ਵਿਕੀਪੀਡੀਆ:Wiki Loves Folklore/ਸੁਚਿੱਤਰ ਵਿਕੀਪੀਡੀਆ ਲੇਖ
Illustrate WP | Participate | Categories | Contact us |
ਵਿਕੀਪੀਡੀਆ ਨੂੰ ਸੁਚਿੱਤਰ ਬਨਾਉਣ ਲਈ ਮਦਦ: ਹਰ ਸਾਲ, ਮੁਲਾਬਲੇ ਰਾਹੀਂ ਤਸਵੀਰਾਂ ਨੂੰ ਵਿਕੀਪੀਡੀਆ ਲੇਖਾਂ (*) ਵਿੱਚ ਸ਼ਾਮਿਲ ਕਰਨਾ ਜਾਰੀ ਰੱਖਣਾ ਚਾਹੀਦਾ ਹੈ!
Wiki Loves Folklore ਸੁਚਿੱਤਰ ਵਿਕੀਪੀਡੀਆ ਲੇਖ 1 ਅਗਸਤ ਤੋਂ 30 ਸਤੰਬਰ 2020 ਤੱਕ ਆਯੋਜਿਤ ਕੀਤਾ ਗਿਆ ਹੈ। ਇਹ ਮੀਡੀਆ ਫਾਈਲਾਂ, ਤਸਵੀਰਾਂ ਅਤੇ ਵੀਡਿਓ ਸਮੇਤ, ਨੂੰ ਮੁੱਖ ਤੌਰ 'ਤੇ Wiki Loves Folklore ਪ੍ਰੋਜੈਕਟ ਤਹਿਤ ਸੰਬੰਧਿਤ ਵਿਕੀਪੀਡੀਆ ਲੇਖਾਂ ਨਾਲ ਜੋੜਦਾ ਹੈ। 2020 ਦੇ ਫੋਟੋ ਮੁਕਾਬਲੇ ਵਿੱਚ ਪ੍ਰਾਪਤ ਹੋਈਆਂ 18700 ਤਸਵੀਰਾਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਇਹ ਇੱਕ ਮਹੱਤਵਪੂਰਨ ਕਦਮ ਹੈ ਜਿਨ੍ਹਾਂ ਦੀ ਵਰਤੋਂ 101 ਤੋਂ ਵੱਧ ਦੇਸ਼ਾਂ ਦੇ ਗਿਆਨ-ਕੋਸ਼ 'ਚ ਵੱਖ-ਵੱਖ ਭਾਸ਼ਾਵਾਂ ਵਿਚਲੇ ਸੰਬੰਧਿਤ ਵਿਸ਼ਿਆਂ 'ਚ ਕੀਤੀ ਜਾ ਸਕਦੀ ਹੈ।
ਡਬਲਿਊ.ਪੀ.ਡਬਲਿਊ.ਪੀ. ਮੁਹਿੰਮ ਦੌਰਾਨ ਭਾਗੀਦਾਰੀ
[ਸੋਧੋ]Wikipedia Pages Wanting Photos (WPWP) ਇੱਕ ਮੁਹਿੰਮ ਹੈ ਜਿਸ ਦੌਰਾਨ ਵਿਕੀਪੀਡੀਆ ਭਾਸ਼ਿਕ ਪ੍ਰੋਜੈਕਟਾਂ ਅਤੇ ਭਾਈਚਾਰਿਆਂ ਵਿੱਚ ਚਿੱਤਰਾਂ ਦੇ ਘਾਟ ਵਾਲੇ ਵਿਕੀਪੀਡੀਆ ਲੇਖਾਂ ਵਿੱਚ ਤਸਵੀਰਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ। ਉਹ ਵਿਕੀਪੀਡੀਆ ਲੇਖ ਸੰਗ੍ਰਹਿ ਦੁਆਰਾ ਵਿਕੀਪੀਡੀਆ ਭਾਈਚਾਰਿਆਂ ਦੁਆਰਾ ਆਯੋਜਿਤ ਕੀਤੇ ਗਏ ਵੱਖ-ਵੱਖ ਵਿਕੀਪੀਡੀਆ ਫੋਟੋਗ੍ਰਾਫੀ ਮੁਕਾਬਲੇ, ਫੋਟੋਵਾਲਕਸ ਦੁਆਰਾ ਇਕੱਤਰ ਕੀਤੀਆਂ ਡਿਜੀਟਲ ਮੀਡੀਆ ਫਾਈਲਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਤਸਵੀਰਾਂ ਪਾਠਕ ਲਈ ਲੇਖਾਂ ਨੂੰ ਬਿਹਤਰ ਢੰਗ ਨਾਲ ਸਮਝਣ, ਸਮੱਗਰੀ ਨੂੰ ਦਰਸਾਉਣ ਅਤੇ ਲੇਖ ਨੂੰ ਪਾਠਕ ਲਈ ਵਧੇਰੇ ਦਿਲਚਸਪ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ।
-
淚中之愛 by 黃孝擎
-
Tbourida Moroccan folklore fantasy by Houssain tork
-
Viva for Niño by Herbert Kikoy
-
Bharatanatyam by Vijay Sundararaman Iyer
-
Theyyam by Shagil Kannur
-
Dance drama by Tapas Kumar Halder
-
Woman at Kalibo Ati-Atihan Festival by Elisolidum
-
Kadayawan Festival by Fpj455
-
Jallikattu festival by Sundaram Perumal
-
Theyyam by Adzac5848
-
Manobo Girl by Herbert Kikoy
-
Bal Krishna makeup by Tapas Kumar Halder
-
Hmong folk costume of Vietnam by Martyna.pedziach
-
Port de Grave Christmas Boat Lighting by Ting ting Chen
-
The water transfer by Mikhail Kapychka
-
Tango Porteño by Manticora87
-
Ardhanarishvara by Tapas Kumar Halder
-
Raiyani Muharramah Gendang beleq by RaiyaniM
