ਵਿਕੀਪੀਡੀਆ ਗੱਲ-ਬਾਤ:ਸਮਾਜ ਮੁੱਖ ਪੰਨਾ
ਦਿੱਖ
ਮਿਟਾਓ
[ਸੋਧੋ]ਇਹ ਸਫ਼ਾ ਬਹੁਤਾ ਅੰਗਰੇਜ਼ੀ ਵਿੱਚ ਹੈ ਪਰ ਇਸਦਾ ਉਲਥਾ ਕਰਕੇ ਵੀ ਇਹ ਕੰਮ ਦਾ ਨਹੀਂ। ਨਵੇਂ ਬਣ ਰਹੇ "ਫਾਟਕ" ਇਸ ਤੋਂ ਵਧੀਆ ਹਨ। ਜਿਹਾ ਕਿ ਇਸਦੇ ਬਣਾਉਣ ਵਾਲੇ ਅਤੇ ਮੇਰੇ ਵਿਚਕਾਰ ਮਤ ਭੇਦ ਰਹੇ ਹਨ ਇਸ ਲਈ ਮੈਂ ਇਸ ਸਫ਼ੇ ਲਈ ਫਰਮਾ:ਮਿਟਾਓ ਦੀ ਵਰਤੋਂ ਨਹੀਂ ਕਰ ਰਿਹਾ। ਇਹ ਸਫ਼ਾ ਹਿੰਦੀ ਵਿਕੀ ਦੀ ਨਕਲ ਕਰਦਿਆਂ ਇਕ ਜ਼ਿੱਦ ਵਜੋਂ ਬਣਾਇਆ ਗਿਆ ਸੀ। ਵੈਸੇ ਵੀ ਇਹ ਸਫ਼ਾ ਵਿਕੀ ਦੀ "ਸੱਥ" ਦਾ ਹੀ ਬਦਲ (alternative) ਹੈ। ਲਿਹਾਜ਼ਾ ਮੈਂ ਇਸਨੂੰ ਮਿਟਾਉਣ ਦੀ ਸਲਾਹ ਦਿੰਦਾ ਹਾਂ। --itar buttar [ਗੱਲ-ਬਾਤ] ੦੯:੫੨, ੯ ਜੁਲਾਈ ੨੦੧੪ (UTC)