ਵਿਕੀਪੀਡੀਆ:ਵਿਕੀਪ੍ਰਾਜੈਕਟ ਭਾਰਤੀ ਚੋਣਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਹ ਵਿਕੀਪ੍ਰਾਜੈਕਟ, ਭਾਰਤ ਦੇ ਅਲੱਗ ਅਲੱਗ ਵਿਧਾਨ ਸਭਾ ਅਤੇ ਲੋਕ ਸਭਾ ਹਲਕਿਆਂ ਬਾਰੇ ਤੇਜੀ ਨਾਲ ਸਫੇ ਬਨਾਉਣ ਦੇ ਲਈ ਹੈ। ਇਹ ਕੰਮ ਹਿੰਦੀ ਵਿਕੀ ਤੇ ਪਹਿਲਾ ਤੋਂ ਹੀ ਚਲ ਰਿਹਾ ਹੈ ਅਤੇ ਆਪਾ ਉਸੇ ਸਕੀਮ ਦਾ ਲਾਭ ਉਠਾ ਸਕਦੇ ਹਾਂ।

ਤਰੀਕਾ[ਸੋਧੋ]

  1. ਹਰ ਰਾਜ ਦੇ ਹਲਕਿਆਂ ਆਦਿ ਦੀ ਜਾਣਕਾਰੀ ਇੱਕ excel ਫਾਈਲ ਵਿੱਚ ਤਰਤੀਬ ਅਨੁਸਾਰ ਭਰ ਲਈ ਜਾਂਦੀ ਹੈ।
  2. AWB ਜਾਂ ਕਿਸੇ bot ਦੀ ਮਦਦ ਨਾਲ, ਉਸ ਫਾਈਲ ਦਾ ਇਸਤੇਮਾਲ ਕਰਦੇ ਹੋਏ, ਅਲੱਗ ਅਲੱਗ ਸਫੇ ਤਿਆਰ ਕਿੱਤੇ ਜਾ ਸਕਦੇ ਨੇ।

ਤੁਸੀ ਕਿਸ ਤਰਾਂ ਮਦਦ ਕਰ ਸਕਦੇ ਹੋਂ[ਸੋਧੋ]

  1. ਅਨੁਵਾਦ ਕਰ ਕੇ।
  2. ਅਨੁਵਾਦ ਕਿੱਤੀ ਜਾ ਚੁਕਿਆ ਫਾਈਲ ਵਿੱਚ ਸ਼ਬਦ ਜੋੜ ਵਗੇਰਾ ਠੀਕ ਕਰ ਕੇ।

ਦੇਖੋ[ਸੋਧੋ]