ਵਿਕੀਪੀਡੀਆ ਗੱਲ-ਬਾਤ:ਵਿਕੀਪ੍ਰਾਜੈਕਟ ਭਾਰਤੀ ਚੋਣਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪ੍ਰਾਜੈਕਟ[ਸੋਧੋ]

ਵਿਗਿਆਨੀ ਜੀ, ਮੈਨੂੰ goolgedocs ਬਾਰੇ ਜਾਣਕਾਰੀ ਨਹੀਂ ਹੈ ਕਿ ਇਸ ਫਾਇਲ ਨੂੰ ਮੈਂ ਕਿੰਵੇ ਸੋਧ ਸਕਦਾ ਹਾਂ? ਫਾਇਲ ਖੁੱਲ ਤਾਂ ਜਾਂਦੀ ਹੈ ਪਰ ਅੱਗੇ ਨਹੀਂ ਪਤਾ ਲੱਗ ਰਿਹਾ. --Satdeep gill (ਗੱਲ-ਬਾਤ) ੦੫:੨੮, ੩ ਮਾਰਚ ੨੦੧੪ (UTC)

ਸਤਦੀਪ ਜੀ, ਤੁਸੀ ਕਿਸੇ ਵੀ ਡੱਬੇ ਵਿੱਚ ਡਬਲ ਕਲਿਕ ਕਰ ਕੇ ਤੁਸੀ ਉਸ ਦਾ ਸੰਪਾਦਨ ਕਰ ਸਕਦੇ ਹੋ।--ਬਾਲਿਆਂਵਾਲੀ (ਗੱਲ-ਬਾਤ) ੦੫:੩੫, ੩ ਮਾਰਚ ੨੦੧੪ (UTC)
ਮੁਆਫ ਕਰਨਾ ਪਰ ਇੰਝ ਨਹੀਂ ਹੋ ਰਿਹਾ। --Satdeep gill (ਗੱਲ-ਬਾਤ) ੦੬:੨੭, ੩ ਮਾਰਚ ੨੦੧੪ (UTC)
ਤੁਸੀ ਸ਼ਾਇਦ ਹਿਮਾਚਲ ਅਤੇ ਹਰਿਆਣਾ ਵਾਲੀ ਫਾਈਲ ਦਾ ਸੰਪਾਦਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋਂ। ਉਹ ਫਾਈਲਸ ਹਿੰਦੀ ਵਿਕੀ ਵਾਲਿਆਂ ਨੇ ਲਾਕ ਕਰ ਰੱਖੀਆ ਸਨ। ਮੈਂ ਉਹਨਾ ਦੀ ਕਾਪੀ ਕਰ ਕੇ ਪੰਜਾਬੀ ਵਿਕੀ ਲਈ ਨਵੇ ਲਿੰਕ ਪਾ ਦਿੱਤੇ ਹਨ। ਹੁਣ ਤੁਸੀ ਕੋਸਿਸ਼ ਕੋਰੋਗੇ ਤੇ ਸ਼ਾਇਦ ਹੋ ਜਾਵੇਗਾ। --ਬਾਲਿਆਂਵਾਲੀ (ਗੱਲ-ਬਾਤ) ੦੬:੫੨, ੩ ਮਾਰਚ ੨੦੧੪ (UTC)

ਫਰਮਾ?[ਸੋਧੋ]

ਸਤਦੀਪ ਜੀ, ਇਹਨਾਂ ਲੇਖਾ ਲਈ ਹਿੰਦੀ ਵਿਕੀ ਤੇ ਫਰਮਾ:ਗਿਆਨਸੰਦੂਕ ਭਾਰਤ ਦੇ ਖੇਤਰ ਵਰਤਿਆ ਗਿਆ ਹੈ। ਜੋ ਕਿ ਪੰਜਾਬੀ ਵਿਕੀ ਤੇ ਹਾਲੇ ਨਹੀ ਹੈ। ਕਿਉਕਿ ਤੁਹਾਨੂੰ ਫਰਮਿਆ ਦੀ ਕਾਫੀ ਜਾਣਕਾਰੀ ਹੈ, ਕਿ ਤੁਸੀ ਚੱੈਕ ਕਰ ਸਕਦੇ ਹੋ ਕਿ ਫਰਮਾ:ਜਾਣਕਾਰੀਡੱਬਾ ਬਸਤੀ ਨਾਲ ਕੰਮ ਚਲ ਜਾਵੇਗਾ ਜਾ ਨਵਾ ਫਰਮਾ ਬਣਾਉਣਾ ਪਵੇਗਾ?--ਬਾਲਿਆਂਵਾਲੀ (ਗੱਲ-ਬਾਤ) ੧੦:੨੧, ੩ ਮਾਰਚ ੨੦੧੪ (UTC)

