ਕਰਨ ਦਾ ਸਲੀਕਾ

ਵਿਕੀਪੀਡੀਆ ਬਾਬਤ ਸਮੇਂ ਦੇ ਹਾਣੀ ਅੰਕੜੇ ਵੇਖਣਾ ਚਾਹੁੰਦੇ ਹੋ? ਭਾਲ਼-ਪੱਟੀ ਵਿੱਚ ਵਿਖਏ ਮੁਤਾਬਕ WP:STATS ਲਿਖੋ। ਇਹ ਲਿਖਤ WP:STATS ਨੂੰ ਵਿਕੀਪੀਡੀਆ 'ਤੇ ਛੁਟਰਾਹਾ ਭਾਵ ਸ਼ਾਰਟਕੱਟ ਆਖਿਆ ਜਾਂਦਾ ਹੈ। ਖ਼ਾਸ ਕਿਸਮ ਦੇ ਸਫ਼ੇ ਵੇਖਣ ਲਈ ਤੁਸੀਂ ਭਾਲ਼-ਪੱਟੀ ਵਿੱਚ ਇੱਦਾਂ ਦੇ ਛੁਟਰਾਹੇ ਲਿਖ ਸਕਦੇ ਹੋ। ਇਸ ਕਿਤਾਬਚੇ ਵਿੱਚ | ਸ਼ਾਰਟਕੱਟ WP: stats. ਤੁਹਾਨੂੰ ਕੀ ਸਿੱਖ ਸਕਦੇ ਸ਼ਾਰਟਕੱਟ

ਸਫ਼ਾ 3

[ਸੋਧੋ]

ਅੰਗਰੇਜ਼ੀ

[ਸੋਧੋ]

What is Wikipedia?

Wikipedia — the free encyclopedia that anyone can edit — is one of the largest collaborative projects in history. With millions of articles and in hundreds of languages, Wikipedia is read by hundreds of millions of people on a regular basis.

A lot of content already exists on Wikipedia, but many important topics have poor coverage and some have no article at all. Wikipedia relies on contributors like you to keep information current, expand short “stub” articles, and create new articles on topics not already covered in your language Wikipedia. Contributions you make to Wikipedia can enlighten hundreds, thousands, or even millions of people worldwide.

When you make an edit to Wikipedia, you’re joining a community of hundreds of thousands of people — Wikipedians — who have freely contributed their knowledge to Wikipedia. What Wikipedians are doing has the potential to change the world. But there’s still a very long way to go before we collect the sum of all knowledge. That’s why we need your help.


What you contribute to Wikipedia is free content and becomes part of the commons. It may be edited and reused by others under a free license.

Why edit Wikipedia?

We want a world that is more open, more educated, and more free. We want a world where knowledge is available to anyone that seeks it.

Today, I’m carrying on my grandfather’s life work and his passion for recording local history and heritage. The difference is I have a tool my grandfather did not — Wikipedia.

If what you write is accurate and well written, it will be read by large numbers of people every day. (If not, it will quickly disappear.)

ਪੰਜਾਬੀ

[ਸੋਧੋ]

ਵਿਕਿਪੀਡਿਆ ਕੀ ਹੈ?

ਵਿਕੀਪੀਡੀਆ- ਮੁਫ਼ਤ ਵਿਸ਼ਵਕੋਸ਼ ਹੈ, ਜਿਸਨੂੰ ਕੋਈ ਵੀ ਵਿਅਕਤੀ ਸੋਧ ਸਕਦਾ ਹੈ - ਇਹ ਇਤਿਹਾਸ ਵਿੱਚ ਸਭ ਤੋਂ ਵੱਡੇ ਸਹਿਯੋਗੀ ਪ੍ਰਾਜੈਕਟਾਂ ਵਿੱਚੋਂ ਇੱਕ ਹੈ। ਇਸ ਵਿੱਚ ਸੈਂਕੜੇ ਭਾਸ਼ਾਵਾਂ ਵਿੱਚ ਲੱਖਾਂ ਲੇਖ ਹਨ ਜਿਹਨਾਂ ਨੂੰ ਕਰੋੜਾਂ ਲੋਕ ਬਾਕਾਇਦਾ ਤੌਰ ਤੇ ਵਿਕੀਪੀਡੀਆ ਪੜ੍ਹਦੇ ਹਨ।

ਵਿਕੀਪੀਡੀਆ ਤੇ ਹੁਣ ਵੀ ਬਹੁਤ ਸਮੱਗਰੀ ਮੌਜੂਦ ਹੈ। ਪਰ ਬਹੁਤ ਸਾਰੇ ਮਹੱਤਵਪੂਰਨ ਵਿਸ਼ਿਆਂ ਬਾਰੇ ਨਾਕਾਫ਼ੀ ਜਾਣਕਾਰੀ ਹੈ ਅਤੇ ਕੁਝ ਬਾਰੇ ਤਾਂ ਉੱਕਾ ਹੀ ਨਹੀਂ। ਵਿਕਿਪੀਡਿਆ ਤੁਹਾਡੇ ਵਰਗੇ ਵਰਤੋਂਕਾਰਾਂ ਤੇ ਹੀ ਨਿਰਭਰ ਕਰਦਾ ਹੈ। ਤਾਜ਼ਾ ਜਾਣਕਾਰੀ ਨੂੰ ਵਿਕਿਪੀਡਿਆ ਤੇ ਬਰਕਰਾਰ ਰੱਖਣਾ, ਛੋਟੇ "ਸਟੱਬ," ਲੇਖਾਂ ਨੂੰ ਵੱਡਾ ਕਰਨਾ, ਨਵੇਂ ਵਿਸ਼ਿਆਂ ਤੇ ਲੇਖ ਬਣਾਉਣਾ, ਤੁਹਾਡੇ ਵਰਗੇ ਯੋਗਦਾਨੀਆਂ ਤੇ ਨਿਰਭਰ ਕਰਦਾ ਹੈ। ਵਿਕੀਪੀਡੀਆ ਤੇ ਤੁਹਾਡਾ ਯੋਗਦਾਨ ਦੁਨੀਆਂ ਭਰ ਦੇ ਸੈਂਕੜੇ, ਹਜ਼ਾਰਾਂ, ਇਥੋਂ ਤੱਕ ਕਿ ਲੱਖਾਂ ਲੋਕਾਂ ਨੂੰ ਰੋਸ਼ਨੀ ਦੇ ਸਕਦਾ ਹੈ।

ਜਦੋਂ ਤੁਸੀਂ ਵਿਕੀਪੀਡੀਆ ਤੇ ਇੱਕ ਸੋਧ ਕਰਦੇ ਹੋ, ਤਾਂ ਤੁਸੀਂ ਲੱਖਾਂ – ਵਿਕੀਪੀਡੀਅਨਾਂ - ਦੇ ਭਾਈਚਾਰੇ ਸ਼ਾਮਲ ਹੋ ਜਾਂਦੇ ਹੋ, ਜਿਨ੍ਹਾਂ ਨੇ ਮੁਫ਼ਤ ਵਿੱਚ ਆਪਣੇ ਗਿਆਨ ਨਾਲ ਵਿਕੀਪੀਡੀਆ ਤੇ ਯੋਗਦਾਨ ਪਾਇਆ ਹੈ। ਵਿਕੀਪੀਡੀਅਨ ਜੋ ਕਰ ਰਹੇ ਹਨ, ਉਸ ਅੰਦਰ ਸੰਸਾਰ ਨੂੰ ਤਬਦੀਲ ਕਰਨ ਦੀ ਸਮਰੱਥਾ ਪਈ ਹੈ। ਪਰ ਸਾਰੇ ਗਿਆਨ ਨੂੰ ਜਮ੍ਹਾ ਕਰਨ ਦੀ ਮੰਜ਼ਿਲ ਅਜੇ ਬੜੀ ਦੂਰ ਹੈ। ਇਸ ਲਈ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ।

ਵਿਕੀਪੀਡੀਆ ਤੇ ਤੁਹਾਡਾ ਯੋਗਦਾਨ ਮੁਫ਼ਤ ਸਮੱਗਰੀ ਹੁੰਦੀ ਹੈ ਅਤੇ ਇਹ ਕਾਮਨਜ਼ ਦਾ ਹਿੱਸਾ (ਸਰਬਸਾਂਝੀ) ਬਣ ਜਾਂਦੀ ਹੈ ਇਸਨੂੰ ਕੋਈ ਵੀ ਹੋਰ ਸੰਪਾਦਿਤ ਸਕਦਾ ਹੈ ਅਤੇ ਇੱਕ ਮੁਫ਼ਤ ਲਾਇਸੰਸ ਅਧੀਨ ਵਰਤ ਸਕਦਾ ਹੈ।

ਵਿਕੀਪੀਡੀਆ, ਕਿਉਂ ਸੋਧੀਏ?

ਅਸੀਂ ਵਧੇਰੇ ਮੋਕਲਾ, ਸੂਝਵਾਨ ਅਤੇ ਆਜ਼ਾਦ ਵਿਸ਼ਵ ਚਾਹੁੰਦੇ ਹਾਂ। ਅਸੀਂ ਇੱਕ ਅਜਿਹਾ ਵਿਸ਼ਵ ਚਾਹੁੰਦੇ ਹਾਂ ਜਿਥੇ ਗਿਆਨ ਹਰ ਲੋੜਵੰਦ ਦੀ ਪਹੁੰਚ ਅੰਦਰ ਹੋਵੇ।

ਅੱਜ ਮੇਰੇ ਕੋਲ ਮੇਰੇ ਦਾਦਾ ਜੀ ਦੇ ਸਥਾਨਕ ਇਤਿਹਾਸ ਅਤੇ ਵਿਰਾਸਤ ਦੀ ਰਿਕਾਰਡਿੰਗ ਹੈ, ਮੈਂ ਓਹਨਾ ਦੇ ਇਸ ਜਨੂੰਨ ਨੂੰ ਅੱਗੇ ਤੋਰ ਰਿਹਾ ਹਾਂ, ਫਰਕ ਇਹ ਹੈ ਕਿ ਮੇਰੇ ਕੋਲ ਇੱਕ ਸੰਦ ਹੈ – ਵਿਕੀਪੀਡੀਆ, ਜੋ ਮੇਰੇ ਦਾਦਾ ਜੀ ਕੋਲ ਨਹੀਂ ਸੀ।

ਜੇਕਰ ਤੁਸੀਂ, ਜੋ ਲਿਖਦੇ ਹੋ ਉਹ ਸਹੀ ਅਤੇ ਸੁਹਣਾ ਲਿਖਿਆ ਹੈ, ਇਸ ਨੂੰ ਹਰ ਰੋਜ ਵੱਡੀ ਗਿਣਤੀ ਲੋਕਾਂ ਵਲੋਂ ਪੜ੍ਹਿਆ ਜਾਵੇਗਾ (ਜੇ ਨਹੀਂ, ਇਹ ਤੇਜ਼ੀ ਨਾਲ ਅਲੋਪ ਹੋ ਜਾਵੇਗਾ)

ਸਫ਼ਾ 8

[ਸੋਧੋ]

ਅੰਗਰੇਜ਼ੀ

[ਸੋਧੋ]

Preparing to edit

Anyone can edit Wikipedia, but there are some basic rules. Here are some of the most important ones to follow as you start editing:

Neutral point of view

Everything on Wikipedia must be written from a neutral point of view. Articles must not take sides, but instead should describe — accurately and without bias — all the significant viewpoints on the topic published in reliable sources. Argumentation or advocacy does not belong in Wikipedia articles.

No original research

Simply put, Wikipedia is not a place to publish original ideas. Rather, you should summarize what others have published in reliable sources about the topic. Articles may not contain any new analysis, and they should not synthesize published materials to reach broader conclusions beyond what the individual sources say.

Reliable sources

Information in Wikipedia needs to be verifiable, based on reliable published sources. You should include citations for the information you add to the encyclopedia, so that others can check it for themselves. The most reliable sources for Wikipedia are third-party sources with a reputation for fact-checking, such as books published by academic presses, peer-reviewed academic journals, and international newspapers. You should be using sources that represent significant viewpoints, rather than one-off studies or fringe work. Try to find the best and most reliable sources available on the topic.

Copyright and plagiarism

Since all contributions are freely licensed, no editor owns any article; all of your contributions can and will be edited and redistributed. Except for brief quotations, copying content from copyrighted sources onto Wikipedia is not allowed. Whether direct copying or close paraphrasing, plagiarism and copyright violation are disruptive and time-consuming for volunteers to clean up. It’s important that all content you contribute to Wikipedia is written in your own words. (Public domain and freely licensed content may also be added to Wikipedia as long as it is properly attributed.)

Conflict of interest

If you have a conflict of interest about a particular topic — such as an employer or an organization you are a part of — you should avoid editing articles about it. We’ve developed these policies and principles over the years so we can be sure that Wikipedia is as reliable and useful as possible.

