ਵਿਕੀਪੀਡੀਆ:ਵਿਕੀਪ੍ਰਾਜੈਕਟ/ਲੀਲਾਵਤੀ ਦੀਆਂ ਬੇਟੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭਾਰਤੀ ਵਿਗਿਆਨ ਅਕਾਦਮੀ ਦੁਆਰਾ ਇੱਕ ਕਿਤਾਬ ਛਾਪੀ ਗਈ ਹੈ ਜਿਸਦਾ ਸਿਰਲੇਖ Lilavati's Daughters ਜਾਂ ਲੀਲਾਵਤੀ ਦੀਆਂ ਬੇਟੀਆਂ ਹੈ। ਇਹ ਪ੍ਰਾਜੈਕਟ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਸ਼ੁਰੂ ਕੀਤਾ ਗਿਆ ਹੈ। ਤੁਸੀਂ ਵੀ ਇਸ ਪ੍ਰਾਜੈਕਟ ਦਾ ਹਿੱਸਾ ਬਣ ਸਕਦੇ ਹੋ। --Satdeep gill (ਗੱਲ-ਬਾਤ) ੧੧:੩੭, ੯ ਅਕਤੂਬਰ ੨੦੧੩ (UTC)

ਜੇਕਰ ਇਸ ਪ੍ਰਾਜੈਕਟ ਵਿੱਚ ਤੁਹਾਡੀ ਕੋਈ ਦਿਲਚਸਪੀ ਪੈਦਾ ਹੋਈ ਹੈ ਤਾਂ ਥੱਲੇ ਆਪਣੇ ਦਸਤਖਤ ਕਰ ਦੇਵੋ[ਸੋਧੋ]


ਇਸ ਪ੍ਰਾਜੈਕਟ ਨੂੰ ਅੰਗਰੇਜ਼ੀ ਵਿੱਚ ਮੈਟਾ ਉੱਤੇ ਦੇਖਣ ਲਈ Lilavati's Daughters ਉੱਤੇ ਕਲਿੱਕ ਕਰੋ।