ਵਿਜੇਸਨਾ ਫ਼ਰਕਿਕ
ਦਿੱਖ
ਵਿਜੇਸਨਾ ਫ਼ਰਕਿਕ | |
|---|---|
| ਜਨਮ | ਅਪ੍ਰੈਲ 28, 1987 ਹੈਮਬਰਗ, ਪੱਛਮੀ ਜਰਮਨੀ |
| ਪੇਸ਼ਾ | ਅਦਾਕਾਰਾ, ਨਿਰਦੇਸ਼ਕ |
ਵਿਜੇਸਨਾ ਫ਼ਰਕਿਕ (ਜਨਮ 28 ਅਪ੍ਰੈਲ, 1987 ਨੂੰ ਹੈਮਬਰਗ, ਪੱਛਮੀ ਜਰਮਨੀ ਦੇ ਨੇੜੇ) ਇੱਕ ਜਰਮਨ ਅਦਾਕਾਰਾ ਹੈ ਜੋ ਕ੍ਰੋਏਸ਼ੀਆਈ ਮੂਲ ਦੀ ਹੈ।
ਫ਼ਿਲਮੋਗ੍ਰਾਫੀ
[ਸੋਧੋ]| ਸਾਲ | ਸਿਰਲੇਖ | ਭੂਮਿਕਾ | ਸੂਚਨਾ |
|---|---|---|---|
| 2013 | ਸਟਿੱਲ ਦੇਅਰ, ਨਾਟ ਦੇਅਰ | ਲਿੱਲੀਆਂ | ਵਿਜੇਸਨਾ ਫ਼ਰਕਿਕ ਅਤੇ ਰਫੇਲ ਮੋਰੇਸ ਦੁਆਰਾ ਨਿਰਦੇਸ਼ਿਤ |
| 2012 | ਵਿਕਟਰ ਐਂਡ ਸੀਕ੍ਰੇਟ ਆਫ ਕਰੋਕੋਡਾਇਲ ਮਨਸ਼ਨ | ਲੂਸੀ | ਹੈਲਮੁਟ ਬੈਲਟ ਦੇ ਨਾਵਲ ' ਤੇ ਆਧਾਰਿਤ |
| 2010 | ਬੀਟਸ ਬੀਇੰਗ ਡੈਡ | ਸਾਰਾਹ | |
| 2008 | ਦ ਰੀਡਰ | ਸੋਫੀ | ਬਰਨਹਾਰਡ ਸ਼ਲਿੰਕ ਦੇ ਨਾਵਲ ' ਤੇ ਆਧਾਰਿਤ |
| 2006 | ਇਕ ਦੂਜੇ ਤੋਂ ਬਿਨਾਂ (ਜਰਮਨ: Ohne Einander) | ਸੈਲਵੀ | ਮਾਰਟਿਨ ਵਾਲਸਰ ਦੇ ਨਾਵਲ ' ਤੇ ਆਧਾਰਿਤ |