ਪੰਜਾਬੀ

[ਸੋਧੋ]

ਸੋਧ ਕਰਨ ਲਈ ਤਿਆਰੀ

ਵਿਕੀਪੀਡੀਆ ਵਿੱਚ ਕੋਈ ਵੀ ਸੋਧ ਕਰ ਸਕਦਾ ਹੈ, ਪਰ ਇਹਦੇ ਕੁਝ ਬੁਨਿਆਦੀ ਅਸੂਲ ਹੁੰਦੇ ਹਨ। ਤੁਹਾਡੇ ਵੱਲੋਂ ਸੰਪਾਦਨ ਸ਼ੁਰੂ ਕਰਨ ਲਈ ਹੇਠਾਂ ਕੁਝ ਜ਼ਰੂਰੀ ਨਿਯਮ ਦੱਸੇ ਗਏ ਹਨ:

ਨਿਰਪੱਖ ਨਜ਼ਰੀਆ

ਵਿਕੀਪੀਡੀਆ ਉੱਤੇ ਸਭ ਕੁਝ ਨਿਰਪੱਖ ਨਜ਼ਰੀਏ ਤੋਂ ਲਿਖਿਆ ਜਾਣਾ ਚਾਹੀਦਾ ਹੈ। ਲੇਖ ਕਿਸੇ ਇੱਕ ਪੱਖ ਵੱਲ ਉਲਾਰ ਨਹੀਂ ਹੋਣੇ ਚਾਹੀਦੇ ਸਗੋਂ ਇਹਨਾਂ ਵਿੱਚ ਬਿਨਾਂ ਕਿਸੇ ਭੇਦ ਭਾਵ ਦੇ ਸਹੀ ਸਰੋਤਾਂ ਦੇ ਅਧਾਰ ਉੱਤੇ ਸਾਰੇ ਵਿਚਾਰਾਂ ਨੂੰ ਲੈ ਕੇ ਸਹੀ ਗੱਲ ਲਿਖੀ ਜਾਣੀ ਚਾਹੀਦੀ ਹੈ। ਵਿਕੀਪੀਡੀਆ ਲੇਖਾਂ ਵਿੱਚ ਦਲੀਲਬਾਜ਼ੀ ਅਤੇ ਹਿਮਾਇਤ ਦੀ ਕੋਈ ਥਾਂ ਨਹੀਂ ਹੈ।

ਕੋਈ ਮੂਲ ਘੋਖ ਨਹੀਂ

ਸਾਫ਼ ਅਰਥਾਂ ਵਿੱਚ ਕਿਹਾ ਜਾਵੇ ਤਾਂ ਵਿਕੀਪੀਡੀਆ ਤੁਹਾਡੇ ਮੌਲਿਕ ਵਿਚਾਰਾਂ ਲਈ ਨਹੀਂ ਹੈ। ਸਗੋਂ ਤੁਸੀਂ ਦੂਜਿਆਂ ਦੀ ਭਰੋਸੇਯੋਗ ਘੋਖ ਅਤੇ ਸਰੋਤਾਂ ਨੂੰ ਅਧਾਰ ਬਣਾ ਕੇ ਆਪਣੇ ਲੇਖ ਵਿੱਚ ਉਸ ਵਿਸ਼ੇ ਦਾ ਸਾਰ ਲਿਖਣਾ ਹੈ। ਲੇਖ ਵਿੱਚ ਕੋਈ ਨਵਾਂ ਤੱਤ-ਨਿਖੇੜ ਨਹੀਂ ਹੋਣਾ ਚਾਹੀਦਾ, ਅਤੇ ਨਾ ਹੀ ਉਸ ਵਿੱਚ ਸਰੋਤਾਂ ਦੇ ਮੇਲ ਦੀ ਵਰਤੋਂ ਕਰਕੇ ਨਿੱਜੀ ਸਰੋਤਾਂ ਤੋਂ ਪਰ੍ਹੇ ਕੋਈ ਵਿਸ਼ਾਲ ਸਿੱਟੇ ਕੱਢਣੇ ਚਾਹੀਦੇ ਹਨ।

ਭਰੋਸੇਯੋਗ ਸਰੋਤ

ਵਿਕੀਪੀਡੀਆ ਵਿਚ ਅਜਿਹੀ ਜਾਣਕਾਰੀ ਦੀ ਲੋੜ ਹੈ ਜਿਸਦੀ ਤਸਦੀਕਯੋਗ ਹੋਵੇ ਅਤੇ ਜੋ ਭਰੋਸੇਯੋਗ ਅਤੇ ਪ੍ਰਕਾਸ਼ਿਤ ਸਰੋਤਾਂ ਤੇ ਅਧਾਰਿਤ ਹੋਵੇ। ਵਿਸ਼ਵਕੋਸ਼ ਵਿੱਚ ਤੁਸੀਂ ਜੋ ਵੀ ਜਾਣਕਾਰੀ ਜੋੜਦੇ ਹੋ, ਤੁਹਾਨੂੰ ਉਸਦੇ ਹਵਾਲੇ ਵੀ ਜੋੜਨੇ ਚਾਹੀਦੇ ਹਨ, ਤਾਂ ਜੋ ਹਰ ਕੋਈ ਆਪਣੀ ਤਸੱਲੀ ਲਈ ਇਹਨੂੰ ਜਾਂਚ ਸਕਦਾ ਹੋਵੇ।

ਵਿਕੀਪੀਡੀਆ ਲਈ ਸਭ ਤੋਂ ਭਰੋਸੇਯੋਗ ਸਰੋਤ ਤੀਜੀ-ਧਿਰ ਦੇ ਸਰੋਤ ਹਨ, ਅਜਿਹੇ ਸਰੋਤ ਜਿਨ੍ਹਾਂ ਦਾ ਤੱਥ-ਤਸੱਲੀ ਲਈ ਵੱਕਾਰ ਹੋਵੇ, ਜਿਵੇਂ ਅਕਾਦਮਿਕ ਪ੍ਰੈੱਸਾਂ ਵੱਲੋਂ ਛਾਪੀਆਂ ਕਿਤਾਬਾਂ, ਹਮਰੁਤਬਿਆਂ ਵੱਲੋਂ ਪੜਚੋਲਸ਼ੁਦਾ ਅਕਾਦਮਿਕ ਰਸਾਲੇ, ਅਤੇ ਕੌਮਾਂਤਰੀ ਅਖ਼ਬਾਰ। ਤੁਹਾਨੂੰ ਅਹਿਮ ਨਜ਼ਰੀਆਂ ਦੀ ਨੁਮਾਇੰਦਗੀ ਕਰਦੇ ਸਰੋਤ ਵਰਤਣੇ ਚਾਹੀਦੇ ਹਨ, ਨਾ ਕਿ ਕੋਈ ਨਿੱਖੜੇ ਜਾਂ ਅੱਡਰੇ ਅਧਿਐਨ। ਵਿਸ਼ੇ ਸਬੰਧੀ ਸਭ ਤੋਂ ਭਰੋਸੇਯੋਗ ਸਰੋਤ ਲੱਭਣ ਦਾ ਯਤਨ ਕਰੋ।

ਕਾਪੀਰਾਈਟ ਅਤੇ ਲਿਖਤ ਦੀ ਚੋਰੀ

ਸਭ ਯੋਗਦਾਨ ਮੁਫ਼ਤ ਲਸੰਸ ਦੇ ਤਹਿਤ ਹਨ, ਇਸ ਲਈ ਕੋਈ ਸੰਪਾਦਕ ਕਿਸੇ ਵੀ ਲੇਖ ਦਾ ਮਾਲਕ ਨਹੀਂ ਹੈ। ਤੁਹਾਡੇ ਸਾਰੇ ਯੋਗਦਾਨ ਸੋਧੇ ਜਾ ਸਕਦੇ ਹਨ ਅਤੇ ਕੀਤੇ ਜਾਣਗੇ ਤੇ ਮੁੜ-ਵਰਤਾਏ ਜਾਣਗੇ। ਸੰਖੇਪ ਟੂਕਾਂ ਨੂੰ ਛੱਡ ਕੇ ਕਾਪੀਰਾਈਟ ਸਮੱਗਰੀ ਵਿਕੀਪੀਡੀਆ ਉੱਤੇ ਪਾਉਣ ਦੀ ਆਗਿਆ ਨਹੀਂ ਹੈ। ਸਿੱਧੀ ਨਕਲ ਜਾਂ ਮਾੜੀ ਮੋਟੀ ਤਬਦੀਲੀ ਨਾਲ ਨਕਲ, ਲਿਖਤਚੋਰੀ ਅਤੇ ਕਾਪੀਰਾਈਟ ਉਲੰਘਣਾ ਵਿਗਾੜਪਾਊ ਹੁੰਦੇ ਹਨ ਅਤੇ ਇਨ੍ਹਾਂ ਦੀ ਸਫ਼ਾਈ ਕਰਨ ਲਈ ਵਾਲੰਟੀਅਰਾਂ ਦਾ ਬਹੁਤ ਸਮਾਂ ਲੱਗਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਵਿਕੀਪੀਡੀਆ ਉੱਤੇ ਜੋ ਵੀ ਯੋਗਦਾਨ ਪਾਉ ਉਹ ਤੁਹਾਡੇ ਆਪਣੇ ਸ਼ਬਦਾਂ ਵਿੱਚ ਲਿਖਿਆ ਗਿਆ ਹੋਵੇ। (ਪਬਲਿਕ ਡੋਮੇਨ ਵਾਲੀ ਅਤੇ ਮੁਫ਼ਤ ਲਸੰਸ ਵਾਲੀ ਸਮੱਗਰੀ ਵਿਕੀਪੀਡੀਆ ਤੇ ਪਾਈ ਜਾ ਸਕਦੀ ਹੈ, ਬਸ਼ਰਤੇ ਇਹ ਸਹੀ ਤੌਰ ਤੇ ਟੂਕਾਂ ਨਾਲ ਟਾਂਕੀ ਗਈ ਹੋਵੇ)।

ਹਿੱਤ ਦਾ ਟਾਕਰਾ

ਤੁਹਾਨੂੰ ਅਜਿਹੇ ਲੇਖਾਂ ਨੂੰ ਨਹੀਂ ਸੋਧਣਾ ਚਾਹੀਦਾ ਜੋ ਤੁਹਾਡੇ ਨਾਲ ਜਾਂ ਤੁਹਾਡੇ ਨਾਲ ਸਬੰਧਤ ਕਿਸੇ ਅਦਾਰੇ ਨਾਲ ਜੁੜੇ ਹੋਣ। ਅਸੀਂ ਕਈ ਸਾਲਾਂ ਵਿੱਚ ਅਜਿਹੀਆਂ ਨੀਤੀਆਂ ਅਤੇ ਸਿਧਾਂਤਾਂ ਦਾ ਵਿਕਾਸ ਕੀਤਾ ਹੈ ਤਾਂ ਜੋ ਵਿਕਿਪੀਡਿਆ ਨੂੰ ਇੱਕ ਭਰੋਸੇਮੰਦ ਅਤੇ ਲਾਹੇਵੰਦ ਸਰੋਤ ਵੱਜੋਂ ਵਰਤਿਆ ਜਾ ਸਕੇ।

ਸਫ਼ਾ 4

[ਸੋਧੋ]

ਅੰਗਰੇਜ਼ੀ

[ਸੋਧੋ]

Navigating Wikipedia pages

As you get started, it’s helpful to familiarize yourself with the interface and how to navigate Wikipedia pages.

Featured content: Here you can find some of the best work on Wikipedia: articles, photographs, and other content that meet the community’s highest standards.

Help: The Help pages, just like the articles, are written by Wikipedia contributors.

Community portal: The community portal lets you explore what’s going on across Wikipedia, from news to collaborations to policy discussions.

Tools: This section has useful tools for getting more information about a page and its history.

Languages: These are the other language versions of Wikipedia — out of more than 280 — that have an article on the same topic.

Language settings: These settings allow you to change the language used for menus and select your keyboard layout.

Talk: Each article has a corresponding Talk page where contributors can leave comments and suggestions, discuss changes, and ask for help from one another.

ਪੰਜਾਬੀ

[ਸੋਧੋ]

ਵਿਕੀਪੀਡੀਆ, ਸਫ਼ਿਆਂ ਤੇ ਜਾਣ ਲਈ

ਸ਼ੁਰੂ ਕਰਨ ਵੇਲੇ, ਤੁਹਾਨੂੰ ਇੰਟਰਫ਼ੇਸ ਅਤੇ ਵਿਕੀਪੀਡੀਆ ਸਫ਼ਿਆਂ ਤੇ ਕਿਵੇਂ ਜਾਣਾ ਹੈ ਬਾਰੇ ਜਾਣ ਲੈਣਾ ਮਦਦਗਾਰ ਹੋਵੇਗਾ


ਚੁਣਿਆ ਵਿਸ਼ਾ-ਵਸਤੂ: ਇੱਥੇ ਤੁਹਾਨੂੰ ਵਿਕੀਪੀਡੀਆ 'ਤੇ ਬਹੁਤ ਵਧੀਆ ਕੰਮ ਦੇ ਨਮੂਨੇ ਮਿਲ ਸਕਦੇ ਹਨ: ਲੇਖ, ਤਸਵੀਰਾਂ ਅਤੇ ਹੋਰ ਚੀਜ਼ਾਂ ਮਿਲ ਸਕਦੀਆਂ ਹਨ ਜੋ ਭਾਈਚਾਰੇ ਦੇ ਬੁਲੰਦ ਮਿਆਰਾਂ ਤੇ ਖ਼ਰੀਆਂ ਉੱਤਰਦੀਆਂ ਹੋਣ।

ਮਦਦ: ਮਦਦ ਸਫ਼ੇ, ਲੇਖਾਂ ਵਾਂਗ ਹੀ ਵਿਕੀਪੀਡੀਆ ਯੋਗਦਾਨੀਆਂ ਨੇ ਲਿਖੇ ਹਨ।

ਸੱਥ: ਸੱਥ ਤੁਹਾਨੂੰ ਇਹ ਪਤਾ ਕਰਨ ਲਈ ਸਹਾਇਕ ਹੈ ਕਿ ਵਿਕਿਪੀਡਿਆ ਤੇ ਕੀ ਹੋ ਰਿਹਾ ਹੈ, ਖ਼ਬਰਾਂ ਅਤੇ ਭਿਆਲੀਆਂ ਤੋਂ ਨੀਤੀ ਵਿਚਾਰ-ਵਟਾਂਦਰਿਆਂ ਤੱਕ।

ਸੰਦ: ਇਸ ਹਿੱਸੇ ਵਿੱਚ ਕਿਸੇ ਸਫ਼ੇ ਅਤੇ ਉਸਦੇ ਅਤੀਤ ਬਾਰੇ ਹੋਰ ਜਾਣਕਾਰੀ ਲੈਣ ਲਈ ਲਾਭਦਾਇਕ ਸੰਦ ਹਨ।

ਭਾਸ਼ਾਵਾਂ: ਇਸ ਵਿਕੀਪੀਡੀਆ 'ਤੇ - 280 ਤੋਂ ਵੱਧ ਭਾਸ਼ਾਵਾਂ ਵਿੱਚੋਂ - ਉਨ੍ਹਾਂ ਹੋਰ ਭਾਸ਼ਾਵਾਂ ਦੇ ਵਰਜਨ ਹਨ, ਜਿਨ੍ਹਾਂ ਵਿੱਚ ਉਸੇ ਹੀ ਵਿਸ਼ੇ ਬਾਰੇ ਲੇਖ ਹਨ।

ਬੋਲੀ ਦੀਆਂ ਸੈਟਿੰਗਾਂ: ਇਹ ਸੈਟਿੰਗਾਂ ਤੁਹਾਨੂੰ ਮੀਨੂੰ ਲਈ ਵਰਤੀ ਜਾਣ ਵਾਲੀ ਭਾਸ਼ਾ ਬਦਲਣ ਲਈ ਅਤੇ ਆਪਣੇ ਕੀਬੋਰਡ ਦਾ ਖ਼ਾਕਾ ਚੁਣਨ ਲਈ ਸਹਾਇਕ ਹੈ।

ਗੱਲਬਾਤ :ਹਰ ਲੇਖ ਦੇ ਨਾਲ਼ ਜੁੜਿਆ ਇੱਕ ਗੱਲਬਾਤ ਸਫ਼ਾ ਹੈ, ਜਿੱਥੇ ਯੋਗਦਾਨੀ ਆਪਣੀਆਂ ਟਿੱਪਣੀਆਂ ਅਤੇ ਸੁਝਾਅ ਦੇ ਸਕਦੇ ਹਨ, ਤਬਦੀਲੀਆਂ ਬਾਰੇ ਚਰਚਾ, ਅਤੇ ਇੱਕ ਦੂਜੇ ਦੀ ਮਦਦ ਦੀ ਮੰਗ ਕਰ ਸਕਦੇ ਹਨ।

ਸਫ਼ਾ 5

[ਸੋਧੋ]

ਅੰਗਰੇਜ਼ੀ

[ਸੋਧੋ]

Create account If you haven’t done so yet, create your account. With an account, you can keep track of your contributions, create a personal User page, and receive Notifications when other contributors reply to you or build on what you’ve done.

