ਵਿਗਿਆਨ ਮੇਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਇੰਸ ਫੇਅਰ ਪ੍ਰਾਜੈਕਟ ਨੂੰ ਵੇਖਾਉਣ

ਵਿਗਿਆਨ ਮੇਲਾ ਇੱਕ ਅਜਿਹਾ ਮੁਕਾਬਲਾ ਹੁੰਦਾ ਹੈ ਜਿਸ ਵਿੱਚ ਵਿਦਿਆਰਥੀ ਆਪਣੇ ਵਿਗਿਆਨ ਪ੍ਰੋਜੇਕਟ, ਮਾਡਲ,ਚਾਰਟ, ਉਹਨਾਂ ਦੇ ਨਤੀਜੇ ਕਿਸੇ ਖ਼ਾਸ ਥਾਂ ਤੇ ਹੋਰਨਾਂ ਨਾਲ ਸਾਂਝਾ ਕਰਦੇ ਹਨ।ਵਿਗਿਆਨ ਵਿਸ਼ੇ ਦੀਆਂ ਕਿਰਿਆਵਾਂ ਨੂੰ ਵੀ ਵਿਦਿਆਰਥੀ ਪ੍ਰਯੋਗਾਤਮਕ ਵਿਧੀ ਨਾਲ ਕਰਦੇ ਹਨ। ਵਿਗਿਆਨ ਮੇਲਿਆਂ ਦਾ ਆਯੋਜਨ ਪਿੰਡਾਂ, ਪੱਛੜੇ ਇਲਾਕਿਆਂ ਤੋਂ ਲੈ ਕੇ ਸਭਿਅਤਾ ਦੇ ਉਨੱਤ ਕੇਂਦਰਾਂ ਵਿੱਚ ਕਰਵਾਇਆ ਜਾਂਦਾ ਹੈ।[1]

ਇਤਿਹਾਸ[ਸੋਧੋ]

ਵਿਗਿਆਨ ਮੇਲੇ ਦੀ ਸ਼ੁਰੂਆਤ 1942 ਤੋਂ ਮੰਨੀ ਜਾਂਦੀ ਹੈ।.[2]

ਮਹੱਤਵ[ਸੋਧੋ]

ਵਿਗਿਆਨ ਮੇਲੇ ਵਿੱਚ ਵਿਦਿਆਰਥੀਆਂ ਕੋਲ ਆਪਣੀ ਰਚਨਾਤਮਕ ਯੋਗਤਾ ਨੂੰ ਦਿਖਾਉਣ ਦਾ ਮੌਕਾ ਹੁੰਦਾ ਹੈ।ਪ੍ਰਯੋਗੀ ਵਿਧੀਆਂ ਨਾਲ ਪੜ੍ਹਾਇਆ ਪਾਠ ਵੀ ਲੰਮੇ ਸਮੇਂ ਤੱਕ ਯਾਦ ਰਹਿੰਦਾ ਹੈ। ਬਾਲ ਮਨੋਵਿਗਿਆਨ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਖੇਡ ਅਤੇ ਕਿਰਿਆ ਵਿਧੀਆਂ ਰਾਹੀਂ ਸਿੱਖਣਾ ਵਿਦਿਆਰਥੀ ਵਧੇਰੇ ਪਸੰਦ ਕਰਦੇ ਹਨ।[3]

ਹਵਾਲੇ[ਸੋਧੋ]

  1. http://www.mediapunjab.com/news?news_id=9857
  2. Cox, Jimmy. "A History of Science Fairs". Streetdirectory. Retrieved 8 March 2018.
  3. ਗੁਰਪ੍ਰੀਤ ਕੌਰ ਚਹਿਲ. "ਸਾਰਥਿਕ ਪਹਿਲਕਦਮੀ ਹਨ ਵਿਗਿਆਨ ਤੇ ਗਣਿਤ ਮੇਲੇ". ਪੰਜਾਬੀ ਟ੍ਰਿਬਿਊਨ. {{cite news}}: Cite has empty unknown parameter: |dead-url= (help)