ਵਿਕੀਪੀਡੀਆ:ਵਿਗਿਆਨਿਕ ਸ਼ਬਦਾਵਲੀ/ਇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇੰਸੁਲੇਟਿੰਗ[ਸੋਧੋ]

ਕੋਈ ਅਜਿਹੀ ਚੀਜ਼ ਜਿਸ ਵਿੱਚ ਇਲੈਕਟ੍ਰਿਕ ਚਾਰਜ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਨਹੀਂ ਜਾਂਦਾ

ਇਲੈਕਟ੍ਰੋਸਟੈਟਿਕਸ[ਸੋਧੋ]

ਭੌਤਿਕ ਵਿਗਿਆਨ ਦੀ ਉਹ ਸ਼ਾਖਾ, ਜੋ ਰੈਸਟ ਉੱਤੇ ਪਏ ਚਾਰਜਾਂ (ਯਾਨਿ ਕਿ, ਸਟੈਟਿਕ ਚਾਰਜਾਂ) ਦਾ, ਸਟੈਟਿਕ ਚਾਰਜਾਂ ਦਰਮਿਆਨ ਫੋਰਸਾਂ ਦਾ, ਅਤੇ ਇਹਨਾਂ ਚਾਰਜਾਂ ਕਾਰਨ ਫੀਲਡਾਂ ਅਤੇ ਪੁਟੈਂਸ਼ਲਾਂ ਦਾ ਅਧਿਐਨ ਕਰਦੀ ਹੈ, ਇਲੈਕਟ੍ਰੋਸਟੈਟਿਕਸ ਜਾਂ ਸਟੈਟਿਕ ਇਲੈਕਟ੍ਰੀਸਿਟੀ ਜਾਂ ਫ੍ਰਿਕਸ਼ਨਲ ਇਲੈਕਟ੍ਰੀਸਿਟੀ ਕਹੀ ਜਾਂਦੀ ਹੈ

ਇਨਰਸ਼ੀਆ[ਸੋਧੋ]

ਕਿਸੇ ਚੀਜ਼ ਦਾ ਅਪਣੀ ਅਰਾਮ ਜਾਂ ਗਤੀ ਵਾਲੀ ਅਵਸਥਾ ਵਿੱਚ ਕਾਇਮ ਰਹਿਣ ਦਾ ਗੁਣ

ਇਨ੍ਰਸ਼ੀਅਲ[ਸੋਧੋ]

ਅਰਾਮ ਜਾਂ ਇੱਕਸਾਰ ਗਤੀ ਦੀ ਅਵਸਥਾ ਵਾਲੀ

ਇਮਿੱਟ[ਸੋਧੋ]

ਨਿਕਾਸ ਕਰਨਾ ਜਾਂ ਬਾਹਰ ਕੱਢਣਾ

ਇੰਡਕਸ਼ਨ[ਸੋਧੋ]

ਕਿਸੇ ਚੀਜ਼ ਵਿੱਚ ਕੋਈ ਚਾਰਜ ਜਾਂ ਚੁੰਬਕੀ ਗੁਣ ਦਾਖਲ ਕਰ ਦੇਣਾ