ਵਿਕੀਪੀਡੀਆ:ਸੁਝਾਅ/ਸਕਰੋਲਿੰਗ ਅਤੇ ਕਲਿਕਿੰਗ ਨੂੰ ਬਾਈਪਾਸ ਕਿਵੇਂ ਕੀਤਾ ਜਾਵੇ
ਦਿੱਖ
ਸਕਰੋਲਿੰਗ ਅਤੇ ਕਲਿਕਿੰਗ ਨੂੰ ਬਾਈਪਾਸ ਕਿਵੇਂ ਕੀਤਾ ਜਾਵੇ
- ਜਦੋਂ ਤੁਸੀਂ ਸੋਧ ਕਰ ਚੁੱਕੇ ਹੋ, ਤਾਂ ਉਸਦੀ ਝਲਕ ਵੇਖਣ ਲਈ ਜਾ ਫਿਰ ਉਸਨੂੰ ਸਾਭਣ ਲਈ ਸਕਰੋਲ ਕਰਨ ਦੀ ਲੋੜ ਨਹੀਂ।
- ਸੋਧ ਸਾਰ ਡੱਬੇ ਤੱਕ ਪਹੁੰਚਣ ਲਈ Tab ↹ ਦੱਬੋ।
- ਸੋਧ ਦੀ ਝਲਕ ਵੇਖਣ ਲਈ Alt+⇧ Shift+p ਦੱਬੋ।
- ਸੋਧ ਨੂੰ ਸਾਭਣ ਲਈ Alt+⇧ Shift+s ਦੱਬੋ ਜਾ ਜਦੋਂ ਤੁਹਾਡਾ ਕਰਸਰ ਸੋਧ ਸਾਰ ਡੱਬੇ ਵਿੱਚ ਹੈ ਤਾਂ ↵ Enter ਦੱਬੋ।
- ਤਬਦੀਲੀਆਂ ਦੇਖਣ ਲਈ Alt+⇧ Shift+v ਦੱਬੋ।