ਵਿਟਨੀ ਬੌਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Whitney Bourne
ਜਨਮ(1914-05-06)ਮਈ 6, 1914
ਮੌਤਦਸੰਬਰ 24, 1988(1988-12-24) (ਉਮਰ 74)
ਹੋਰ ਨਾਮWhitney Bourne Atwood
ਪੇਸ਼ਾActress
ਸਰਗਰਮੀ ਦੇ ਸਾਲ1934–1939 (film)
ਜੀਵਨ ਸਾਥੀ
(ਵਿ. 1939; ਤ. 1940)

Arthur Osgood Choate jr
(ਵਿ. 1946; ਤ. 1949)
(1 son)
Roy Atwood
(ਵਿ. 1956; his death 1963)
[1]
ਬੱਚੇArthur Bourne Choate (b. 1948)

ਵਿਟਨੀ ਬੌਰਨ (6 ਮਈ, 1914 - 24 ਦਸੰਬਰ, 1988) ਇੱਕ ਅਮਰੀਕੀ ਸਟੇਜ ਅਤੇ ਫ਼ਿਲਮ ਅਦਾਕਾਰਾ ਸੀ।[2] ਉਹ 1930 ਦੇ ਦਹਾਕੇ ਦੀਆਂ ਕਈ ਬੀ ਫ਼ਿਲਮਾਂ ਵਿਚ ਮੋਹਰੀ ਅਦਾਕਾਰਾ ਸੀ, ਬ੍ਰਿਟਿਸ਼ ਮਿਊਜ਼ੀਕਲ ਹੈੱਡ ਓਵਰ ਹੀਲਜ਼ ਵਰਗੀਆਂ ਵਧੇਰੇ ਵੱਕਾਰੀ ਫ਼ਿਲਮਾਂ ਵਿਚ ਕਦੇ-ਕਦੇ ਦਿਖਾਈ ਦਿੰਦੀ ਸੀ। ਦੂਜੀ ਵਿਸ਼ਵ ਜੰਗ ਦੌਰਾਨ, ਉਹ ਇੱਕ "ਅਮੈਰੀਕਨ ਰੈਡ ਕਰਾਸ" ਕਲੱਬ ਮੋਬਾਈਲਰ ਸੀ।

ਚੁਣੀਂਦਾ ਫ਼ਿਲਮੋਮਗ੍ਰਾਫੀ[ਸੋਧੋ]

  • ਕ੍ਰਾਇਮ ਵਿਦਆਉਟ ਪੈਸ਼ਨ (1934)
  • ਹੈਡ ਓਵਰ ਹੀਲਜ਼ (1937)
  • ਫਲਾਈਟ ਫ੍ਰਾਮ ਗਲੋਰੀ (1937)
  • ਲਿਵਿੰਗ ਓਨ ਲਵ (1937)
  • ਬਲਾਇੰਡ ਅਲੀਬੀ (1938)
  • ਡਬਲ ਡੈਂਜਰ (1938)
  • ਦ ਮੈਡ ਮਿਸ ਮੈਨਟਨ (1938)
  • ਬਿਊਟੀ ਫਾਰ ਦ ਅਸਕਿੰਗ (1939)

ਹਵਾਲੇ[ਸੋਧੋ]

ਕਿਤਾਬਚਾ[ਸੋਧੋ]

  • Goble, Alan. The Complete Index to Literary Sources in Film. Walter de Gruyter, 1999.

ਬਾਹਰੀ ਲਿੰਕ[ਸੋਧੋ]