Search Find articles by name, or find pages that include your search terms. You can also enter shortcuts to bring up specific pages that we reference throughout this brochure. A useful one is | shortcut WP:HELP .

Edit Many readers never notice the Edit button, but it’s the most important part of any Wikipedia article. Click the Edit button at the top to edit the whole article, or click one of the inline links to edit a particular section.

View history The history of a Wikipedia article includes every contribution since it was created. You can see who changed what when, and compare any two versions side-by-side.

ਪੰਜਾਬੀ

[ਸੋਧੋ]

ਖਾਤਾ ਬਣਾਉ: ਜੇ ਤੁਸੀਂ ਅਜੇ ਤੱਕ ਨਹੀਂ ਬਣਾਇਆ, ਆਪਣਾ ਖਾਤਾ ਬਣਾ ਲਉ। ਖਾਤੇ ਨਾਲ, ਤੁਸੀਂ ਆਪਣੇ ਯੋਗਦਾਨ ਦੀ ਪੈੜ ਦੇਖ ਸਕਦੇ ਹੋ, ਆਪਣਾ ਇੱਕ ਨਿੱਜੀ ਵਰਤੋਂਕਾਰ ਸਫ਼ਾ ਬਣਾ ਸਕਦੇ ਹੋ, ਅਤੇ ਜਦ ਹੋਰ ਯੋਗਦਾਨੀ ਤੁਹਾਨੂੰ ਕੁਝ ਕਹਿੰਦੇ ਹਨ ਉਨ੍ਹਾਂ ਦੇ ਸੂਚਨਾ-ਪ੍ਰੇਰਕ ਪ੍ਰਾਪਤ ਕਰ ਸਕਦੇ ਹੋ।

ਭਾਲ਼: ਨਾਮ ਨਾਲ ਲੇਖ ਨੂੰ ਲੱਭ ਸਕਦੇ ਹੋ, ਜਾਂ ਉਹ ਸਫ਼ੇ ਪਤਾ ਕਰ ਸਕਦੇ ਹੋ, ਜੋ ਤੁਹਾਡੇ ਖੋਜ ਪਦਾਂ ਵਿੱਚ ਸ਼ਾਮਲ ਹਨ। ਤੁਹਾਨੂੰ ਇਹ ਵੀ ਕਰ ਸਕਦੇ ਹੋ ਖਾਸ ਸਫ਼ੇ ਲਿਆਉਣ ਲਈ ਸ਼ਾਰਟਕੱਟ ਵੀ ਵਰਤ ਸਕਦੇ ਹੋ, ਜਿਨ੍ਹਾਂ ਦਾ ਅਸੀਂ ਇਸ ਕਿਤਾਬਚੇ ਵਿੱਚ ਹਵਾਲਾ ਦਿੱਤਾ ਹੈ। ਇੱਕ ਲਾਹੇਵੰਦ ਸ਼ਾਰਟਕੱਟ WP:ਮਦਦ ਹੈ।

ਸੋਧ: ਕਈ ਪਾਠਕ, ਸੋਧ ਬਟਨ ਵੱਲ ਧਿਆਨ ਨਹੀਂ ਦਿੰਦੇ, ਪਰ ਇਹ ਕਿਸੇ ਦੇ ਵੀ ਵਿਕੀਪੀਡੀਆ ਲੇਖ ਦਾ ਸਭ ਤੋਂ ਜ਼ਰੂਰੀ ਹਿੱਸਾ ਹੈ। ਸਾਰਾ ਲੇਖ ਸੋਧਣ ਲਈ ਉੱਪਰ ਵਾਲਾ ਸੋਧ ਬਟਨ ਦਬਾਉ ਜਾਂ ਕਿਸੇ ਖ਼ਾਸ ਹਿੱਸੇ ਵਿੱਚ ਸੋਧ ਕਰਨ ਲਈ ਇਨ-ਲਾਈਨ ਲਿੰਕਾਂ ਵਿੱਚੋਂ ਇੱਕ ਨੂੰ ਕਲਿੱਕ ਕਰੋ। ਅਤੀਤ ਵੇਖੋ: ਵਿਕੀਪੀਡੀਆ ਲੇਖ ਦੇ ਇਤਿਹਾਸ ਵਿੱਚ ਜਦੋਂ ਕੋਈ ਲੇਖ ਬਣਾਇਆ ਗਿਆ ਸੀ ਉਦੋਂ ਤੋਂ ਲੈ ਕੇ ਹਰ ਯੋਗਦਾਨ ਸ਼ਾਮਲ ਹੁੰਦਾ ਹੈ। ਤੁਸੀਂ ਵੇਖ ਸਕਦੇ ਹੋ ਕਿ ਕਿਸ ਨੇ ਕਿਹੜੀ ਤਬਦੀਲੀ ਕਦੋਂ ਕੀਤੀ ਅਤੇ ਕਿਸੇ ਵੀ ਦੋ ਵਰਜਨਾਂ ਦੀ ਨਾਲ-ਨਾਲ ਤੁਲਨਾ ਕਰ ਸਕਦੇ ਹੋ।

ਸਫ਼ਾ 6

[ਸੋਧੋ]

ਅੰਗਰੇਜ਼ੀ

[ਸੋਧੋ]

What Wikipedians do

Volunteers contribute in more ways than one. Here are examples of what it takes to make Wikipedia happen.

Develop the free, open source software that runs Wikipedia

Welcome newcomers and answer their questions

Monitor new articles and recent edits

Discuss Wikipedia policies and help resolve disputes

Add new text and references

ਪੰਜਾਬੀ

[ਸੋਧੋ]

ਵਿਕੀਪੀਡੀਅਨ ਕੀ ਕਰਦੇ ਹਨ ?

ਵਲੰਟੀਅਰ ਇੱਕ ਤੋਂ ਵੱਧ ਤਰੀਕਿਆਂ ਨਾਲ ਯੋਗਦਾਨ ਪਾਉਂਦੇ ਹਨ। ਇਹਦੀਆਂ ਕੁਝ ਮਿਸਾਲਾਂ ਹੇਠ-ਲਿਖੇ ਮੁਤਾਬਕ ਹਨ:

ਵਿਕੀਪੀਡੀਆ ਨੂੰ ਚਲਾਉਣ ਲਈ ਮੁਫ਼ਤ ਅਤੇ ਖੁੱਲ੍ਹ-ਸਰੋਤੀ ਸਾਫਟਵੇਅਰ ਤਿਆਰ ਕਰਨਾ

ਨਵੇਂ ਵਰਤੋਂਕਾਰਾਂ ਦਾ ਸੁਆਗਤ ਕਰਨਾ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਾ

ਨਵੇਂ ਲੇਖਾਂ ਅਤੇ ਹਾਲੀਆ ਤਬਦੀਲੀਆਂ ਦੀ ਨਿਗਰਾਨੀ ਰੱਖਣੀ

ਵਿਕੀਪੀਡੀਆ ਨੀਤੀਆਂ ਉੱਤੇ ਚਰਚਾ ਕਰਨਾ ਅਤੇ ਵਿਵਾਦਾਂ ਨੂੰ ਹੱਲ ਕਰਨਾ

ਲੇਖਾਂ ਨੂੰ ਵਧਾਉਣਾ ਅਤੇ ਉਹਨਾਂ ਵਿੱਚ ਹਵਾਲੇ ਪਾਉਣਾ

ਸਫ਼ਾ 7

[ਸੋਧੋ]

ਅੰਗਰੇਜ਼ੀ

[ਸੋਧੋ]

Why edit Wikipedia?

When I searched on Wikipedia, there was nothing. So I decided to write the article myself. To date, more than 18,000 people have read my article. Some have even added their own information and sources.

I learned to speak English by fighting vandalism on Wikipedia.

When I have kids, I want them to know Nepal’s culture and our rich history, and to learn it in our own language — and Wikipedia is making that possible.

Review articles and make suggestions for improvement

Upload photographs and illustrate articles Copy edit articles

Assign students to edit Wikipedia, and help student editors learn the basics through the Wikipedia Education Program

ਪੰਜਾਬੀ

[ਸੋਧੋ]

ਵਿਕੀਪੀਡੀਆ ਤੇ ਸੋਧ ਕਿਉਂ ਕੀਤੀ ਜਾਵੇ?


ਮੈਂ ਵਿਕੀਪੀਡੀਆ ਤੇ ਭਾਲ਼ ਕੀਤੀ ਤਾਂ ਉਥੇ ਕੁਝ ਵੀ ਨਹੀਂ ਸੀ। ਇਸ ਲਈ ਮੈਂ ਆਪ ਲੇਖ ਲਿਖਣ ਦਾ ਫ਼ੈਸਲਾ ਕੀਤਾ ਅੱਜ ਦੀ ਮਿਤੀ ਤੱਕ 18,000 ਤੋਂ ਵੱਧ ਲੋਕਾਂ ਨੇ ਮੇਰਾ ਲੇਖ ਪੜ੍ਹਿਆ ਹੈ। ਕੁਝ ਨੇ ਤਾਂ ਆਪਣੇ ਵੱਲੋਂ ਹੋਰ ਜਾਣਕਾਰੀ ਵੀ ਜੋੜੀ ਹੈ ਅਤੇ ਸਰੋਤ ਵੀ ਦੱਸੇ ਹਨ। ਮੈਂ ਵਿਕੀਪੀਡੀਆ ਤੇ ਖ਼ਰਾਬੀ ਕਰਨ ਵਾਲਿਆਂ ਨਾਲ ਨਜਿੱਠਦੇ ਹੋਏ ਅੰਗਰੇਜ਼ੀ ਵਿੱਚ ਗੱਲ ਕਰਨਾ ਸਿੱਖ ਗਿਆ।


ਜਦੋਂ ਸਾਡੇ ਬੱਚੇ ਹੋਣ, ਅਸੀਂ ਚਾਹੁੰਦੇ ਹਾਂ ਕਿ ੳੁਹ ਸਿੱਖਣ ਨਿਪਾਲ ਦੇ ਸੱਭਿਆਚਾਰ ਅਤੇ ੳੁਸ ਦੇ ਅਮੀਰ ਇਤਿਹਾਸ ਬਾਰੇ, ਅਤੇ ੳੁਹ ਵੀ ਸਾਡੀ ਆਪਣੀ ਬੋਲੀ ਵਿਚ - ਅਤੇ ਵਿਕੀਪੀਡੀਆ, ਅਜਿਹੇ ਸੁਪਨਿਆਂ ਨੂੰ ਸਾਕਾਰ ਕਰ ਰਿਹਾ ਹੈ.

ਲੇਖਾਂ ਦੀ ਪੜਚੋਲ ਕਰਨੀ ਸੁਧਾਰ ਸੁਝਾੳੁਣੇ

ਤਸਵੀਰਾਂ ਚੜ੍ਹਾਉਣੀਆਂ ਲੇਖਾਂ ਦੀ ਵਿਆਖਿਆ ਕਰਨੀ

ਲੇਖ ਨਕਲ ਕਰਨੇ ਤੇ ਸੋਧਣੇ

ਸੋਧ ਕਰਨ ਲਈ ਵਿਦਿਆਰਥੀ ਮਿੱਥਣੇ, ਵਿਕੀਪੀਡੀਆ ਸਿੱਖਿਆ ਪਰੋਗਰਾਮ ਰਾਹੀਂ ਵਿਦਿਆਰਥੀਅ ਸੋਧਕਾਰਾਂ ਦੀ ਬੁਨਿਅਾਦੀ ਸੰਪਾਦਨ ਸਿੱਖਣ ਵਿੱਚ ਮਦਦ ਕਰਨੀ

ਸਫ਼ਾ 9

[ਸੋਧੋ]

ਅੰਗਰੇਜ਼ੀ

[ਸੋਧੋ]

What is encyclopedic style?

Writing in an encyclopedic style and a formal tone is important when adding new content to Wikipedia. Instead of essay-like, argumentative, or opinionated writing, Wikipedia articles should have a straightforward, just-the-facts style. Here are examples of the do’s and don’ts of encyclopedic writing.

Inappropriate:

Britannica and the Future of Encyclopedias Encyclopædia Britannica, although a celebrated and historically significant encyclopedia, has little relevance in modern society. Instead, most experts agree that the future of the encyclopedia genre belongs to Wikipedia and other wiki encyclopedias — created by regular folks like you and me. Ironically, while it was a great influence on Jimmy Wales and the intrepid new generation of amateur encyclopedists who created — and continue to create — Wikipedia, Britannica in recent years has come to symbolize everything wrong about the old ways of creating and distributing knowledge: top-down control, unaccountable gatekeepers who decide what does and does not merit coverage, copyright restrictions and high prices that limit access to the wealthy, and — in its current online form — intrusive advertising that undercuts the reliability and usability of its content.

What to avoid:

  • Don’t create new essay-like articles or sections.
  • Don’t structure your writing as an argument.
  • Don’t use “weasel words” (like “most experts agree” or “some people say”).
  • Don’t use colloquial language or slang.
  • Don’t use “peacock terms” (like “great”, “extraordinary”, or “intrepid”).
  • Don’t inject personal opinion into the writing.
  • Don’t use overly complex language and sentence structure.

Appropriate:

Since the early 1990s, the Britannica has faced new challenges from digital information sources. In rapidly changing fields such as science, technology, politics, culture, and modern history, the Britannica has struggled to stay up-to-date, a problem first analyzed systematically by its former editor Walter Yust. [1] Although the Britannica is now available both in multimedia form and over the Internet, its preeminence is being challenged by other online encyclopedias, such as Wikipedia. [2]

Do:

  • Use plain language
  • Be brief
  • Cite sources to back up factual claims
  • Attribute viewpoints to the people who hold them
  • Avoid stating conclusions, except when attributed to a specific source

ਪੰਜਾਬੀ

[ਸੋਧੋ]

ਵਿਸ਼ਵਕੋਸ਼ ਸ਼ੈਲੀ ਕੀ ਹੈ?