ਨਹੀਂ ਵਿਗਿਆਨੀ ਜੀ ਇਸ ਲਈ ਨਵਾਂ ਫਰਮਾ ਹੀ ਬਣਾਉਣਾ ਪਵੇਗਾ। ਤੁਸੀਂ ਹਿੰਦੀ ਵਿੱਕੀ ਉੱਤੇ ਮੌਜੂਦ ਫ਼ਰਮੇ ਦਾ ਲਿੰਕ ਭੇਜ ਦਵੋ। ਮੈਂ ਪੰਜਾਬੀ ਵਿੱਚ ਬਣਾ ਦਿੰਨਾ ਹਾਂ। ਜਾਂ ਫਿਰ ਮੇਰੇ ਖਿਆਲ ਨਾਲ ਅੰਗਰੇਜ਼ੀ ਵਾਲੇ ਫ਼ਰਮੇ ਨੂੰ ਹੀ ਵਰਤ ਲਈਏ। ਇਸ ਤਰ੍ਹਾਂ ਪ੍ਰਾਪਤ ਹੋਣ ਵਾਲੀ ਜਾਣਕਾਰੀ ਪੰਜਾਬੀ ਵਿੱਚ ਹੀ ਹੋਵੇਗੀ ਪਰ ਬਾਕੀ ਫਰਮਾ ਅੰਗਰੇਜ਼ੀ ਵਿੱਚ ਹੋਵੇਗਾ। ਮੈਨੂੰ ਇਹ ਬਿਹਤਰ ਲੱਗਦਾ ਹੈ। ਕਿਉਂਕਿ ਇਸ ਤਰ੍ਹਾਂ ਅੰਗਰੇਜ਼ੀ ਵਿੱਕੀ ਉੱਤੇ ਮੌਜੂਦ ਫ਼ਰਮੇ ਸਿੱਧ ਪੰਜਾਬੀ ਵਿੱਚ ਪਾ ਦਿੰਦੇ ਹਾਂ ਅਤੇ ਕੰਮ ਜਲਦੀ ਹੋ ਜਾਂਦਾ ਹੈ। --Satdeep gill (ਗੱਲ-ਬਾਤ) ੧੪:੨੦, ੩ ਮਾਰਚ ੨੦੧੪ (UTC)
ਅੰਗਰੇਜੀ ਵਿਕੀ ਤੇ ਦੋਨੋ ਫਰਮਾ ਇੱਕ ਨੇ। ਬਲਿਕ ਚਾਰ ਦਿਨ ਪਹਿਲਾਂ ਹੀ ਇੱਕ ਫਰਮੇ ਨੂੰ ਦੂਸਰੇ ਵੱਲ ਰੀਡਾਰੈਕਟ ਕਿੱਤਾ ਗਿਆ। ਸ਼ਾਈਦ ਥੋੜੇ ਜੀ ਸੋਧ ਨਾਲ ਕੰਮ ਚਲ ਜਾਵੇਗਾ। --ਬਾਲਿਆਂਵਾਲੀ (ਗੱਲ-ਬਾਤ) ੧੪:੫੫, ੩ ਮਾਰਚ ੨੦੧੪ (UTC)
ਤੁਸੀਂ ਸਹੀ ਕਿਹਾ ਇਹੀ ਫਰਮਾ ਚੱਲ ਜਾਵੇਗਾ। ਇੱਕ ਵਾਰ ਇਸਨੂੰ ਹੀ ਕਰ ਦਿੰਨੇ ਹਾਂ ਜੇ ਕੋਈ ਦਿੱਕਤ ਹੋਵੇਗੀ ਤਾਂ ਸਿੱਧ ਫਰਮਾ ਤੋਂ ਠੀਕ ਹੋ ਜਾਵੇਗੀ। ਮੈਨੂੰ ਲੋਕ ਸਭਾ ਹਲਕੇ ਦੀ ਵਾਧੂ ਜਾਣਕਾਰੀ ਕਰਕੇ ਸਮੱਸਿਆ ਆ ਰਹੀ ਸੀ ਪਰ ਸ਼ਾਇਦ ਉਹ ਕੋਈ ਵੱਡੀ ਨਹੀਂ ਹੈ। --Satdeep gill (ਗੱਲ-ਬਾਤ) ੧੬:੦੨, ੩ ਮਾਰਚ ੨੦੧੪ (UTC)