ਭਾਗੀਦਾਰ ਕਿਵੇਂ ਬਣੀਏ
[ਸੋਧੋ]Sign in or Create a New Account on Wikipedia (You can create account on any language Wikipedia including your own language). The list of all language Wikipedia can be found [[<tvar|1>Special:MyLanguage/List of Wikipedias</>|here]].
Find an article that needs a photo . There are many ways to do this. Here are some tips. The images must be from Category:Images from Wiki Loves Folklore 2020.
Select the appropriate image from here. There are several ways to do this. See Simple media reuse guide and Here are additional tips.
On the article page, click Edit and insert the image selected in Step 3, including a brief caption in the WP's language. Check the display position in "Preview" and make any necessary changes. Then click on "Publish changes".
Include the hashtag #WLF and #WPWP</> in the edit summary of all articles improved with images.
ਮੁਹਿੰਮ ਦੇ ਨਿਯਮ
[ਸੋਧੋ]ਮੁੰਹਿਮ ਲਈ timeline
[ਸੋਧੋ]- ਸ਼ੁਰੂਆਤ: 1 ਅਗਸਤ, 2020 00:01 (UTC)
- ਅੰਤਮ ਤਾਰੀਖ਼: 31 ਸਤੰਬਰ, 2020 23:59 (UTC)
- ਨਤੀਜਾ ਐਲਾਨਣ ਦੀ ਤਾਰੀਖ਼: 30 ਅਕਤੂਬਰ, 2020
ਅੰਤਰਰਾਸ਼ਟਰੀ ਤੋਹਫਿਆਂ ਦੀਆਂ ਸ਼੍ਰੇਣੀਆਂ
[ਸੋਧੋ]Winning prizes for the user(s) with the most number of unique Wikipedia articles improved with photos and the total number of images
International Prizes in gift coupans and certificates
- 1st prize USD300
- 2nd prize USD200
- 3rd prize USD100
- top 15 Consolation Prize USD10 each
Local Prizes for En Wikipedia participants Certificates and gift coupans ($7 for top 10 each)
ਹੋਰ ਭਾਸ਼ਾਵਾਂ ਲਈ ਨਵੀਂ ਪ੍ਰੇਰਣਾ ਕਿਵੇਂ ਸ਼ਾਮਲ ਕਰੀਏ?
[ਸੋਧੋ]The tool needed is the Glamify tool. https://meta.wikimedia.org/wiki/User:Ijon/GLAMify
How it works : for a given category on Wikimedia Commons, and based on images for articles based in a source language wikipedia, suggests images for articles based on another language Wikipedia
Option 1: Go to GLAMify and follow the steps.
Option 2: Make a request just here
The process described above could be technically improved. A Phabricator task describes the needs : https://phabricator.wikimedia.org/T211441