ਵਿਕਿਪੀਡੀਆ ਤੇ ਸਮੱਗਰੀ ਦਾ ਵਾਧਾ ਕਰਨ ਸਮੇਂ ਵਿਸ਼ਵਕੋਸ਼ੀ ਸ਼ੈਲੀ ਅਤੇ ਰਸਮੀ ਲਹਿਜੇ ਵਿਚ ਲਿਖਣਾ ਜ਼ਰੂਰੀ ਹੈ। ਲੇਖ-ਵਰਗੇ, ਦਲੀਲਮੂਲਕ, ਲੇਖ ਲਿਖਣ ਦੀ ਬਜਾਇ, ਵਿਕੀਪੀਡੀਆ ਲੇਖ ਦੀ ਸਰਲ ਸਪਸ਼ਟ, ਸਿਰਫ--ਤੱਥਮੂਲਕ ਸ਼ੈਲੀ ਹੋਣੀ ਚਾਹੀਦੀ ਹੈ। ਇੱਥੇ Do ਦੇ ਦੀ ਮਿਸਾਲ ਹੈ ਅਤੇ ਇਕ ਵਿਸ਼ਵ ਲਿਖਣ ਦਾ ਸਟਾਕ ਹਨ.

ਵਾਜਬ

ਛੇਤੀ 1990 ਲੈ ਕੇ, ਬ੍ਰਿਟੈਨਿਕਾ ਨਵ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੈ, ਡਿਜ਼ੀਟਲ ਜਾਣਕਾਰੀ ਸਰੋਤ ਹੈ. ਤੇਜ਼ੀ ਨਾਲ ਬਦਲ ਰਹੇ ਖੇਤਰ ਅਜਿਹੇ ਵਿੱਚ ਵਿਗਿਆਨ, ਤਕਨਾਲੋਜੀ, ਰਾਜਨੀਤੀ, ਸਭਿਆਚਾਰ, ਅਤੇ ਆਧੁਨਿਕ ਇਤਿਹਾਸ ਦੇ ਤੌਰ ਤੇ, ਬ੍ਰਿਟੈਨਿਕਾ ਪਹਿਲੀ, ਅੱਪ-ਟੂ-ਡੇਟ ਰਹਿਣ ਦੀ ਕੋਈ ਸਮੱਸਿਆ ਸੰਘਰਸ਼ ਕੀਤਾ ਹੈ ਇਸ ਦੇ ਸਾਬਕਾ ਸੰਪਾਦਕ ਵਾਲਟਰ Yust ਕੇ ਯੋਜਨਾਬੱਧ ਵਿਸ਼ਲੇਸ਼ਣ. [1] ਬ੍ਰਿਟੈਨਿਕਾ ਮਲਟੀਮੀਡੀਆ ਰੂਪ ਵਿੱਚ ਹੁਣ ਉਪਲੱਬਧ ਹੈ, ਪਰ ਅਤੇ ਇੰਟਰਨੈੱਟ 'ਤੇ, ਇਸ ਦੇ ਹੌਲੀ ਦੇ ਕੇ ਚੁਣੌਤੀ ਕੀਤਾ ਜਾ ਰਿਹਾ ਹੈ ਅਜਿਹੇ ਵਿਕੀਪੀਡੀਆ ਦੇ ਤੌਰ ਤੇ ਹੋਰ ਆਨਲਾਈਨ ਐਨਸਾਈਕਲੋਪੀਡੀਆ,. [2] ਹੈ: • ਵਰਤੋ ਸਾਦੇ ਭਾਸ਼ਾ • ਸੰਖੇਪ ਰਹੋ • ਸਹੀ ਬੈਕਅੱਪ ਕਰਨ ਲਈ ਸਰੋਤ ਦਿਓ ਦਾਅਵੇ • ਨੂੰ ਵਿਚਾਰ ਗੁਣ ਨੂੰ ਪਕੜ ਕੇ, ਜੋ ਲੋਕ • ਨਤੀਜੇ ਜਾਣਕਾਰੀ ਦਿੰਦੇ ਬਚੋ, ਨੂੰ ਇੱਕ ਕਰਨ ਲਈ ਸਿਹਰਾ ਜਦ ਛੱਡ ਖਾਸ ਸਰੋਤ ਇੱਕ ਇਕ ਵਿਸ਼ਵ ਸ਼ੈਲੀ ਵਿੱਚ, ਲਿਖ ਅਤੇ ਸ਼ਾਮਿਲ ਕਰਨ, ਜਦ ਕਿ ਇੱਕ ਰਸਮੀ ਟੋਨ ਜ਼ਰੂਰੀ ਹੈ, ਵਿਕੀਪੀਡੀਆ, ਇਕ ਅਜ਼ਾਦ ਕਰਨ ਲਈ ਨਵ ਸਮੱਗਰੀ. ਇਸ ਦੀ ਬਜਾਇ ਲੇਖ-ਵਰਗੇ, ਬਹਿਸ, ਜ ਰਾਇ ਦੇ ਲਿਖਣ ਦੇ, ਵਿਕੀਪੀਡੀਆ ਲੇਖ ਦਾ ਇੱਕ ਸਿੱਧਾ, ਸਿਰਫ--ਤੱਥ ਸ਼ੈਲੀ ਹੋਣਾ ਚਾਹੀਦਾ ਹੈ. ਇੱਥੇ Do ਦੇ ਦੀ ਮਿਸਾਲ ਹੈ ਅਤੇ ਇਕ ਵਿਸ਼ਵ ਲਿਖਣ ਦਾ ਸਟਾਕ ਹਨ. ਇਕ ਵਿਸ਼ਵ ਸ਼ੈਲੀ ਕੀ ਹੈ? ਬ੍ਰਿਟੈਨਿਕਾ ਅਤੇ ਐਨਸਾਈਕਲੋਪੀਡੀਆ ਦਾ ਭਵਿੱਖ ਐਨਸਾਈਕਲੋਪੀਡੀਆ ਬ੍ਰਿਟੈਨਿਕਾ, ਇੱਕ ਮਨਾਇਆ ਅਤੇ ਇਤਿਹਾਸਕ, ਪਰ ਮਹੱਤਵਪੂਰਨ ਐਨਸਾਈਕਲੋਪੀਡੀਆ, ਆਧੁਨਿਕ ਸਮਾਜ ਵਿਚ ਬਹੁਤ ਘੱਟ ਸਾਰਥਕ ਹੈ. ਇਸ ਦੀ ਬਜਾਇ, ਸਭ ਮਾਹਰ ਇਸ ਗੱਲ ਨਾਲ ਸਹਿਮਤ ਹੈ ਕਿ ਐਨਸਾਈਕਲੋਪੀਡੀਆ ਦੇ ਭਵਿੱਖ ਗਾਇਕੀ Wikipedia ਅਤੇ ਹੋਰ ਵਿਕਿ ਐਨਸਾਈਕਲੋਪੀਡੀਆ ਨਾਲ ਸਬੰਧਿਤ ਹੈ - ਤੁਹਾਨੂੰ ਅਤੇ ਮੇਰੇ ਵਰਗਾ ਨਿਯਮਿਤ ਲੋਕ ਕੇ ਬਣਾਇਆ ਹੈ. ਹੈਰਾਨੀ ਦੀ, ਇਸ ਨੂੰ ਸੀ, ਜਦਕਿ, ਇੱਕ ਜਿਮੀ ਵੇਲਸ ਅਤੇ ਜਲ-ਨਵ ਪੀੜ੍ਹੀ 'ਤੇ ਬਹੁਤ ਵੱਡਾ ਪ੍ਰਭਾਵ ਅਤੇ ਬਣਾਉਣ ਲਈ ਜਾਰੀ - ਬਣਾਇਆ ਹੈ, ਜੋ ਕਿ ਸ਼ੁਕੀਨ encyclopedists ਦੇ - ਵਿਕੀਪੀਡੀਆ, ਹਾਲ ਹੀ ਸਾਲ ਵਿੱਚ ਬ੍ਰਿਟੈਨਿਕਾ ਪ੍ਰਤੀਕ ਆ ਗਿਆ ਹੈ ਬਣਾਉਣ ਅਤੇ ਵੰਡਣ ਦੀ ਪੁਰਾਣੀ ਤਰੀਕੇ ਬਾਰੇ ਗ਼ਲਤ ਹੈ ਸਭ ਕੁਝ ਗਿਆਨ ਨੂੰ: ਚੋਟੀ ਦੇ-ਡਾਊਨ ਕੰਟਰੋਲ, ਜਵਾਬਦੇਹ ਦਰਬਾਨ ਕਰਦਾ ਹੈ ਅਤੇ ਨਾ ਕਿ ਮੈਰਿਟ ਕਵਰੇਜ, ਕੀ ਕਰਦਾ ਹੈ, ਜੋ ਇਹ ਫੈਸਲਾ ਕਾਪੀਰਾਈਟ ਪਾਬੰਦੀ ਅਤੇ ਅਮੀਰ ਤੱਕ ਪਹੁੰਚ ਸੀਮਤ ਹੈ, ਜੋ ਕਿ ਉੱਚ ਭਾਅ, ਅਤੇ - ਇਸ ਦੇ ਮੌਜੂਦਾ ਰੂਪ ਵਿੱਚ ਆਨਲਾਈਨ - ਗੜਬੜ ਵਿਗਿਆਪਨ ਹੈ, ਜੋ ਕਿ ਇਸ ਦੇ ਸਮੱਗਰੀ ਦਾ ਭਰੋਸੇਯੋਗਤਾ ਅਤੇ ਉਪਯੋਗਤਾ undercuts. ਅਣਉਚਿਤ ਕੀ ਬਚਣ ਲਈ: ਨਵ-ਲੇਖ ਵਰਗੇ ਲੇਖ ਨਾ ਬਣਾਓ ਜ ਭਾਗ. ਇੱਕ ਦੇ ਤੌਰ ਤੇ ਤੁਹਾਡੀ ਲਿਖਣ ਦੀ ਬਣਤਰ ਨਾ ਕਰੋ ਦਲੀਲ. "ਸਭ ਵਰਗੇ" weasel ਸ਼ਬਦ "(ਦੀ ਵਰਤ ਨਾ ਕਰੋ ਮਾਹਰ ਇਸ ਗੱਲ ਨਾਲ ਸਹਿਮਤ "ਜ" ਕੁਝ ਲੋਕ) "ਕਹਿੰਦੇ ਹਨ. Colloquial ਭਾਸ਼ਾ ਜ ਬਜ਼ਾਰੀ ਦੀ ਵਰਤ ਨਾ ਕਰੋ. "ਵੱਡਾ" ਵਰਗੇ "ਮੋਰ ਰੂਪ" (ਦੀ ਵਰਤ ਨਾ ਕਰੋ, ) "ਅਸਧਾਰਨ", ਜ "ਜਲ-". ਵਿੱਚ ਨਿੱਜੀ ਰਾਏ ਆਪਣੇਪਜਹਲੇ ਨਾ ਕਰੋ ਨੂੰ ਲਿਖਣ. ਜ਼ਿਆਦਾ ਗੁੰਝਲਦਾਰ ਭਾਸ਼ਾ ਦੀ ਵਰਤੋਂ ਨਾ ਕਰੋ ਅਤੇ ਵਾਕ ਬਣਤਰ.

ਸਫ਼ਾ 11

[ਸੋਧੋ]

ਅੰਗਰੇਜ਼ੀ

[ਸੋਧੋ]

Editing with wiki markup

Wiki markup is the original form of editing Wikipedia articles (and on some browsers, it will be the only form available). It gives you precise control over the content and appearance of the page, once you understand how it works. Some of the underlying wiki markup for an article is pictured below. See how many of the corresponding elements you can find in the VisualEditor illustration.

  • Image Double square brackets around the title of a photo from Wikimedia Commons will insert the image. Pipes separate optional parameters to control how the image is displayed. The most common way is with two parameters: the word “thumb” to use the standard thumbnail format, and a descriptive caption that appears beneath the image.
    caption
  • Bold Three single quotation marks before and after a string of text makes that text bold. The article’s subject is usually bolded in the first sentence. bold text
  • Citation Opening and closing ref tags are used to cite a source. An automatically-numbered superscript appears at the location of the ref tags, and the content appears as a footnote in the references section. [1]
  • Internal link Double square brackets around a term create a link to the article of that name. Adding a pipe and another string of text before the closing square brackets changes the link text. text
  • Italic Two single quotation marks begin and end a segment of italic text. italic text
  • Heading A pair of double equals signs mark a line as a heading. Triple equals signs make a sub-heading. ==Heading==
  • Template Double braces are used for templates, which are reusable page elements that serve many purposes. The first item after the opening braces is the template’s name. Pipes separate the parameters, which are additional inputs that can change the way the template works or what it displays. ਫਰਮਾ:Template name
  • References The references tag, or an equivalent template, sets the location where the footnotes show up — typically in a “Notes” or “References” section.
  • citation text
    • External link A single square bracket, followed by a URL, a space, label text, and a closing square bracket makes a normal hyperlink. Typically, they are only used in footnotes or an “External links” section. text
    • Category At the end of an article, double square brackets around a string that starts with Category: adds an article to the specified category. Categories organize Wikipedia articles into related sets.

    For more wiki markup help, see the cheatsheet on page 19 or visit the reference page | shortcut H:MARKUP .