70 ਵਿਧਾਨ ਸਭਾ ਹਲਕਾ[ਸੋਧੋ]

ਵਿਗਿਆਨੀ ਜੀ,

ਰੁਦਰਪੁਰ-ਕਿਛਾ ਵਿਧਾਨ ਸਭਾ ਹਲਕਾ ਉੱਤਰਾਖੰਡ ਦਾ ਇੱਕ 70 ਵਿਧਾਨ ਸਭਾ ਹਲਕਾ ਸੀ।

70 ਨੂ ਕਿਰਪਾ ਕਰਕੇ ਚੈਕ ਕਰੋ। ਸਾਰੇ ਤਾਜੇ ਪੇਜਾਂ ਤੇ ਆ ਰਿਹਾ ਹੈ। --ਮਨੋਜ ਖੁਰਾਨਾ ੧੨:੧੬, ੧੫ ਮਾਰਚ ੨੦੧੪ (UTC)

ਧਿਆਨ ਦੁਆਵਨ ਲਈ ਸ਼ੁਕਰੀਆ ਮਨੋਜ ਜੀ। ਮੈਂ ਠੀਕ ਕਰ ਦਿੱਤਾ ਹੈ। --Vigyani (ਗੱਲ-ਬਾਤ) ੧੫:੩੩, ੧੫ ਮਾਰਚ ੨੦੧੪ (UTC)

ਪਰਿਸੀਮਨ[ਸੋਧੋ]

Vigyani Ji, Please see this link : http://eci.nic.in/delim/Final_Publications/finalpublication.asp New pages under this project can be made more informative if this information is added. Also, this will justify making separate pages for a City & a Vidhan Sabha Halka of same name. I have provided this link on Hindi project page also, but now since you also have good technical knowledge (programming & AWB etc.), I thought to post this idea here also. In case you workout something, please post a remark on Hindi wiki also. I have started collecting Punjab data now, will share the file soon. I also advise that on Punjabi Wiki you can now create Lok Sabha pages also, which were already covered on HiWiki before the start of this project, but are still not available on Punjabi Wiki. In above link, data of Lok Sabha Constituencies is also available, so i think you can first try this idea on Lok Sabha pages, if succesful, we may implememnt the same on bigger Vidhan Sabha project. Regards.--ਮਨੋਜ ਖੁਰਾਨਾ ੧੫:੧੭, ੨੦ ਮਾਰਚ ੨੦੧੪ (UTC)

ਮਨੋਜ ਜੀ, ਮੈਂ ਅਸਲ ਵਿੱਚ ਅੱਜ ਕੱਲ ਲੋਕ ਸਭਾ ਹਲਿਕਆਂ ਤੇ ਹੀ ਕੰਮ ਸ਼ੁਰੂ ਕਿੱਤਾ ਹੋਇਆ ਹੈ। ਮੈਂ ਤੁਹਾਡਾ ਲਿੰਕ ਦੇਖ ਲਿਆ ਹੈ। ਮੈਂ ਇਸ ਲਿੰਕ ਨੂੰ ਪਹਿਲਾਂ ਵੀ ਇੱਕ ਦੋ ਵਾਰ ਦੇਖਿਆ ਹੈ। ਪਰ ਇਨਾ ਡਾਟਾ excel ਫਾਈਲ ਚ ਪਾਉਣਾ ਕਾਫੀ ਮਿਹਨਤ ਵਾਲਾ ਕੰਮ ਹੈ। ਪੰਜਾਬੀ ਤੇ ਵਰਤੌਂਕਾਰ ਕਾਫੀ ਘਟ ਹਨ ਅਤੇ ਕੰਮ ਬਹੁਤ ਜਿਆਦਾ। ਪਰ ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਕੁਝ ਡਾਟਾ ਸ਼ਾਮਿਲ ਕਰ ਸਕਾਂ। --Vigyani (ਗੱਲ-ਬਾਤ) ੧੮:੨੭, ੨੦ ਮਾਰਚ ੨੦੧੪ (UTC)