ਵਿਕੀਪੀਡੀਆ:ਵਿਦਿਆਰਥੀ ਗਾਈਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
1. ਸੁਆਗਤ 2. ਲਿਖਤ ਸਰੂਪਣ 3. ਹੋਰਾਂ ਸਫ਼ਿਆਂ ਨਾਲ ਕੜੀਆਂ ਜੋੜਨੀਆਂ 4. ਗੱਲ-ਬਾਤ ਸਫ਼ੇ 5. ਜ਼ਰੂਰੀ ਚੀਜ਼ਾਂ 6. ਦਲੇਰ ਬਣੋ 7. ਅੰਤ
Wikipedia-logo-v6-pa.svg

ਵਿਕੀਪੀਡੀਆ ਤੇ ਤੁਹਾਡਾ ਸੁਆਗਤ ਹੈ! ਵਿਕੀਪੀਡੀਆ ਉਹਨਾਂ ਥਾਵਾਂ ਨੂੰ ਕਿਹਾ ਜਾਂਦਾ ਹੈ ਜਿਥੇ ਬਹੁਤ ਸਾਰੇ ਲੋਕ ਕੱਠੇ ਕੰਮ ਕਰ ਕੇ ਕਈ ਭਾਸ਼ਾਵਾਂ ਵਿੱਚ ਵਿਸ਼ਵਕੋਸ਼ ਬਣਾਉਂਦੇ ਹਨ। ਇਹ ਵਿਕੀਪੀਡੀਆ ਪੰਜਾਬੀ ਭਾਸ਼ਾ ਵਿੱਚ ਲਿਖਿਆ ਜਾਂਦਾ ਹੈ।

ਵਿਕੀਪੀਡੀਆ ਤੇ ਕੋਈ ਵੀ ਲੇਖ ਸੋਧ ਸਕਦਾ ਹੈ ਅਤੇ ਕੋਈ ਵੀ ਨਵੇਂ ਲੇਖ ਬਣਾ ਸਕਦਾ ਹੈ। ਅਗਲੇ ਸਫ਼ੇ ਤੇ ਜਾਣ ਲਈ ਹੇਠ ਦਿੱਤੀ ਸਫ਼ਾ 2 ਕੜੀ ਨੱਪੋ।