    ਪੰਜਾਬੀ

    [ਸੋਧੋ]

    ਵਿਕੀ ਨਿਸ਼ਾਨਾਂ ਦੀ ਵਰਤੋਂ ਨਾਲ ਸੰਪਾਦਨ ਕਰਨਾ

    ਵਿਕੀ ਨਿਸ਼ਾਨਾਂ ਵਿਕੀਪੀਡੀਆ ਸੰਪਾਦਨ ਕਰਨ ਦਾ ਮੂਲ ਤਰੀਕਾ ਹੈ। ਇਹ ਇੱਕ ਪ੍ਰਕਾਰ ਦੀ ਕੰਪਿਊਟਰ ਭਾਸ਼ਾ ਹੈ। ਇੱਕ ਵਾਰ ਤੁਹਾਨੂੰ ਇਹ ਪਤਾ ਲੱਗ ਜਾਵੇ ਤਾਂ ਇਸਦੀ ਮਦਦ ਨਾਲ ਤੁਸੀਂ ਲੇਖਾਂ ਨੂੰ ਵਧੀਆ ਤਰੀਕੇ ਨਾਲ ਸੰਪਾਦਨ ਕਰ ਸਕਦੇ ਹੋ। ਅਜਿਹੇ ਕੁਝ ਜ਼ਰੂਰੀ ਵਿਕੀ ਨਿਸ਼ਾਨ ਹੇਠ ਅਨੁਸਾਰ ਦਿੱਤੇ ਹੋਏ ਹਨ।

    *ੳ - ਫੋਟੋ

    ਇੱਕ ਫੋਟੋ ਦੇ ਸਿਰਲੇਖ ਦੇ ਦੁਆਲੇ ਦੋ ਵਰਗ ਬਰੈਕਟ ਪਾਉਣ ਦੇ ਨਾਲ ਉਹ ਫੋਟੋ ਵਿਕੀਪੀਡੀਆ ਉੱਤੇ ਦਿਖਣ ਲੱਗ ਪਵੇਗੀ। ਇਸ ਵਿੱਚ ਅੱਗੋ ਫੋਟੋ ਦੀ ਦਿੱਖ ਨੂੰ ਨਿਸ਼ਚਿਤ ਕਰਨ ਲਈ ਕੁਝ ਤਰੀਕੇ ਵਰਤੇ ਜਾਂਦੇ ਹਨ। ਸਭ ਤੋਂ ਆਮ ਤਰੀਕਾ ਹੈ ਦੋ ਪੈਰਾਮੀਟਰ ਨਾਲ ਹੈ: ਸ਼ਬਦ "thumb" ਵਰਤਣ ਨਾਲ ਫੋਟੋ ਮਿਆਰੀ ਫਾਰਮੈਟ ਵਿੱਚ ਦਿੱਸਦੀ ਹੈ, ਅਤੇ ਦੂਸਰਾ ਹੈ ਉਸਤੋਂ ਬਾਅਦ ਉਸ ਫੋਟੋ ਦਾ ਵੇਰਵਾ।

    [[ਫਾਇਲ: Example.jpg |thumb|ਵੇਰਵਾ]]

    *ਅ - ਗੂੜ੍ਹੇ ਅੱਖਰ

    ਕਿਸੇ ਲੇਖ ਵਿੱਚ ਕਿਸੇ ਸ਼ਬਦ ਨੂੰ ਗੂੜ੍ਹਾ ਕਰਨ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ। ਆਮ ਤੌਰ ਉੱਤੇ ਕਿਸੇ ਲੇਖ ਦਾ ਸਿਰਫ਼ ਸਿਰਲੇਖ ਹੀ ਇਸ ਤਰੀਕੇ ਨਾਲ ਗੂੜ੍ਹਾ ਕੀਤਾ ਜਾਂਦਾ ਹੈ। ਇਸ ਦੇ ਲਈ ਜਿਹਨਾਂ ਅੱਖਰਾਂ ਨੂੰ ਗੂੜ੍ਹਾ ਕਰਨਾ ਹੈ ਉਸਦੇ ਅੱਗੇ ਅਤੇ ਪਿੱਛੇ ਤਿੰਨ-ਤਿੰਨ ਵਾਰ ਪੁਠੇ ਕੌਮੇ ਵਾਲਾ ਨਿਸ਼ਾਨ ਵਰਤਿਆ ਜਾਂਦਾ ਹੈ।

    '''ਗੂੜ੍ਹੇ ਅੱਖਰ'''

    ੲ - ਹਵਾਲੇ

    ਕੋਈ ਹਵਾਲਾ ਦੇਣ ਲਈ ref ਟੈਗ ਵਰਤੇ ਜਾਂਦੇ ਹਨ। ਇਸ ਨਾਲ ਉਸ ਜਗ੍ਹਾ ਉੱਤੇ ਆਪਣੇ ਆਪ ਇੱਕ ਨੰਬਰ ਲਿਖਿਆ ਆ ਜਾਂਦਾ ਹੈ ਅਤੇ ਹਵਾਲੇ ਭਾਗ ਵਿੱਚ ਉਸ ਹਵਾਲੇ ਦੀ ਲਿਖਤ ਦਿਖਾਈ ਦਿੰਦੀ ਹੈ।

    <ref> ਹਵਾਲਾ ਲਿਖਤ </ref>

    ਸ - ਅੰਦਰੂਨੀ ਲਿੰਕ

    ਕਿਸੇ ਵੀ ਸ਼ਬਦ ਦੇ ਆਲੇ-ਦੁਆਲੇ ਦੋ ਵਰਗ ਬਰੈਕਟ ਪਾਉਣ ਦੇ ਨਾਲ ਉਹ ਸ਼ਬਦ ਵਿੱਕੀ ਉੱਤੇ ਉਸਦੇ ਲੇਖ ਨਾਲ ਜੁੜ ਜਾਂਦਾ ਹੈ। ਬਰੈਕਟਾਂ ਵਿੱਚ ਲੇਖ ਦਾ ਸਿਰਲੇਖ ਲਿਖਣ ਤੋਂ ਬਾਅਦ ਜੇਕਰ ਪਾਈਪ "|" (ਬਰੈਕਟਾਂ ਤੋਂ ਬਿਨਾਂ) ਦੀ ਵਰਤੋਂ ਕੀਤੀ ਜਾਵੇ ਤਾਂ ਉਸ ਲਿੰਕ ਦੀ ਲਿਖਤ ਬਦਲ ਜਾਂਦੀ ਹੈ।

    [[ਲੇਖ ਦਾ ਸਿਰਲੇਖ|ਲਿਖਤ]]

    ਹ - ਟੇਡੇ ਅੱਖਰ ਕਿਸੇ ਅੱਖਰ ਨੂੰ ਤਿਰਛੇ ਜਾਂ ਟੇਡੇ ਕਰਨ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ। ਉਸ ਅੱਖਰ ਜਾਂ ਪਾਠ ਦੇ ਅੱਗੇ ਅਤੇ ਪਿੱਛੇ ਦੋ-ਦੋ ਵਾਰ ਪੁਠੇ ਕੌਮੇ ਵਾਲਾ ਨਿਸ਼ਾਨ ਵਰਤਿਆ ਜਾਂਦਾ ਹੈ।

    ''ਟੇਡੇ ਅੱਖਰ''

    ਕ - ਸਿਰਲੇਖ

    ਕਿਸੇ ਲੇਖ ਵਿੱਚ ਸਿਰਲੇਖ ਬਣਾਉਣ ਲਈ ਦੋ ਵਾਰ ਅੱਗੇ ਪਿੱਛੇ ਇਸ = ਨਿਸ਼ਾਨ ਨੂੰ ਪਾਉਣ ਨਾਲ ਉਸਦਾ ਸਿਰਲੇਖ ਬਣ ਜਾਂਦਾ ਹੈ। ਜੇਕਰ ਇਸ ਨਿਸ਼ਾਨ ਨੂੰ ਤਿੰਨ ਵਾਰ ਪਾਇਆ ਜਾਵੇ ਤਾਂ ਇਸ ਨਾਲ ਲੇਖ ਵਿੱਚ ਉਪ-ਸਿਰਲੇਖ ਬਣ ਜਾਂਦਾ ਹੈ।

    ''ਸਿਰਲੇਖ''

    ਖ - ਫਰਮਾ

    ਡਬਲ ਚ ਹਨ, ਜੋ ਕਿ ਖਾਕੇ, ਲਈ ਵਰਤਿਆ ਜਾਦਾ ਹੈ ਕਈ ਉਦੇਸ਼ਾ ਦੀ ਸੇਵਾ ਹੈ, ਜੋ ਕਿ ਰੀਯੂਜ਼ੇਬਲ ਸਫ਼ਾ ਤੱਤ. ਖੋਲ੍ਹਣ ਚ ਬਾਅਦ ਪਹਿਲੀ ਇਕਾਈ ਨੂੰ ਹੈ ਫਰਮਾ ਦਾ ਨਾਮ.ਪਾਈਪਸ ਪੈਰਾਮੀਟਰ ਨੂੰ ਵੱਖਰਾ, ਤਬਦੀਲ ਕਰ ਸਕਦੇ ਹੋ, ਜੋ ਕਿ ਵਾਧੂ ਨਿਵੇਸ਼ ਹੈ, ਜੋ ਕਿ ਹਨ ਤਰੀਕੇ ਨਾਲ ਕੰਮ ਕਰਦਾ ਹੈ, ਜ ਫਰਮਾ ਕੀ ਇਸ ਨੂੰ ਵੇਖਾਉਦਾ ਹੈ. ਫਰਮਾ:ਫਰਮਾ ਦਾ ਨਾਮ

    ''ਫਰਮਾ''

    ਗ - ਹਵਾਲੇ

    ਹਵਾਲੇ ਦਾ ਟੈਗ ਵਰਤਣ ਨਾਲ ਲੇਖ ਵਿੱਚ ਵਰਤੇ ਗਏ ਹਵਾਲੇ ਇੱਕ ਖ਼ਾਸ ਥਾਂ ਵਿੱਚ ਵਿਖਾਈ ਦੇਣ ਲਗਦੇ ਹਨ। ਇਹ ਆਮ ਤੌਰ ਤੇ "ਨੋਟਸ" ਜਾਂ "ਹਵਾਲੇ" ਸੈਕਸ਼ਨ ਵਿੱਚ ਵਿਖਾਈ ਦਿੰਦੇ ਹਨ।

    ''ਹਵਾਲੇ''

    ਘ - ਬਾਹਰੀ ਲਿੰਕ

    ਲੇਖ ਵਿੱਚ ਬਾਹਰੀ ਲਿੰਕ ਪਾਉਣ ਲਈ ਆਮ ਬਰੈਕਟ ਦੀ ਵਰਤੋਂ ਕੀਤੀ ਜਾਂਦੀ ਹੈ। ਪਹਿਲਾਂ ਬਰੈਕਟ ਪਾਇਆ ਜਾਂਦਾ ਹੈ ਉਸ ਤੋਂ ਬਾਅਦ ਇੱਕ URL ਅਤੇ ਬਾਅਦ ਵਿੱਚ ਬਰੈਕਟ ਬੰਦ ਕਰਨ ਨਾਲ ਹਾਈਪਰਲਿੰਕ ਬਣ ਜਾਂਦਾ ਹੈ। ਜਿਵੇਂ ਕਿ ਪਾਠ ਨੂੰ । ਇਹ ਆਮ ਤੌਰ ਤੇ ਫੁਟਨੋਟ ਜਾਂ ਬਾਹਰੀ ਲਿੰਕ ਸ਼੍ਰੇਣੀ ਵਿੱਚ ਵਰਤੇ ਜਾਂਦੇ ਹਨ।

    ''ਬਾਹਰੀ ਲਿੰਕ''

    ਙ - ਸ਼੍ਰੇਣੀ

    ਲੇਖ ਦੇ ਅੰਤ ਵਿੱਚ ਦੋ ਵਾਰ ਵਰਗ ਬਰੈਕਟ ਪਾਉਣ ਨਾਲ ਉਹ ਲੇਖ ਨੂੰ ਵਿਕਿਪੀਡਿਆ ਦੇ ਮੌਜੂਦ ਇੱਕ ਖ਼ਾਸ ਸ਼੍ਰੇਣੀ ਨਾਲ ਜੋੜ ਦਿੱਤਾ ਜਾਂਦਾ ਹੈ। ਬਰੈਕਟ ਵਿੱਚ ਪਹਿਲਾਂ ਸ਼੍ਰੇਣੀ ਲਿਖਿਆ ਜਾਂਦਾ ਹੈ ਬਾਅਦ ਵਿੱਚ ਉਸ ਸ਼੍ਰੇਣੀ ਦਾ ਨਾਂ, ਜਿਵੇਂ ਕਿ ।

    ''ਸ਼੍ਰੇਣੀ''

    ਸਫ਼ਾ 12

    [ਸੋਧੋ]

    ਅੰਗਰੇਜ਼ੀ

    [ਸੋਧੋ]

    Adding content, step by step

    These images show how one contributor added new information to the article on Penny Cyclopaedia.

    The article before editing...


    ...and the article after changes were saved.

    ਪੰਜਾਬੀ

    [ਸੋਧੋ]

    ਕਦਮ ਦਰ ਕਦਮ ਸਮੱਗਰੀ ਨੂੰ ਸ਼ਾਮਿਲ ਕਰਨਾ

    ਇਹਨਾਂ ਤਸਵੀਰਾਂ ਵਿੱਚ ਦਰਸਾਇਆ ਗਇਆ ਹੈ ਕਿ ਇੱਕ ਵਰਤੋਂਕਾਰ ਨਵੀਂ ਜਾਣਕਾਰੀ ਨੂੰ Penny Cyclopaedia ਤੇ ਕਿਵੇਂ ਸ਼ਾਮਿਲ ਕਰ ਸਕਦਾ ਹੈ।

    ਇਹ ਲੇਖ ਸੰਪਾਦਨ ਤੋਂ ਪਹਿਲਾਂ...


    ... ਅਤੇ ਸੰਪਾਦਨ ਤੋਂ ਬਾਅਦ ਲੇਖ

    ਸਫ਼ਾ 13

    [ਸੋਧੋ]

    ਅੰਗਰੇਜ਼ੀ

    [ਸੋਧੋ]

    This image shows what the contributor added and the markup they used. Follow these steps and you too can add content to a Wikipedia article.

    Step 1: Pick a topic you want to write more about.

    Step 2: Find a reliable source that covers the topic better than the current Wikipedia article.

    Step 3: Now comes the fun part. Click the Edit button! A

    Step 4: Add some of what is missing. Using the source you’ve found, summarize the information you want to add in your own words. B

    Step 5: At the end of your new block of text, add a reference. In the edit toolbar — whether you’re using wiki markup or the VisualEditor — you can click the ‘cite’ icon to cite your source. C

    Step 6: In the ‘edit summary’ field, add a brief description of what you’ve done in your edit. D (With VisualEditor, you’ll be prompted for an edit summary after you click Save page.) The edit summary helps other editors understand what you are doing.

