ਸਮੱਗਰੀ 'ਤੇ ਜਾਓ

ਵਿਕੀਪੀਡੀਆ ਗੱਲ-ਬਾਤ:ਬਾਰੇ

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੰਧੂ ਗਗਨ

[ਸੋਧੋ]

ਡਾ. ਗਗਨਦੀਪ ਸਿੰਘ ਅਪਣਾ ਕਲਮੀ ਨਾਮ ਸੰਧੂ ਗਗਨ ਲਿਖਦੇ ਹਨ। ਸੰਧੂ ਗਗਨ ਦੇ ਤੌਰ 'ਤੇ ਉਹ ਪੰਜਾਬੀ ਦੇ ਜਾਣੇ-ਪਛਾਣੇ ਕਵੀ, ਆਲੋਚਕ, ਸੰਪਾਦਕ, ਅਨੁਵਾਦਕ ਦੇ ਤੌਰ 'ਤੇ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਉਹ ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਅਸਿਸਟੈਂਟ ਪ੍ਰੋਫੇਸਰ ਪੰਜਾਬੀ ਦੀਆਂ ਸੇਵਾਵਾਂ ਨਿਭਾਅ ਰਹੇ ਹਨ। ਉਹਨਾਂ ਦੇ ਕਾਵਿ ਸੰਗ੍ਰਹਿ "ਪੰਜ ਤੀਲੇ" ਦੀ ਰਚਨਾ ਉਪਰ ਭਾਰਤੀ ਸਾਹਿਤ ਅਕਾਦਮੀ ਦਿੱਲੀ ਦਾ ਯੁਵਾ ਸਾਹਿਤ ਦਾ ਸਨਮਾਨ ਵੀ ਪ੍ਰਾਪਤ ਹੋਇਆ ਹੈ। Gurpreet ambala (ਗੱਲ-ਬਾਤ) 13:04, 12 ਜੁਲਾਈ 2024 (UTC)[ਜਵਾਬ]