ਵਿਕੀਪੀਡੀਆ:ਵਿਗਿਆਨਿਕ ਸ਼ਬਦਾਵਲੀ/ਨਿ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਿਊਟ੍ਰਲ[ਸੋਧੋ]

ਪੌਜ਼ਟਿਵ ਅਤੇ ਨੈਗਟਿਵ ਚਾਰਜ ਦੀ ਇੱਕ ਸਮਾਨ ਜਾਂ 0 ਮਾਤਰਾ ਰੱਖਣ ਵਾਲੀ ਕੋਈ ਚੀਜ਼ ਜਾਂ ਕਣ

ਨਿਊਟ੍ਰਲਾਇਜ਼[ਸੋਧੋ]

ਚਾਰਜਹੀਣ ਕਰਨਾ