    Step 7: Now it’s time to save your changes. Be sure to click Save page. E

    Don’t worry. If you make a mistake, you can always make more changes or restore a previous version of the article

    ਪੰਜਾਬੀ

    [ਸੋਧੋ]

    ਇਸ ਤਸਵੀਰ ਵਿੱਚ ਦਿਖਾਇਆ ਗਇਆ ਕਿ ਯੋਗਦਾਨੀ ਕੀ ਯੋਗਦਾਨ ਪਾ ਸਕਦੇ ਹਨ ਅਤੇ ਆਪਣੇ ਲਈ ਵਰਤੇ ਗਏ ਹਿੱਸੇ ਨੂੰ ਨਿਸ਼ਾਨਬੱਦ ਕਰ ਸਕਦੇ ਹਨ। ਇਹਨਾਂ ਕਦਮਾਂ ਤੇ ਅਮਲ ਕਰਨ ਤੋਂ ਬਾਅਦ ਤੁਸੀਂ ਵੀ ਵਿਕਿਪੀਡਿਆ ਲੇਖ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ:

    ਕਦਮ 1: ਇੱਕ ਵਿਸ਼ਾ ਚੁਣੋ ਜਿਸਦੇ ਬਾਰੇ ਤੁਸੀਂ ਹੋਰ ਲਿਖਣਾ ਚਾਹੁੰਦੇ ਹੋ।

    ਕਦਮ 2: ਇੱਕ ਭਰੋਸੇਯੋਗ ਸਰੋਤ ਲੱਭੋ ਜੋ ਕਿ ਮੌਜੂਦਾ ਵਿਕੀਪੀਡੀਆ ਲੇਖ ਦੇ ਵਿਸ਼ੇ ਦੀ ਬਿਹਤਰ ਵਿਆਖਿਆ ਕਰਦਾ ਹੈ।

    ਕਦਮ 3: ਹੁਣ ਇਸਦਾ ਮਜ਼ੇਦਾਰ ਹਿੱਸਾ ਸ਼ੁਰੂ ਹੁੰਦਾ ਹੈ। ਹੁਣ ਸੋਧੋ ਬਟਨ ਤੇ ਕਲਿਕ ਕਰੋ!

    ਕਦਮ 4: ਹੁਣ ਇਸ ਵਿੱਚ ਲੇਖ ਵਿੱਚ ਜਿਹੜਾ ਹਿੱਸਾ ਮੌਜੂਦ ਨਹੀਂ ਹੈ ਉਸਨੂੰ ਸ਼ਾਮਿਲ ਕਰੋ। ਆਪਣੇ ਲੱਭੇ ਹੋਏ ਸਰੋਤ ਦਾ ਇਸਤੇਮਾਲ ਕਰਕੇ, ਸਾਰੀ ਜਾਣਕਾਰੀ ਨੂੰ ਸੰਖੇਪ ਕਰਕੇ ਆਪਣੇ ਸ਼ਬਦਾਂ ਵਿੱਚ ਲਿਖੋ।

    ਕਦਮ 5: ਆਪਣੇ ਨਵੇਂ ਪਾਠ ਦੇ ਬਲਾਕ ਦੇ ਅੰਤ 'ਤੇ, ਇੱਕ ਹਵਾਲਾ ਸ਼ਾਮਿਲ ਕਰੋ। ਸੋਧ ਪੱਟੀ ਵਿੱਚ - ਚਾਹੇ ਤੁਸੀਂ ਵਿਕੀ ਮਾਰਕਅਪ ਵਰਤ ਰਹੇ ਹੋ ਚਾਹੇ ਵਿਜੁਅਲ ਐਡੀਟਰ- ਤੁਸੀਂ ਆਪਣੇ ਸਰੋਤ ਨੂੰ ਇੱਕ ਹਵਾਲੇ ਵਜੋਂ ਵਰਤਣ ਲਈ 'ਹਵਾਲੇ' ਦੇ ਆਈਕਾਨ ਨੂੰ ਕਲਿੱਕ ਕਰ ਸਕਦੇ ਹੋ।

    ਕਦਮ 6: 'ਸੋਧ ਸਾਰ' ਖੇਤਰ/ਪੱਟੀ ਵਿੱਚ, ਆਪਣੇ ਵੱਲੋਂ ਕੀਤੀ ਗਈ ਸੋਧ ਦੀ ਸੰਖੇਪ ਜਾਣਕਾਰੀ ਸ਼ਾਮਿਲ ਕਰੋ। (ਵਿਜੁਅਲ ਸ਼੍ਰੇਣੀ ਵਿੱਚ, ਤੁਹਾਨੂੰ ਤੁਹਾਨੂੰ ਇੱਕ ਸੋਧ ਸਾਰ ਲਈ ਪੁੱਛਿਆ ਹੋਵੋਗੇ ) ਸੋਧ ਸਾਰ ਪੱਟੀ ਵਿੱਚ ਦਿੱਤੀ ਜਾਣਕਾਰੀ ਹੋਰ ਸੰਪਾਦਕਾ ਨੂੰ ਤੁਹਾਡੇ ਵੱਲੋਂ ਕੀਤੀ ਸੋਧ ਬਾਰੇ ਜਾਣਕਾਰੀ ਦੇਵੇਗੀ।

    ਕਦਮ 7: ਹੁਣ ਅਗਲਾ ਕਦਮ ਤੁਹਾਡੇ ਵੱਲੋਂ ਕੀਤੀ ਗਈ ਸੋਧ ਨੂੰ ਸੰਭਾਲਣ ਦਾ ਹੈ। ਇਹ ਯਕੀਨੀ ਕਰੋ ਕਿ ਤੁਸੀਂ 'ਸਫ਼ਾ ਸੰਭਾਲੋ' ਬਟਨ ਤੇ ਕਲਿੱਕ ਕੀਤਾ ਹੈ।

    ਚਿੰਤਾ ਨਾ ਕਰੋ। ਜੇਕਰ ਤੁਸੀਂ ਸਫ਼ਾ ਸੰਭਾਲਣ ਵਿੱਚ ਕੋਈ ਗਲਤੀ ਕੀਤੀ ਹੈ ਤਾਂ ਤੁਸੀਂ ਇਸ ਵਿੱਚ ਹੋਰ ਤਬਦੀਲੀ ਕਰ ਸਕਦੇ ਹੋ ਜਾਂ ਇਸਦਾ ਪਹਿਲਾ ਵਰਜਨ ਦੁਬਾਰਾ ਤੋਂ ਸੰਭਾਲ ਸਕਦੇ ਹੋ।

    ਸਫ਼ਾ 14

    [ਸੋਧੋ]

    ਅੰਗੇਰਜ਼ੀ

    [ਸੋਧੋ]

    User pages and Talk pages

    Wikipedia has other types of pages beyond articles. As you start editing, you might also want to create your User page to let others get to know you a little bit.

    At the top right (if you are logged in) you will see your username, which you can click to reach your User page. Links to pages that do not exist — such as your User page if you have not created it yet — are colored red, instead of the typical blue.

    If you click the Create button on one of these pages, you can start from a blank page. A User page is a place to write a little bit about yourself, to give other contributors an idea of who you are and what you’re interested in. You can share as much or as little as you like. When you Save the page, your red link will turn blue!

    You also have a User Talk page, where other contributors can leave messages for you. If you want to contact another contributor, you can navigate to their Talk page and leave a message at the bottom.

    You should sign your messages on Talk pages; clicking the Signature button in the edit toolbar will insert four tildes (~~~~), the special wiki markup for inserting your username along with the date and time of your message.

    ਪੰਜਾਬੀ

    [ਸੋਧੋ]

    ਵਰਤੋਂਕਾਰ ਸਫ਼ੇ ਅਤੇ ਗੱਲਬਾਤ ਸਫ਼ੇ

    ਵਿਕੀਪੀਡੀਆ ਉੱਤੇ ਲੇਖਾਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਸਫੇ ਹਨ। ਜਦੋਂ ਤੁਸੀਂ ਸੋਧਣਾ ਸ਼ੁਰੂ ਕਰਦੇ ਹੋ, ਤਾਂ ਤੁਸੀਂ ਆਪਣੇ ਬਾਰੇ ਵੀ ਥੋੜਾ ਬਹੁਤ ਲਿਖਣਾ ਚਾਹੁੰਦੇ ਹੋ ਤਾਂ ਕਿ ਹੋਰ ਵਰਤੋਂਕਾਰਾਂ ਨੂੰ ਵੀ ਤੁਹਾਡੇ ਬਾਰੇ ਜਾਣਕਾਰੀ ਮਿਲ ਸਕੇ।

    ਸਫੇ ਦੇ ਸੱਜੇ ਪਾਸੇ ਬਿਲਕੁਲ ਉੱਤੇ (ਜੇਕਰ ਤੁਸੀਂ ਲਾਗਇਨ ਹੋ ਤਾਂ) ਤੁਹਾਨੂੰ ਆਪਣਾ ਨਾਮ ਦਿਖਾਈ ਦੇਵੇਗਾ, ਜਿਸ ਉੱਤੇ ਕਲਿਕ ਕਰਨ ਤੋਂ ਬਾਅਦ ਤੁਸੀਂ ਆਪਣੇ ਗੱਲਬਾਤ ਸਫੇ ਤੇ ਜਾ ਸਕਦੇ ਹੋ। ਜਿਹੜਾ ਸਫ਼ਾ ਹਾਲੇ ਬਣਾਇਆ ਨਹੀਂ ਗਿਆ - ਜਿਵੇਂ ਕਿ ਤੁਸੀਂ ਹਾਲੇ ਆਪਣਾ ਵਰਤੋਂਕਾਰ ਸਫ਼ਾ ਨਹੀਂ ਬਣਾਇਆ - ਉਹ ਲਾਲ ਰੰਗ ਵਿੱਚ ਦਿਖਾਈ ਦੇਵੇਗਾ, ਜਦਕਿ ਬਣਿਆ ਸਫ਼ਾ ਨੀਲੇ ਰੰਗ ਵਿੱਚ ਦਿਖਾਈ ਦੇਵੇਗਾ।

    ਜੇਕਰ ਤੁਸੀਂ ਇਸ ਸਫੇ ਤੇ ਸਫ਼ਾ ਬਣਾਓ ਤੇ ਕਲਿਕ ਕਰੋਗੇ ਤਾਂ ਤੁਸੀਂ ਇੱਕ ਸਾਫ਼ ਸਫੇ ਤੋਂ ਇਸਨੂੰ ਬਣਾਉਣਾ ਸ਼ੁਰੂ ਕਰ ਸਕਦੇ ਹੋ। ਵਰਤੋਂਕਾਰ ਸਫੇ ਵਿੱਚ ਤੁਸੀਂ ਆਪਣੇ ਬਾਰੇ ਦੂਜੇ ਵਰਤੋਂਕਾਰਾਂ ਨੂੰ ਜਾਣਕਾਰੀ ਦੇ ਸਕਦੇ ਹੋ, ਕਿ ਤੁਸੀਂ ਕੋਣ ਹੋ ਅਤੇ ਤੁਹਾਡੀ ਰੁਚੀ ਕਿਹਨਾਂ ਵਿਸ਼ਿਆਂ ਵਿੱਚ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਆਪਣੇ ਬਾਰੇ ਥੋੜੀ ਜਾਂ ਜਿਆਦਾ ਜਾਣਕਾਰੀ ਸਾਂਝੀ ਕਰ ਸਕਦੇ ਹੋ। ਜਦੋਂ ਤੁਸੀਂ ਇਸ ਸਫੇ ਨੂੰ ਸੰਭਾਲ ਦਿੱਤਾ ਤਾਂ ਤੁਹਾਡਾ ਲਾਲ ਲਿੰਕ ਨੀਲੇ ਵਿੱਚ ਤਬਦੀਲ ਹੋ ਜਾਵੇਗਾ।

    ਤੁਹਾਡੇ ਕੋਲ ਵਰਤੋਂਕਾਰ ਗੱਲਬਾਤ ਸਫ਼ਾ ਵੀ ਹੁੰਦਾ ਹੈ, ਜਿੱਥੇ ਹੋਰ ਵਰਤੋਂਕਾਰ ਤੁਹਾਡੇ ਲਈ ਸੁਨੇਹਾ ਛੱਡ ਸਕਦੇ ਹਨ। ਜੇਕਰ ਤੁਸੀਂ ਕਿਸੇ ਹੋਰ ਵਰਤੋਂਕਾਰ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਵਰਤੋਂਕਾਰ ਦੇ ਗੱਲਬਾਤ ਸਫੇ ਤੇ ਜਾ ਕੇ ( ਉਸ ਸਫੇ ਦੇ ਆਖਿਰ ਵਿੱਚ ) ਆਪਣਾ ਸੁਨੇਹਾ ਛੱਡ ਸਕਦੇ ਹੋ।

    ਤੁਹਾਨੂੰ ਗੱਲਬਾਤ ਸਫਿਆਂ ਵਿੱਚ ਛੱਡੇ ਗਏ ਸੁਨੇਹਿਆਂ ਨੂੰ ਸਾਇਨ ਕਰਨਾ ਚਾਹੀਦਾ ਹੈ। ਸਾਇਨ ਕਰਨ ਲਈ, ਸਾਇਨ ਦਾ ਬਟਨ ਦਬਾਉਣ ਨਾਲ ਸੋਧ ਪੱਟੀ ਵਿੱਚ ਸੁਨੇਹੇ ਪਿੱਛੇ ਚਾਰ ਅਨੁਨਾਸਿਕ ਸੂਚਕ ਚਿੰਨ੍ਹ (~~~~) ਆ ਜਾਣਗੇ, ਇਹ ਸਪੈਸ਼ਲ ਵਿਕੀ ਮਾਰਕਅਪ ਹੈ ਜਿਸ ਨਾਲ ਤੁਹਾਡਾ ਨਾਂ, ਸੁਨੇਹੇ ਦੀ ਮਿਤੀ ਅਤੇ ਸਮਾਂ ਆ ਜਾਂਦਾ ਹੈ।

    ਸਫ਼ਾ 15

    [ਸੋਧੋ]

    ਅੰਗਰੇਜ਼ੀ

    [ਸੋਧੋ]

    Interacting with the community

    Every article has its own Talk page, too. These Talk pages can be used to make suggestions, post new sources, point out problems, and discuss changes that contributors disagree about.

    One important guideline for community discussions on Wikipedia is to be respectful and civil. Even if you get into disagreements, you should assume good faith on the part of other contributors. They almost always have the same goal you do — to make Wikipedia better. Keep the discussions focused on content, rather than making them about individual contributors.

