ਸਮੱਗਰੀ 'ਤੇ ਜਾਓ

ਵਿਜੈ ਭਟਕਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਜੈ ਭਟਕਰ

ਡਾਕਟਰ ਵਿਜੈ ਭਟਕਰ ਭਾਰਤੀ ਵਿਗਿਆਨੀ ਅਤੇ ਆਈਟੀ ਪ੍ਰੋਫ਼ੈਸਰ ਹਨ। ਭਾਰਤੀ ਸੁਪਰ ਕੰਪਿਊਟਰਾਂ ਦੇ ਵਿਕਾਸ ਵਿੱਚ ਉਨ੍ਹਾਂ ਦਾ ਯੋਗਦਾਨ ਅਦੁੱਤਾ ਹੈ। ਉਨ੍ਹਾਂ ਦੀ ਸਭ ਤੋਂ ਵੱਡੀ ਪਹਿਚਾਣ ਦੇਸ਼ ਦੇ ਪਹਿਲੇ ਸੁਪਰਕੰਪਿਊਟਰ ਪਰਮ ਦੇ ਨਿਰਮਾਤਾ ਅਤੇ ਦੇਸ਼ ਵਿੱਚ ਸੁਪਰਕੰਪਿਊਟਿੰਗ ਦੀ ਸ਼ੁਰੂਆਤ ਨਾਲ ਜੁੜੇ ਸੀ - ਡੈਕ ਦੇ ਸੰਸਥਾਪਕ ਕਾਰਜਕਾਰੀ ਨਿਦੇਸ਼ਕ ਦੇ ਤੌਰ ਨਾਲ ਹੈ।