ਵਿਕੀਪੀਡੀਆ ਗੱਲ-ਬਾਤ:ਵਿਕੀ ਲਵਸ ਵੁਮੈਨ 2020

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

My Observation[ਸੋਧੋ]

ਸਤਿ ਸ੍ਰੀ ਅਕਾਲ ਜੀ,

ਮੇਰੇ ਮੁਤਾਬਿਕ ਜਿਹੜੇ English articles ਦੀ ਸੂਚੀ ਦਿੱਤੀ ਗਈ ਹੈ ਓਹਨਾ ਅਨੁਸਾਰ 300 ਸ਼ਬਦ ਪੰਜਾਬੀ ਵਿੱਚ add ਕਰਨੇ ਮੁਸ਼ਕਿਲ ਹਨ ਅਤੇ ਹਾਲੇ ਤੱਕ fountain tool ਵਿੱਚ ਇੱਕ ਵੀ article ਨਹੀਂ add ਹੋ ਪਾਇਆ। ਕਿਰਪਾ ਕਰਕੇ ਹੋ ਸਕਦਾ ਹੈ ਤਾਂ ਇਹ limit 200 ਜਾਂ 250 ਕੀਤੀ ਜਾਵੇ। - Satpal Dandiwal (talk) |Contribs) 06:14, 11 ਫ਼ਰਵਰੀ 2020 (UTC)[ਜਵਾਬ]

ਟਿੱਪਣੀਆਂ[ਸੋਧੋ]

Justin Taylor[ਸੋਧੋ]

ਲੇਖਾਂ ਦੀ ਸੂਚੀ ਵਿਚ ਸੰਖਿਆ ਨੰਬਰ 67 ਨਾਮ Justin Taylor ਅੰਗਰੇਜ਼ੀ ਵਿਕੀਪੀਡੀਆ ਅਨੁਸਾਰ ਪੁਰਸ਼ ਲਿੰਗ ਹੈ। Kamal samaon (ਗੱਲ-ਬਾਤ) 02:00, 10 ਮਾਰਚ 2020 (UTC)[ਜਵਾਬ]

Double Name[ਸੋਧੋ]

ਲੇਖਾਂ ਦੀ ਸੂਚੀ ਵਿਚ ਸੰਖਿਆ ਨੰ. 71 ਤੇ 75 ਇਕੋ ਨਾਮ ਤੇ ਬਣੇ ਹਨ। (Rukmini Devi Arundale) Kamal samaon (ਗੱਲ-ਬਾਤ) 16:18, 11 ਮਾਰਚ 2020 (UTC)[ਜਵਾਬ]

@Satpal Dandiwal (talk · contribs) ਜੀ ਬਹੁਤ ਬਹੁਤ ਧੰਨਵਾਦ  Kamal samaon (ਗੱਲ-ਬਾਤ) 04:17, 29 ਮਾਰਚ 2020 (UTC)[ਜਵਾਬ]

ਜੀ ਬਹੁਤ ਬਹੁਤ ਧੰਨਵਾਦ। Kamal samaon (ਗੱਲ-ਬਾਤ) 04:20, 29 ਮਾਰਚ 2020 (UTC)[ਜਵਾਬ]

@Satpal Dandiwal: ਸੁਕਰੀਆ ਸਰ। Kamal samaon (ਗੱਲ-ਬਾਤ) 04:30, 29 ਮਾਰਚ 2020 (UTC)[ਜਵਾਬ]

ਲੇਖ ਬਾਰੇ[ਸੋਧੋ]

ਕੀ ਅਸੀ ਲੇਖ ਸੂਚੀ ਤੋਂ ਬਿਨਾ ਬਾਹਰੋ ਵੀ ਲੇਖ ਲਿਖ ਸਕਦੇ ਆ ? Kamal samaon (ਗੱਲ-ਬਾਤ) 02:06, 27 ਮਾਰਚ 2020 (UTC)[ਜਵਾਬ]

@Kamal samaon: ਜੀ, ਆਪਾਂ ਇਸ ਸੂਚੀ ਤੋਂ ਬਾਹਰ ਵੀ ਲੇਖ ਲਿਖ ਸਕਦੇ ਹਾਂ ਪਰ ਉਹ ਲੇਖ same ਤਰੀਕੇ ਨਾਲ submit ਕਰਨੇ ਹੋਣਗੇ। - Satpal Dandiwal (talk) |Contribs) 03:52, 29 ਮਾਰਚ 2020 (UTC)[ਜਵਾਬ]