    ਪੰਜਾਬੀ

    [ਸੋਧੋ]

    ਭਾਈਚਾਰੇ ਨਾਲ ਗੱਲਬਾਤ

    ਵਰਤੋਂਕਾਰਾ ਦੇ ਆਪਣੇ ਗੱਲਬਾਤ ਸਫਿਆਂ ਵਾਂਗ ਹਰ ਲੇਖ ਦਾ ਵੀ ਆਪਣਾ ਗੱਲਬਾਤ ਸਫ਼ਾ ਹੁੰਦਾ ਹੈ। ਇਹਨਾਂ ਗੱਲਬਾਤ ਸਫਿਆਂ ਨੂੰ ਸੁਝਾਅ ਦੇਣ, ਨਵੇਂ ਸਰੋਤਾਂ ਨੂੰ ਜੋੜਨ, ਸਫੇ ਬਾਰੇ ਹੋਰ ਸਮੱਸਿਆਵਾ ਅਤੇ ਤਬਦੀਲੀਆਂ, ਜਿਹਨਾਂ ਬਾਰੇ ਕੋਈ ਇੱਕ ਰਾਏ ਨਹੀਂ ਉਹਨਾਂ ਸਬੰਧੀ ਗੱਲਬਾਤ ਕਰਨ ਲਈ ਵਰਤਿਆ ਜਾ ਸਕਦਾ ਹੈ।

    ਭਾਈਚਾਰੇ ਨਾਲ ਗੱਲਬਾਤ ਕਰਨ ਲਈ ਇੱਕ ਮਹੱਤਵਪੂਰਨ ਸੇਧ ਗੱਲਬਾਤ ਨੂੰ ਆਦਰ ਅਤੇ ਸਭਿਅਕ ਢੰਗ ਨਾਲ ਕਰਨਾ ਹੈ। ਜੇਕਰ ਕਿਸੇ ਹਿੱਸੇ ਨੂੰ ਲੈ ਕਿ ਤੁਹਾਡੇ ਵਿਚਕਾਰ ਅਸਹਿਮਤੀ ਹੈ, ਤਾਂ ਵੀ ਤੁਹਾਨੂੰ ਦੂਜੇ ਵਰਤੋਂਕਾਰਾ ਨਾਲ ਸਹੀ ਢੰਗ ਨਾਲ ਗੱਲ ਕਰਨੀ ਚਾਹੀਦੀ ਹੈ। ਉਹਨਾਂ ਦਾ ਵੀ ਤੁਹਾਡੇ ਵਾਂਗ ਇੱਕੋ ਟੀਚਾ ਹੈ - ਵਿਕੀਪੀਡੀਆ ਨੂੰ ਬਿਹਤਰ ਬਣਾਉਣਾ। ਚਰਚਾ ਵਿਸ਼ੇ ਨਾਲ ਸਬੰਧਿਤ ਹੀ ਹੋਣੀ ਚਾਹੀਦੀ ਹੈ ਨਾਂ ਕਿ ਵਿਅਕਤੀਗਤ।

    ਸਫ਼ਾ 16

    [ਸੋਧੋ]

    ਅੰਗਰੇਜ਼ੀ

    [ਸੋਧੋ]

    Mobile editing In addition to the traditional desktop interface, Wikipedia has a streamlined mobile version that you can use to both read and edit. Just visit Wikipedia on your smartphone or tablet, then log in.

    Show and hide menu options

    Edit articles

    Upload and add photos

    Add articles to your watchlist

    Check your Notifications

    Why edit Wikipedia?

    Everybody reads Wikipedia. If they want to learn something, they turn to Wikipedia first. I know I’ve helped a little — maybe even a lot. And that’s the greatest feeling I know.

    I love knowing that I’m contributing to something bigger than myself.

    On one side, you have a bunch of rich, powerful companies. They want to turn the web into a medium for consumption: interactive television meets shopping mall. On the other side, you have a bunch of people who think the Internet can change the world.

    ਪੰਜਾਬੀ

    [ਸੋਧੋ]

    ਮੋਬਾਈਲ ਸੰਪਾਦਨ ਰਵਾਇਤੀ ਡੈਸਕਟਾਪ ਇੰਟਰਫੇਸ ਵਾਂਗ ਹੀ ਹੈ, ਵਿਕੀਪੀਡੀਆ ਇਕ ਕਾਰਗਰ ਮੋਬਾਇਲ ਵਰਜਨ ਵੀ ਹੈ ਜਿਸਨੂੰ ਤੁਸੀਂ ਪੜਨ ਅਤੇ ਸੋਧਣ ਦੋਨਾ ਲਈ ਵਰਤ ਸਕਦੇ ਹੋ। ਵਿਕੀਪੀਡੀਆ ਨੂੰ ਆਪਣੇ ਮੋਬਾਇਲ ਜਾਂ ਟੈਬਲੇਟ ਵਿੱਚ ਖੋਲ ਕੇ ਬਸ ਉਸਨੂੰ ਲਾਗਇਨ ਹੀ ਕਰਨਾ ਹੈ।

    ਵੇਖਾਓ ਅਤੇ ਓਹਲੇ ਮੇਨੂ ਚੋਣ ਸੋਧ

    ਲੇਖ ਸੋਧੋ

    ਲੇਖ ਨੂੰ ਆਪਣੀ ਧਿਆਨਸੂਚੀ ਵਿੱਚ ਜੋੜੋ

    ਆਪਣੀਆ ਸੂਚਨਾਵਾਂ ਚੈਕ ਕਰੋ

    ਵਿਕੀਪੀਡੀਆ ਉੱਤੇ ਸੋਧ ਕਿਉਂ ਕਰੀਏ?

    ਹਰ ਵਿਅਕਤੀ ਵਿਕੀਪੀਡੀਆ ਪੜਦਾ ਹੈ। ਜੇਕਰ ਉਹ ਕੁਝ ਪੜਨਾ ਚਾਹੁੰਦੇ ਹਨ ਤਾਂ ਉਹ ਪਹਿਲਾਂ ਵਿਕੀਪੀਡੀਆ ਦਾ ਦੌਰਾ ਕਰਦੇ ਹਨ। ਮੈਨੂੰ ਪਤਾ ਹੈ ਕਿ ਮੈਂ ਇਸ ਵਿੱਚ ਥੋੜੀ ਮਦਦ ਕੀਤੀ ਹੈ - ਹੋ ਸਕਦਾ ਹੈ ਜਿਆਦਾ ਵੀ ਕੀਤੀ ਹੋਵੇ। ਅਤੇ ਉਹ ਭਾਵਨਾ ਬਹੁਤ ਹੀ ਮਹਾਨ ਹੁੰਦੀ ਹੈ।

    ਮੈਨੂੰ ਇਹ ਜਾਣ ਕਿ ਬਹੁਤ ਖੁਸ਼ੀ ਹੋਵੇਗੀ ਕਿ ਮੈਂ ਕਿਸੇ ਵੱਡੀ ਚੀਜ਼ ਵਿੱਚ ਆਪਣਾ ਹਿੱਸਾ ਪਾਇਆ ਹੈ।

    ਇੱਕ ਪਾਸੇ ਬਹੁਤ ਹੀ ਅਮੀਰ ਕੰਪਨੀਆ ਦਾ ਝੁੰਡ ਹੈ। ਉਹ ਵੈੱਬ ਨੂੰ ਇੱਕ ਖਪਤ ਦਾ ਸਾਧਨ ਬਣਾਉਣਾ ਚਾਹੁੰਦੇ ਹਨ। ਦੂਜੇ ਪਾਸੇ ਆਮ ਲੋਕ ਹਨ ਜਿਹਨਾਂ ਦਾ ਵਿਸ਼ਵਾਸ ਹੈ ਕਿ ਇੰਟਰਨੈੱਟ ਦੁਨੀਆ ਬਦਲ ਸਕਦਾ ਹੈ।

    ਸਫ਼ਾ 19

    [ਸੋਧੋ]

    ਵਿਕੀ ਨਿਸ਼ਾਨਾ ਦੀ ਸੂਚੀ

    ਇਹ ਉਦਹਾਰਨਾ ਵਿਕੀਪੀਡੀਆ ਸੋਧਣ ਸਮੇਂ ਵਿਕੀ ਨਿਸ਼ਾਨਾ ਦੇ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਹਨ:

    • ਇਟੈਲਿਕ ''ਟੇਡੇ ਅੱਖਰ'' ਟੇਡੇ ਅੱਖਰ
    • ਗੂੜ੍ਹੇ ਅੱਖਰ '''ਗੂੜ੍ਹੇ ਅੱਖਰ''' ਗੂੜ੍ਹੇ ਅੱਖਰ
    • ਸਿਰਲੇਖ

    ==ਸਿਰਲੇਖ== ===ਸਿਰਲੇਖ=== ====ਸਿਰਲੇਖ====

    • ਦੂਜੇ ਵਿਕੀਪੀਡੀਆ ਸਫੇ ਨਾਲ ਲਿੰਕ (ਅੰਦਰੂਨੀ ਲਿੰਕ) [[ਡੇਨਿਸ ਦਿਦੇਰੋਤ]] ਡੇਨਿਸ ਦਿਦੇਰੋਤ
    • ਅੰਦਰੂਨੀ ਲਿੰਕ ਕਿਸੇ ਹੋਰ ਸਫੇ ਨਾਲ [[ਡੇਨਿਸ ਦਿਦੇਰੋਤ| ਦਿਦੇਰੋਤ]] ਦਿਦੇਰੋਤ
    • ਕਿਸੇ ਹੋਰ ਵੈੱਬਸਾਇਟ ਨਾਲ ਲਿੰਕ ਕਰਨਾ [http://loc.gov ਲਾਇਬ੍ਰੇਰੀ ਦੀ ਵੈੱਬਸਾਈਟ] ਲਾਇਬ੍ਰੇਰੀ ਦੀ ਵੈੱਬਸਾਈਟ
    • ਬਿੰਦੀ *ਵਿਕਿਪੀਡਿਆ *ਵਿਕਿਪੀਡਿਆ
    • ਨੰਬਰ ਸੂਚੀ #ਵਿਕਿਪੀਡਿਆ
    1. ਵਿਕਿਪੀਡਿਆ
    • ਸਿਰਲੇਖ ਨਾਲ ਤਸਵੀਰ [[File: Example.jpg |thumb | caption Text]]
      caption Text
    • ਹਸਤਾਖਰ ਅਤੇ ਸਮੇਂ ਮੋਹਰ (ਗੱਲਬਾਤ ਪੰਨਿਆ ਲਈ) ~~~~ Parveer Grewal (ਗੱਲ-ਬਾਤ) ੧੨:੨੧, ੧੭ ਜਨਵਰੀ ੨੦੧੫ (UTC)
    • ਹਵਾਲੇ ਜੋੜਨ ਲਈ ਸਫੇ ਦੀ ਲਿਖਤ <Ref> [http://example.org Example.org], ਹੋਰ ਲਿਖਤ</ Ref> ਸਫੇ ਦੀ ਲਿਖਤ <Ref> Example.org, ਹੋਰ ਲਿਖਤ</ Ref>
    • ਫੁਟਨੋਟ ਵਿੱਚ ਹਵਾਲੇ <references/>

    ਸਫ਼ਾ 20

    [ਸੋਧੋ]

    ਅੰਗਰੇਜ਼ੀ

    [ਸੋਧੋ]

    Glossary edit summary A brief explanation of an edit to a Wikipedia page, which helps other contributors follow the development an article and understand the intention of the edit. free license A public copyright license that ensures the freedom to use and study a work, to make and redistribute copies of it, to make changes and improvements, and to distribute derivative works, by any person for any purpose. Wikipedia — and each individual contribution to it — uses the Creative Commons Attribution-ShareAlike license, which is a free license. See | shortcut WP:CC-BY-SA to learn more. history The record of a Wikipedia page, accessible through the View history tab, that shows every edit made. Any two versions can be compared to see the specific differences (known as a diff), and previous versions can be restored. markup The special code used to format a Wikipedia page. See the cheatsheet (page 19) for the basics, or go to | shortcut H:MARKUP for more detail. Notification A message for you that shows up at the top of a Wikipedia page. If you want to let someone know you replied to them, you can create a Mention Notification by including a link to their User page in a signed Talk page message. parameter A bit of text, separated from other bits with a pipe character (|), that is used to control how images, templates, and other wiki markup appear on a page. stub A short, undeveloped article with plenty of room for expansion. Adding content to stubs is a good way for new contributors to get started. Talk page The discussion space for an article or other Wikipedia page, where you can talk about the contents of the page with other contributors. templates A way of automatically including the contents of one page within another. For instructions on using them, see | shortcut H:T . User page The personal page of an individual contributor, which begins with “User:” followed by their username. Wikipedians can use their User pages to share information about themselves and their interests, list the articles they have worked on or want to work on, and much more. Wikimedia Commons The media repository for Wikipedia and many other wikis, where you can contribute freely licensed photos, diagrams, videos, and other media files for illustrating Wikipedia. Wikipedian Someone who helps build Wikipedia. Common synonyms include contributor, user, editor, and community member.

    ਪੰਜਾਬੀ

    [ਸੋਧੋ]

    ਪ੍ਰਭਾਸ਼ਿਕ ਸ਼ਬਦਾਵਲੀ

    • ਸੋਧ ਸਾਰ

    ਵਿਕੀਪੀਡੀਆ ਸਫੇ ਨੂੰ ਸੋਧਣ ਲਈ ਸੰਖੇਪ ਵਿਆਖਿਆ, ਜਿਸਦੀ ਮਦਦ ਨਾਲ ਦੂਜੇ ਸਹਾਇਕ ਯੋਗਦਾਨੀ ਸਫੇ ਦੇ ਵਿਕਾਸ ਅਤੇ ਉਦੇਸ਼ ਬਾਰੇ ਜਾਣ ਸਕਣ।

    • ਮੁਫਤ ਲਸੰਸ

    ਮੁਫਤ ਜਨਤਕ ਲਸੰਸ ਜਿਸ ਅਧੀਨ ਕੋਈ ਵੀ ਵਿਅਕਤੀ ਇਸ ਸਮੱਗਰੀ ਨੂੰ ਵਰਤ ਸਕਦਾ ਹੈ। ਇਸ ਵਿੱਚ ਕੋਈ ਵੀ ਆਪਣਾ ਯੋਗਦਾਨ ਪਾ ਸਕਦਾ ਹੈ, ਬਣਾ ਸਕਦਾ ਅਤੇ ਇਸਨੂੰ ਸੋਧਣ ਤੋਂ ਬਾਅਦ ਵੰਡ ਸਕਦਾ ਹੈ।

    • ਅਤੀਤ

    ਵਿਕੀਪੀਡੀਆ ਉੱਤੇ ਹੋਈ ਹਰ ਇੱਕ ਸੋਧ ਦਾ ਰਿਕਾਰਡ ਅਤੀਤ ਵੇਖੋ ਉੱਤੇ ਕਲਿੱਕ ਕਰਕੇ ਵੇਖਿਆ ਜਾ ਸਕਦਾ ਹੈ। ਕੋਈ ਦੋ ਰੀਵਿਜਨਾਂ ਚੁਣ ਕੇ ਉਹਨਾਂ ਦੀ ਤੁਲਣਾ ਵੀ ਕੀਤੀ ਜਾ ਸਕਦੀ ਹੈ ਅਤੇ ਤੁਸੀਂ ਦੋਵਾਂ ਵਿੱਚ ਅੰਤਰ ਦੇਖ ਸਕਦੇ ਹੋ।

    • ਵਿਕੀ ਨਿਸ਼ਾਨ

    ਇਹ ਉਹ ਖ਼ਾਸ ਨਿਸ਼ਾਨ ਹਨ ਜਿਹਨਾਂ ਦੀ ਮਦਦ ਨਾਲ ਵਿਕੀਪੀਡੀਆ ਉੱਤੇ ਕੰਮ ਕੀਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਉੱਪਰ ਵਾਲਾ ਸਫ਼ਾ ਦੇਖੋ।

    • ਸੂਚਨਾ

    ਤੁਹਾਡੇ ਲਈ ਇੱਕ ਸੁਨੇਹਾ ਜੋ ਵਿਕੀਪੀਡੀਆ ਸਫ਼ੇ ਦੇ ਉੱਤੇ ਦੇਖਿਆ ਜਾ ਸਕਦਾ ਹੈ। ਜੇਕਰ ਤੁਸੀਂ ਕਿਸੇ ਹੋਰ ਵਰਤੋਂਕਾਰ ਦੇ ਸੁਨੇਹੇ ਦਾ ਜਵਾਬ ਦੇ ਰਹੇ ਹੋ ਤਾਂ ਉਹਨਾਂ ਦੇ ਵਰਤੋਂਕਾਰ ਸਫ਼ੇ ਦਾ ਲਿੰਕ ਲਿੱਖ ਦੇਵੋ, ਇਸ ਨਾਲ ਉਹਨਾਂ ਨੂੰ ਇਹ ਸੂਚਨਾ ਮਿਲ ਜਾਵੇਗੀ ਕਿ ਤੁਸੀਂ ਉਹਨਾਂ ਦਾ ਜ਼ਿਕਰ ਕੀਤਾ ਹੈ।

    • ਅਧਾਰ

    ਇੱਕ ਛੋਟਾ ਲੇਖ ਜਿਸ ਨੂੰ ਵਧਾਉਣ ਦੀ ਬਹੁਤ ਜ਼ਰੂਰਤ ਹੈ। ਨਵੇਂ ਵਰਤੋਂਕਾਰਾਂ ਦਾ ਇਹਨਾਂ ਉੱਤੇ ਕੰਮ ਕਰਨਾ ਵਧੀਆ ਹੈ।

    • ਫਰਮਾ

    ਫਰਮੇ ਦੇ ਜ਼ਰੀਏ ਸਫ਼ਿਆਂ ਵਿੱਚ ਹੋਰ ਸਫ਼ਿਆਂ ਦੀ ਜਾਣਕਾਰੀ ਪਾਈ ਜਾਂਦੀ ਹੈ।

    • ਗੱਲ-ਬਾਤ ਸਫ਼ਾ

    ਇਹ ਸਫ਼ਾ ਕਿਸੇ ਲੇਖ ਜਾਂ ਹੋਰ ਸਫ਼ੇ ਦਾ ਹਿੱਸਾ ਹੁੰਦਾ ਹੈ ਜਿੱਥੇ ਉਸ ਸਫ਼ੇ ਸੰਬੰਧੀ ਕੋਈ ਵੀ ਗੱਲ ਕੀਤੀ ਜਾ ਸਕਦੀ ਹੈ। ਕਿਸੇ ਵਿਸ਼ੇ ਉੱਤੇ ਬਹਿਸ ਕਰਨ ਲਈ ਵੀ ਇਹਨਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ।

    • ਵਰਤੋਂਕਾਰ ਸਫ਼ਾ

    ਇਹ ਕਿਸੇ ਵਰਤੋਂਕਾਰ ਦਾ ਆਪਣਾ ਨਿਜੀ ਸਫ਼ਾ ਹੁੰਦਾ ਹੈ ਜੋ "ਵਰਤੋਂਕਾਰ:" ਨਾਲ ਸ਼ੁਰੂ ਹੁੰਦਾ ਹੈ ਅਤੇ ਉਸਤੋਂ ਬਾਅਦ ਵਰਤੋਂਕਾਰ ਨਾਂ। ਵਿਕੀਪੀਡੀਅਨ ਆਪਣੇ ਵਰਤੋਂਕਾਰ ਸਫ਼ੇ ਉੱਤੇ ਆਪਣੇ ਬਾਰੇ ਲਿੱਖ ਸਕਦੇ ਹਨ ਅਤੇ ਨਾਲ ਹੀ ਇਹ ਵੀ ਕਿ ਉਹ ਕਿਹੜੇ ਸਫ਼ਿਆਂ ਉੱਤੇ ਕੰਮ ਕਰ ਚੁੱਕੇ ਹਨ ਅਤੇ ਕਰਨਾ ਚਾਹੁੰਦੇ ਹਨ।

    • ਵਿਕੀਪੀਡੀਅਨ

    ਉਹ ਵਿਅਕਤੀ ਜੋ ਵਿਕੀਪੀਡੀਆ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਿਆ ਹੋਵੇ।

    ਸਾਰੀਆਂ ਫੋਟੋਆਂ CC-by-SA ਲਸੰਸ ਤਹਿਤ ਹਨ।

    ਸਫ਼ਾ 21

    [ਸੋਧੋ]

    ਪੰਜਾਬੀ ਟਾਈਪ

    ਪੰਜਾਬੀ ਵਿਕੀਪੀਡੀਆ ਉੱਤੇ ਪੰਜਾਬੀ ਟਾਈਪ ਕਰਨ ਲਈ ਵੱਖ-ਵੱਖ ਤਰੀਕੇ ਵਰਤੇ ਜਾ ਸਕਦੇ ਹਨ।

    • ਪੰਜਾਬੀ ਵਿਕੀਪੀਡੀਆ ਉੱਤੇ ਹੀ 5 ਤਰ੍ਹਾਂ ਦੇ ਕੀਬੋਰਡ ਮੌਜੂਦ ਹਨ। ਇਹਨਾਂ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਸਭ ਤੋਂ ਪਹਿਲਾਂ ਸਕ੍ਰੀਨ ਦੇ ਖੱਬੇ ਹਿੱਸੇ ਵਿੱਚ ਦੇਖੋ। ਇੱਥੇ ਇੱਕ ਜਗ੍ਹਾ ਉੱਤੇ ਬੋਲੀਆਂ ਲਿਖਿਆ ਹੋਵੇਗਾ। ਉਸ ਦੇ ਬਿਲਕੁਲ ਨਾਲ ਹੀ ਸੈਟਿੰਗ ਦਾ ਨਿਸ਼ਾਨ ਬਣਿਆ ਹੋਵੇਗਾ। ਉਸ ਉੱਤੇ ਕਲਿਕ ਕਰਕੇ ਇਨਪੁਟ ਉੱਤੇ ਕਲਿਕ ਕਰੋ। ਇੱਥੇ ਤੁਸੀਂ ਆਪਣੇ ਮੁਤਾਬਿਕ ਲਿਪਾਂਤਰਨ, ਇਨਸਕ੍ਰਿਪਟ, ਜੇਹਲਮ, ਫੋਨੇਟਿਕ ਅਤੇ ਇਨਸਕ੍ਰਿਪਟ2 ਵਿੱਚੋਂ ਕੋਈ ਵੀ ਚੁਣ ਸਕਦੇ ਹੋ। ਇਸ ਤੋਂ ਬਾਅਦ ਟਾਈਪ ਕਰਕੇ ਦੇਖ ਲਵੋ। ਜੇਕਰ ਇੱਕ ਫੋਂਟ ਠੀਕ ਨਾ ਲਗੇ ਤਾਂ ਕੋਈ ਹੋਰ ਫੋਂਟ ਦੇਖ ਸਕਦੇ ਹੋ। ਇਹਨਾਂ ਵਿੱਚ ਹਰ ਤਰੀਕੇ ਵਿੱਚ ਇੱਕ ਬਟਨ ਨਾਲ ਵਿਸ਼ੇਸ਼ ਅੱਖਰ ਹੀ ਪਵੇਗਾ ਅਤੇ ਇਸਦੀ ਸਾਰੀ ਸੂਚੀ ਵਿਕੀਪੀਡੀਆ ਉੱਤੇ ਪ੍ਰਾਪਤ ਕੀਤੀ ਜਾ ਸਕਦੀ ਹੈ। ਹੋਰ ਜਾਣਕਾਰੀ ਲਈ ਪੰਜਾਬੀ ਵਿਕੀਪੀਡੀਆ ਦੀ ਖੋਜ ਵਿੱਚ "ਮਦਦ:ਟਾਈਪ" ਭਰੋ।
    • ਵਿਕੀਪੀਡੀਆ ਉੱਤੇ ਮੌਜੂਦ ਕੀਬੋਰਡ ਤੋਂ ਬਿਨਾਂ ਤੁਸੀਂ ਗੂਗਲ ਦੇ ਸਾਫਟਵੇਅਰ ਨੂੰ ਵਰਤ ਸਕਦੇ ਹੋ। ਇਸਨੂੰ ਡਾਉਨਲੋਡ ਕਰਨ ਲਈ http://www.google.com/inputtools/windows/ ਖੋਲੋ। ਇਸ ਉੱਤੇ ਪੰਜਾਬੀ(Punjabi) ਚੁਣੋ ਅਤੇ I agree ਚੁਣੋ ਅਤੇ ਡਾਉਨਲੋਡ ਉੱਤੇ ਕਲਿਕ ਕਰ ਦੇਵੋ। ਫਿਰ ਇਸ ਫਾਇਲ ਨੂੰ ਚਲਾਓ। ਕੁਝ ਮਿੰਟਾਂ ਵਿੱਚ ਗੂਗਲ ਇਨਪੁਟ ਟੂਲ ਲਾਗੂ ਹੋ ਜਾਵੇਗਾ ਅਤੇ ਤੁਹਾਡੀ ਟਾਸਕਬਾਰ ਉੱਤੇ EN ਦਾ ਨਿਸ਼ਾਨ ਲਿਖਿਆ ਆਉਣ ਲੱਗ ਜਾਵੇਗਾ। ਇਸ ਤੋਂ ਬਾਅਦ ਤੁਸੀਂ ਜਿੱਥੇ ਵੀ ਪੰਜਾਬੀ ਲਿਖਣੀ ਹੋਵੇ, ਇਸ ਉੱਤੇ ਕਲਿਕ ਕਰੋ ਅਤੇ ਪੰਜਾਬੀ ਚੁਣਕੇ ਲਿੱਖ ਸਕਦੇ ਹੋ। ਇਹ ਤਰੀਕਾ ਫੋਨੇਟਿਕ ਦੀ ਤਰ੍ਹਾਂ ਹੀ ਹੈ। ਇਸ ਵਿੱਚ ਜੇਕਰ ਤੁਸੀਂ "ਜਨਵਰੀ" ਲਿਖਣਾ ਹੈ ਤਾਂ "jnvri" ਲਿਖਕੇ ਸਪੇਸ ਦੇਵੋ ਅਤੇ ਉਹ ਲਿਖਿਆ ਜਾਵੇਗਾ। ਇਸ ਤਰੀਕੇ ਨਾਲ ਟਾਈਪ ਕਰਨ ਦੀ ਹੌਲੀ ਹੌਲੀ ਆਦਤ ਪੈ ਜਾਵੇਗੀ। ਇਸ ਵਿੱਚ ਕੁਝ ਵੱਡੇ ਅੱਖਰਾਂ ਨੂੰ ਅੱਡ-ਅੱਡ ਕਰਕੇ ਵੀ ਲਿਖਣਾ ਪੈਂਦਾ ਹੈ। ਜੇਕਰ ਤੁਸੀਂ ਇਸ ਤਰੀਕੇ ਨਾਲ ਟਾਈਪ ਕਰ ਰਹੇ ਹੋ ਤਾਂ "।" ਡੰਡੀ ਪਾਉਣ ਲਈ ਤੁਹਾਨੂੰ ਸੈਟਿੰਗ ਵਿੱਚ ਲਿਪਾਂਤਰਨ ਦਾ ਆਪਸ਼ਨ ਚੁਣਨਾ ਪਵੇਗਾ।

    ਗੁਰਮੁਖੀ ਅਤੇ ਅਰਬੀ ਅੰਕ

    ਪੰਜਾਬੀ ਵਿਕੀਪੀਡੀਆ ਉੱਤੇ ਆਪਣੀ ਮਰਜ਼ੀ ਅਨੁਸਾਰ ਅੰਕ ਦੇਖਣ ਦੀ ਸੁਵਿਧਾ ਮੌਜੂਦ ਹੈ। (ਗੁਰਮੁਖੀ ੧,੨,੩ ਜਾਂ ਫਿਰ ਅਰਬੀ 1,2,3)

    • ਇਸ ਸੁਵਿਧਾ ਨੂੰ ਵਰਤਣ ਲਈ ਸਭ ਤੋਂ ਪਹਿਲਾਂ "ਤਰਜੀਹਾਂ" ਉੱਤੇ ਕਲਿਕ ਕਰੋ। ਇਸ ਤੋਂ ਬਾਅਦ "ਗੈਜਟ" ਚੁਣ ਲਵੋ। ਫਿਰ ਇੱਕ ਵਿਸ਼ੇਸ਼ ਸਫ਼ਾ ਖੁੱਲੇਗਾ। ਇਸ ਵਿੱਚ ਸਭ ਤੋਂ ਥੱਲੇ ਜਾਕੇ "ਅੰਕ ਬਦਲੋ" ਚੁਣੋ ਅਤੇ ਸੰਭਾਲੋ ਉੱਤੇ ਕਲਿਕ ਕਰ ਦਵੋ। ਇਸ ਤੋਂ ਬਾਅਦ ਮੁੱਖ ਸਫ਼ਾ ਖੋਲੋ ਅਤੇ ਤੁਹਾਨੂੰ ਸਫ਼ੇ ਦੇ ਬਿਲਕੁਲ ਉੱਪਰ ਤੁਹਾਡੇ ਵਰਤੋਂਕਾਰ ਨਾਂ ਦੇ ਨਾਲ ਅੰਕ ਬਦਲੋ ਲਿਖਿਆ ਦਿਖਾਈ ਦੇਵੇਗਾ। ਇਸ ਉੱਤੇ ਤੁਸੀਂ ਆਪਣੀ ਮਰਜ਼ੀ ਅਨੁਸਾਰ ੧੨੩ ਜਾਂ 123 ਚੁਣ ਸਕਦੇ ਹੋ।